Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਸ਼ਹਿਣਾ ਪੁਲਿਸ ਨੇ ਫਾਇਰਿੰਗ ਕਰਕੇ ਭਦੌੜ ਪੁਲਿਸ ਤੇ ਮਾਰਨ ਦੀ ਨੀਅਤ ਨਾਲ ਗੱਡੀ ਚੜਾਉਣ ਵਾਲਿਆਂ ਨੂੰ ਖੁੱਡੀਓ ਦਬੋਚਿਆ

August 23, 2021 06:00 PM

ਪੁਲਿਸ ਦਾ ਦਲੇਰਾਨਾ ਕਦਮ,
ਸ਼ਹਿਣਾ ਪੁਲਿਸ ਨੇ ਫਾਇਰਿੰਗ ਕਰਕੇ ਭਦੌੜ ਪੁਲਿਸ ਤੇ ਮਾਰਨ ਦੀ ਨੀਅਤ ਨਾਲ ਗੱਡੀ ਚੜਾਉਣ ਵਾਲਿਆਂ ਨੂੰ ਖੁੱਡੀਓ ਦਬੋਚਿਆ
ਬਰਨਾਲਾ, 23 ਅਗਸਤ, ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ :- ਜਿਲਾ ਬਰਨਾਲਾ ਅਧੀਨ ਪੈਂਦੇ ਤਪਾ ਸਬ ਡਵੀਜਨ ਦੀ ਪੁਲਿਸ ਨੇ ਇਕ ਵੱਡੀ ਸਫਲਤਾ ਹਾਸਿਲ ਕਰਦਿਆਂ ਭਦੌੜ ਪੁਲਿਸ ਦੀ ਅੱਧੀ ਰਾਤ ਕੀਤੀ ਨਾਕੇਬੰਦੀ ’ਤੇ ਬੇਖੋਫ ਨਾਕੇਬੰਦੀ ’ਤੇ ਖੜੇ ਪੁਲਿਸ ਕਰਮੀਆਂ ’ਤੇ ਗੱਡੀ ਚੜਾਉਣ ਦੇ ਯਤਲ ਕਰਨ ਉਪਰੰਤ ਮੁੜ ਕਈ ਨਾਕਿਆਂ ’ਤੇ ਰੋਕਣ ਦੇ ਬਾਵਜੂਦ ਪੁਲਿਸ ਨਾਲ ਲੁਕਣਮੀਚੀ ਜਾਂ ਡਰਾਇਵਰੀ ਦੇ ਕਰਤੱਵ ਵਿਖਾਉਣ ਵਾਲਿਆਂ ਨੂੰ ਕੁਝ ਹੀ ਸਮੇਂ ਵਿਚ ਦਬੋਚਣ ਦਾ ਦਾਅਵਾ ਕੀਤਾ ਹੈ। ਤਪਾ ਉਪ ਪੁਲਿਸ ਕਪਤਾਨ ਦੇ ਦਫਤਰ ਵਿਖੇ ਐਸ.ਪੀ ਜਗਵਿੰਦਰ ਸਿੰਘ ਚੀਮਾ ਅਤੇ ਬਲਜੀਤ ਸਿੰਘ ਬਰਾੜ ਨੇ ਪੱਤਰਕਾਰਾਂ ਦੀ ਭਰਵੀ ਪ੍ਰੈਸ ਕਾਨਫਰੰਸ ਦੋਰਾਨ ਥਾਣਾ ਭਦੌੜ ਦੇ ਇੰਚਾਰਜ ਮੁਨੀਸ਼ ਕੁਮਾਰ ਨਾਲ ਮਿਲ ਕੇ ਦੱਸਿਆਂ ਕਿ ਬੀਤੀ ਰਾਤ ਭਦੌੜ ਪੁਲਿਸ ਨੇ ਜਿਲਾ ਪੁਲਿਸ ਮੁੱਖੀ ਭਗੀਰਥ ਸਿੰਘ ਮੀਨਾ ਦੇ ਆਦੇਸ਼ਾਂ ਤਹਿਤ ਮੁੱਖ ਮਾਰਗ ’ਤੇ ਨਾਕਾਬੰਦੀ ਕੀਤੀ ਹੋਈ ਸੀ। ਜਿਸ ‘ਤੇ ਫਰੀਦਕੋਟ ਵਾਲੇ ਪਾਸਿਓ ਆ ਰਹੇ ਇਕ ਬਲੈਰੋ ਕੈਂਪਰ ਗੱਡੀ ਨੂੰ ਰੁਕਣ ਦੀ ਇਸ਼ਾਰਾ ਕੀਤਾ ਪਰ ਸਬੰਧਤ ਵਾਹਨ ਚਾਲਕਾਂ ਨੇ ਗੱਡੀ ਰੋਕਣ ਦੀ ਥਾਂ ਨਾਕੇਬੰਦੀ ’ਤੇ ਖੜੇ ਪੁਲਿਸ ਕਰਮੀਆਂ ’ਤੇ ਹੀ ਗੱਡੀ ਚੜਾਉਣ ਦਾ ਕਥਿਤ ਤੌਰ ’ਤੇ ਯਤਨ ਹੀ ਨਹੀ ਕੀਤਾ ਬਲਕਿ ਭਦੌੜ ਪੁਲਿਸ ਵੱਲੋ ਸਬੰਧਤ ਵਾਹਨ ਨੂੰ ਅੱਗਿਓ ਰੋਕਣ ਲਈ ਸ਼ਹਿਣਾ ਪੁਲਿਸ ਨੂੰ ਦਿੱਤੀ ਸੂਚਨਾ ’ਤੇ ਜਦ ਪੁਲਿਸ ਨੇ ਸਬੰਧਤ ਵਾਹਨ ਚਾਲਕ ਨੂੰ ਰੋਕਣ ਦੀ ਕੋਸ਼ਿਸ ਕੀਤੀ ਤਦ ਉਨਾਂ ਵਾਹਨ ਦੀ ਗਤੀ ਨੂੰ ਹੋਰ ਤੇਜ ਕਰ ਲਿਆ, ਜਿਸ ’ਤੇ ਪੁਲਿਸ ਨੂੰ ਸ਼ੱਕ ਵੀ ਪਿਆ ਕਿਉਕਿ ਉਨਾਂ ਸ਼ਹਿਣਾ ਪੁਲਿਸ ਦੇ ਵੁਪਰ ਵੀ ਗੱਡੀ ਚੜਾਉਣ ਦਾ ਯਤਨ ਕੀਤਾ।

ਉਨਾਂ ਅੱਗੇ ਦੱਸਿਆਂ ਕਿ ਸ਼ਹਿਣਾ ਪੁਲਿਸ ਦੇ ਸਹਾਇਕ ਥਾਣੇਦਾਰ ਮੱਖਣ ਸ਼ਾਹ ਨੇ ਅਪਣੀ ਅਤੇ ਹੋਰਨਾ ਪੁਲਿਸ ਕਰਮੀਆਂ ਦੀ ਜਾਨ ਬਚਾਉਣ ਲਈ ਸਬੰਧਤ ਵਾਹਨ ਦੇ ਟਾਇਰ ਵਿਚ ਚਾਰ ਫਾਇਰ ਵੀ ਮਾਰੇ, ਪਰੰਤੂ ਵਾਹਨ ਚਾਲਕ ਨੇ ਗੱਡੀ ਨੂੰ ਲਗਾਤਾਰ ਤੇਜ ਚਲਾਉਣਾ ਜਾਰੀ ਰੱਖਿਆ ਅਤੇ ਆਖਿਰ ਚਾਲਕ ਨੇ ਗੱਡੀ ਨੂੰ ਪਿੰਡ ਖੁੱਡੀ ਕਲਾਂ ਦੇ ਅੰਦਰ ਵਾੜ ਲਿਆ, ਜਿੱਥੇ ਕਾਫੀ ਸਮਾਂ ਪੁਲਿਸ ਉਕਤ ਵਾਹਨ ਚਾਲਕ ਦਾ ਪਿੱਛਾ ਕਰਦੀ ਰਹੀ ਅਤੇ ਅੰਤ ਨੂੰ ਪੁਲਿਸ ਨੇ ਇਨਾਂ ਤਿੰਨੇ ਹੀ ਗੰਡੀ ਸਵਾਰਾਂ ਨੂੰ ਦਬੋਚ ਕੇ ਘਟਨਾ ਦਾ ਅੰਤ ਕੀਤਾ। ਭਦੌੜ ਪੁਲਿਸ ਨੇ ਸਹਾਇਕ ਥਾਣੇਦਾਰ ਕਰਮਜੀਤ ਸਿੰਘ ਦੇ ਬਿਆਨਾਂ ’ਤੇ ਇਰਾਦਾ ਕਤਲ ਵਰਗੀਆ ਵੱਖ ਵੱਖ ਧਾਰਾਵਾਂ ਤਹਿਤ ਵਾਹਨ ਚਾਲਕਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਡੀ.ਐਸ.ਪੀ ਬਰਾੜ ਨੇ ਦੱਸਿਆਂ ਕਿ ਪੁਲਿਸ ਵੱਲੋ ਟਰੱਕ ਯੂਨੀਅਨ, ਟੈਕਸੀ ਸਟੈਂਡ ਸਣੇ ਕਈ ਹੋਰਨਾ ਜਨਤਕ ਥਾਵਾਂ ’ਤੇ ਪੁਲਿਸ ਵੱਲੋ ਰੁਕਣ ਦਾ ਇਸ਼ਾਰਾ ਕਰਨ ’ਤੇ ਵਾਹਨ ਰੋਕ ਕੇ ਕਾਗਜਾਤ ਚੈਂਕ ਕਰਵਾਉਣ ਦੀ ਅਪੀਲ ਕੀਤੀ ਜਾਂਦੀ ਹੈ। ਉਨਾਂ ਮਾਮਲੇ ਵਿਚ ਨਾਮਜਦ ਵਿਅਕਤੀਆਂ ਦੀ ਪਛਾਣ ਗੁਰਦੇਵ ਸਿੰਘ ਵਾਸੀਅਨ ਖੁੱਡੀ ਕਲਾਂ, ਲਵਪ੍ਰੀਤ ਸਿੰਘ ਵਾਸੀਟਲ ਹੰਡਿਆਇਆ ਵਜੋ ਦਰਸਾਈ ਗਈ ਹੈ ਜਦਕਿ ਤੀਜੇ ਵਿਅਕਤੀ ਦੀ ਪਛਾਣ ਤਰਸੇਮ ਸਿੰਘ ਵਾਸੀਅਨ ਖੁੱਡੀ ਕਲਾਂ ਦਰਸਾਈ ਗਈ ਹੈ। ਇਸ ਮੌਕੇ ਮੁਨੀਸ਼ ਕੁਮਾਰ ਥਾਣਾ ਮੁੱਖੀ ਭਦੌੜ, ਤਰਸੇਮ ਸਿੰਘ ਰੀਡਰ ਟੂ ਡੀ.ਐਸ.ਪੀ ਵੀ ਹਾਜਰ ਸਨ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ