Monday, April 29, 2024
BREAKING NEWS
ਰਾਮਪੁਰਾ ’ਚ ਅਕਾਲੀ ਦਲ ਨੂੰ ਸਿਆਸੀ ਝਟਕਾ, ਮਲੂਕਾ ਦੇ ਕਰੀਬੀ ਕਾਰੋਬਾਰੀ ਮਹਿਰਾਜ ਪਰਿਵਾਰ ਭਾਜਪਾ ’ਚ ਸ਼ਾਮਿਲਤਪਾ ਦੇ ਭੂਤ ਪਰਿਵਾਰ ਦੀ ਹੋਣਹਾਰ ਧੀ ਜੀਆ ਗਰਗ ਨੇ ਜੱਜ ਬਣ ਕੇ ਕੀਤਾ ਨਾਮ ਰੋਸ਼ਨ, ਮਿਹਨਤ ਨਾਲ ਕਿਸੇ ਵੀ ਮੰਜਿਲ ਨੂੰ ਪਾਇਆ ਜਾ ਸਕਦਾ ਹੈ-ਜੱਜ ਜੀਆ ਗਰਗਬਠਿੰਡਾ ’ਚ ਏਮਜ ਤੇ ਕੇਂਦਰੀ ਯੂਨੀਵਰਸਿਟੀ ਲਿਆਉਣ ਦਾ ਸਿਹਰਾ ਸਿਰਫ ਮੋਦੀ ਸਰਕਾਰ ਸਿਰ, ਅਕਾਲੀ ਦਲ ਝੂਠ ਦੀ ਸਿਆਸਤ ਨਾ ਕਰੇ-ਸ੍ਰੀਮਤੀ ਮਲੂਕਾਹਲਕਾ ਰਾਮਪੁਰਾ ਫੂੁਲ ਅੰਦਰ ਅਕਾਲੀ ਦਲ ਵਿਚ ਇਕ ਸਿਆਸੀ ਸੁੰਨ ਜਿਹੀ ਪਸਰੀ, ਭਗਵੇਂ ਵੱਲ ਅਕਾਲੀਆਂ ਦੇ ਵਧਣ ਦੇ ਆਸਾਰਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ, ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000//15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂਮੇਰੇ ਬਾਰੇ ਅਕਾਲੀ ਦਲ ਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿਰੋਧੀਆਂ ਦੀਆਂ ਚਾਲਾਂ; ਕਾਂਗਰਸ ਪਾਰਟੀ ਦਾ ਹਾਂ ਵਫ਼ਾਦਾਰ ਸਿਪਾਹੀ : ਸਾਬਕਾ ਵਜ਼ੀਰ ਕਾਂਗੜਚਿੰਤਾਂ ਅਤੇ ਸਹਿਮ :- ਸ਼ਹਿਰ ਦੇ ਕਾਰੋਬਾਰੀ ਤੋ ਕਰੋੜ ਦੀ ਫਿਰੋਤੀ ਮੰਗੀ, ਪੁਲਿਸ ਜਾਂਚ ’ਚ ਜੁਟੀਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ

Haryana

ਜਦ ਰੰਗਰਲੀਆ ਮਨਾਉਣ ਤੋ ਪਹਿਲਾ ਹੀ ਰੰਗ ਵਿਚ ਭੰਗ ਪੈ ਗਿਆ-

 ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਬਣੇ ਖਾਣ ਪੀਣ ਵਾਲੇ ਹੋਟਲ ਅੱਜ ਕੱਲ ਮਨਚਲਿਆਂ ਅਤੇ ਰੰਗਰਲੀਆ ਦੇ ਅੱਡਿਆਂ ਵਜੋ ਵੀ ਮਸ਼ਹੂਰ ਹਨ, ਪਰ ਬੀਤੇ ਦਿਨੀ ਇਥੋ 5/7 ਕਿਲੋਮੀਟਰ ਦੂਰ ਸਥਿਤ ਇਕ ਹੋਟਲ ਵਿਚ ਰਾਤ ਵੇਲੇ ਰੰਗਰਲੀਆ ਬਣਾਉਣ ਆਏ ਦੋ ਵੀ.ਆਈ.ਪੀ ਪੜੇ ਲਿਖੇ ਜੋੜਿਆਂ ਦੇ ਅਜਿਹਾ ਰੰਗ ਵਿਚ ਭੰਗ ਪਿਆ ਕਿ ਦੋਵੇ ਮੁੰਡੇ ਆਪਣੀਆ ਸਹੇਲੀਆ ਨੂੰ ਸੰਭਾਲਦੇ ਹੀ ਥੱਕ ਗਏ। ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ ਪਹਿਲਾ ਦੋ ਪੜੇ ਲਿਖੇ (well educated) ਜੋੜੇ ਸੂਰਜ ਦੀ ਟਿੱਕੀ ਛਿਪਣਸਾਰ

ਮੇਰੇ ਬਾਰੇ ਅਕਾਲੀ ਦਲ ਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿਰੋਧੀਆਂ ਦੀਆਂ ਚਾਲਾਂ; ਕਾਂਗਰਸ ਪਾਰਟੀ ਦਾ ਹਾਂ ਵਫ਼ਾਦਾਰ ਸਿਪਾਹੀ : ਸਾਬਕਾ ਵਜ਼ੀਰ ਕਾਂਗੜ

ਸਾਬਕਾ ਵਜ਼ੀਰ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਗੁਰਪ੍ਰੀਤ ਸਿੰਘ ਕਾਂਗੜ ਨੇ ਉਹਨਾਂ ਬਾਬਤ ਅਕਾਲੀ ਦਲ ਵਿਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕੀਤਾ ਹੈ, ਉਹਨਾਂ ਕਿਹਾ ਕਿ ਉਹ ਕਿਸੇ ਅਕਾਲੀ ਦਲ ਵਿਚ ਨਹੀਂ ਜਾ ਰਹੇ,ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਪਾਰਟੀ ਚ ਮਿਹਨਤ ਅਤੇ ਨਿਸ਼ਠਾ ਨਾਲ ਰਾਮਪੁਰਾ ਫੂਲ ਹਲਕੇ ਸਮੇਤ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਜਾਰੀ ਰੱਖਣਗੇ। ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਦੇਸ਼ ਨੂੰ ਆਜ਼ਾਦੀ ਲੈਕੇ ਦੇਣ ਅਤੇ ਫਿਰਕੂ ਇਕਸੁਰਤਾ ਕਾਇਮ ਰੱਖਣ ਲਈ 

ਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ

ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਬੀਤੀ ਰਾਤ ਇਕ ਟੁੱਲ ਹੋਈ ਡਾਕਟਰਨੀ ਨੇ ਖੂਬ ਹੰਗਾਮਾਂ ਕੀਤਾ। ਤਪਾ ਤੋ 8/10 ਕਿਲੋਮੀਟਰ ਪਿਛਾਂਹ ਇਕ ਔਰਤ ਸੜਕ ਦੇ ਐਨ ਵਿਚਕਾਰ ਤੁਰਦੀ ਨਜਰ ਆਈ। ਜਿਸ ਤੋ ਕਈ ਵਾਹਨ ਚਾਲਕ ਤਾਂ ਬਚਦੇ ਬਚਾਉਦੇ ਨਿਕਲ ਗਏ, ਆਖਿਰ ਬਰਨਾਲਾ-ਹੰਡਿਆਇਆ ਵੱਲ ਤੋ ਤਪਾ ਵਿਖੇ ਇਕ ਆੜਤੀਏ ਦੇ ਜਿਣਸ ਲੈ ਕੇ ਆ ਰਹੇ ਨੋਜਵਾਨ ਕਿਸਾਨਾਂ ਦੇ ਟਰੈਕਟਰ ਮੂਹਰੇ ਆ ਕੇ ਪੇਚ ਫਸ ਗਿਆ। ਨੋਜਵਾਨਾਂ ਕਿਸਾਨਾਂ ਅਨੁਸਾਰ ਉਹ ਜਿਧਰ ਨੂੰ ਵੀ ਆਪਣੇ ਟਰੈਕਟਰ ਨੂੰ ਮੋੜਣ ਉਧਰ ਨੂੰ ਹੀ ਡੱਕ ਡੋਲੇ ਖਾਂਦੀ ਪੜੀ ਲਿਖੀ ਔਰਤ ਹੋ ਜਾਵੇ। 

ਵਿਧਾਇਕ ਉਗੋਕੇ ਨੇ ਜੰਗੀਆਣਾ ਵਿਖੇ ਅਕਾਲੀ ਦਲ ਅਤੇ ਕਾਂਗਰਸ ਨੂੰ ਦਿੱਤਾ ਸਿਆਸੀ ਝਟਕਾ,

ਵਿਧਾਨ ਸਭਾ ਹਲਕਾ ਭਦੌੜ ਅੰਦਰ ਆਮ ਆਦਮੀ ਪਾਰਟੀ ਦੇ ਵਿਧਾਇਕ ਲਾਭ ਸਿੰਘ ਉਗੋਕੇ ਨੇ ਵੱਖੋ ਵੱਖ ਰਵਾਇਤੀ ਸਿਆਸੀ ਪਾਰਟੀਆਂ ਅਕਾਲੀ ਦਲ ਅਤੇ ਕਾਂਗਰਸ ਨੂੰ
ਉਸ ਵੇਲੇ ਸਿਆਸੀ ਝਟਕਾ ਦਿੱਤਾ ਜਦ ਹਲਕੇ ਦੇ ਪਿੰਡ ਜੰਗੀਆਣਾ ਵਿਖੇ ਦਰਜਣਾਂ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਦਾ ਸਿਆਸੀ ਤੌਰ ’ਤੇ ਪੱਲਾ ਫੜ ਲਿਆ। ਵਿਧਾਇਕ ਉਗੋਕੇ ਨੇ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਨੋਜਵਾਨਾਂ ਨੂੰ ਪਾਰਟੀ ਚਿੰਨ੍ਹ ਵਾਲੀ ਪੱਟੀ ਪਾ ਕੇ ਸਨਮਾਨਿਤ ਕੀਤਾ। ਵਿਧਾਇਕ ਉਗੋਕੇ ਨੇ ਕਿਹਾ ਕਿ ਆਮ ਆਦਮੀ ਪਾਰਟੀ

ਅਕਾਲੀ ਦਲ ਦਾ ਵੱਡਾ ਸਿਆਸੀ ਫੈਸਲਾ-ਮਲੂਕਾ ਦੀ ਥਾਂ ਸਾਢੇ ਤਿੰਨ ਵਰ੍ਹਿਆਂ ਬਾਅਦ ਸਾਬਕਾ ਵਜੀਰ ਸੇਖੋ ਨੇ ਮੁੜ ਸੰਭਾਲੀ ਮੌੜ ਦੀ ਕਮਾਂਡ

ਸ੍ਰੋਮਣੀ ਅਕਾਲੀ ਦਲ ਨੇ ਪਾਰਟੀ ਅੰਦਰੋ ਸੀਨੀਅਰ ਆਗੂ ਸਿੰਕਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਵੱਲੋ ਬੀਤੇ ਕੱਲ ਭਾਜਪਾ ਵਿਚ ਸਮੂਲੀਅਤ ਕਰ ਲੈਣ ਤੋ ਬਾਅਦ ਅਕਾਲੀ ਦਲ ਨੇ ਇਕ ਵੱਡਾ ਸਿਆਸੀ ਫੈਸਲਾ ਲੈਦਿਆਂ ਸਾਬਕਾ ਵਜੀਰ ਸਿੰਕਦਰ ਸਿੰਘ ਮਲੂਕਾ ਨੂੰ ਵੀ ਹਲਕਾ ਮੋੜ ਦੀ ਇੰਚਾਰਜਗੀ ਤੋ ਲਾਂਭੇਂ ਕਰਕੇ ਹੋਈ ਸਿਆਸੀ ਟੁੱਟ ਭੱਜ ਤੋ ਬਾਹਰ ਨਿਕਲਣ ਦਾ ਯਤਲ ਕੀਤਾ ਹੈ। ਜਿਸ ਵਿਚ ਪਾਰਟੀ ਨੇ ਅੱਜ 

ਰਾਮਪੁਰਾ ਫੂਲ, ਐਫ.ਸੀ.ਆਈ ਦਾ ਬਹੁ-ਕਰੋੜੀ ਰਿਸ਼ਵਤ ਮਾਮਲਾ, ਅਦਾਲਤੀ ਰੁਖ ਅਤੇ ਪ੍ਰਧਾਨ ਮੰਤਰੀ ਦਫਤਰ ਤੱਕ ਪੁੱਜਣ ਦੀ ਤਿਆਰੀ ’ਚ

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ 2014 ਵਿਚ ਕੁਰਸੀ ’ਤੇ ਬੈਠਦਿਆਂ ਐਲਾਣ ਕੀਤਾ ਸੀ ਕਿ ਨਾ ਖਾਵਾਗੇਂ ਅਤੇ ਨਾ ਹੀ ਖਾਣ ਦੇਵਾਗੇ, ਜਿਸ ’ਤੇ ਸ਼ਾਇਦ ਡੱਟਵਾਂ ਪਹਿਰਾ ਵੀ ਦਿੱਤਾ ਗਿਆ, ਪਰ ਅਫਸੋਸ ਦੇਸ਼ ਦੀ ਅੰਨ ਭੰਡਾਰਨ ਕਰਨ ਵਾਲੀ ਕੇਂਦਰੀ ਫੂਡ ਏਜੰਸੀ ਐਫ.ਸੀ.ਆਈ ’ਤੇ ਸ਼ਾਇਦ ਕਾਬੂ ਪਾਉਣ ਵਿਚ ਕੇਂਦਰ ਦੀਆ ਸਾਰੀਆ ਸਰਕਾਰੀ ਭਿ੍ਰਸਟਾਚਾਰ ਰੋਕੂ ਏਜੰਸੀਆਂ ਵੀ ਅਸਫਲ ਰਹੀਆ ਹਨ। ਜਿਸ ਦੀ ਤਾਜਾ ਮਿਸਾਲ ਰਾਮਪੁਰਾ ਫੂੁਲ ਤੋ ਮਿਲਦੀ ਹੈ, 

ਵੱਖ ਵੱਖ ਸ਼ਖਸੀਅਤਾਂ ਤੇ ਜਥੇਬੰਦੀਆਂ ਨੇ ਪੱਤਰਕਾਰ ਹੇਮੰਤ ਸ਼ਰਮਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ

ਪਿਛਲੇ ਦਿਨੀਂ ਰਾਮਪੁਰਾ ਫੂਲ ਤੋਂ ਪੱਤਰਕਾਰ ਹੇਮੰਤ ਕੁਮਾਰ ਸ਼ਰਮਾ ਦੀ ਪਤਨੀ ਕਮਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ਤੇ ਉਨ੍ਹਾਂ ਦੇ ਪਰਿਵਾਰ ਨਾਲ ਅਜੀਤ ਪ੍ਰਕਾਸ਼ਕ ਸਮੂਹ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ,ਮੈਡਮ ਗੁਰਜੋਤ ਕੌਰ, ਅਮਰਜੀਤ ਸਿੰਘ ਪੀ ਏ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਪੰਜਾਬ ਭਾਜਪਾ ਦੇ ਉਪ ਪ੍ਰਧਾਨ ਜਗਦੀਪ ਸਿੰਘ ਨਕੱਈ, ਹਲਕਾ ਵਿਧਾਇਕ ਬਲਕਾਰ ਸਿੱਧੂ, ਗੁਰਪ੍ਰੀਤ  ਸਿੰਘ ਮਲੂਕਾ ਸਾਬਕਾ ਚੇਅਰਮੈਨ, ਹਲਕਾ ਇੰਚਾਰਜ ਰਾਮਪੁਰਾ 

ਅਖੇ ਛੋਟੇ ਥਾਣੇਦਾਰ ਦੇ ਜੁਬਾਕਾਂ ਨੇ ਬੱਕਰੀ ਨਾਲ ਖੇਡਣਾ, ਪੁਲਿਸ ਹੁਲੀਏ ਵਾਲਾ ਬੱਕਰੀ ਲੈ ਕੇ ਫੁਰਰ

ਸਥਾਨਕ ਸ਼ਹਿਰ ਦੇ ਘੁੜੈਲੀ ਰੋਡ ’ਤੇ ਸਥਿਤ ਇਕ ਆਜੜੀ ਦੇ ਘਰੋ ਮਹਿੰਗੀ ਕਾਰ ’ਤੇ ਆਏ ਇਕ ਅਣਜਾਣ ਅਤੇ ਨਕਲੀ ਪੁਲਿਸ ਕਰਮਚਾਰੀ ਵੱਲੋ ਬੱਕਰੀ ਦੀ ਠੱਗੀ ਮਾਰਨ ਦੀ ਖਬਰ ਪ੍ਰਾਪਤ ਹੋਈ ਹੈ ਜਦਕਿ ਉਕਤ ਪੁਲਿਸ ਕਰਮਚਾਰੀ ਦੀ ਗੱਡੀ ਸੀ.ਸੀ.ਟੀ.ਵੀ ਕੈਮਰੇ ਵਿਚ ਕੈਦ ਹੋ ਗਈ ਹੈ। ਪੀੜਿਤ ਨੇਕ ਖਾਂ ਨੇ ਮੀਡੀਆ ਨੂੰ ਦੱਸਿਆਂ ਕਿ ਬੀਤੇ ਕੱਲ ਢਲੀ ਦੁਪਿਹਰ ਇਕ ਮਹਿੰਗੀ ਕਾਰ ’ਤੇ ਇਕ ਪੁਲਿਸ ਕਰਮਚਾਰੀ ਬਣ ਕੇ ਉਨ੍ਹਾਂ ਦੇ ਘਰ ਆਇਆ। ਜਿਸ ਨੇ ਇਕ ਬੱਕਰੀ ਦਾ ਬੱਚਾ (ਪੱਠ) ਨਾਲ ਛੋਟੇ ਥਾਣੇਦਾਰ ਦੇ ਜੁਬਾਕਾਂ ਨੇ 

ਕਾਂਗਰਸ ਪਾਰਟੀ ਬਠਿੰਡਾ ਲੋਕ ਸਭਾ ਸੀਟ ਲਈ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਨਾਂਅ ’ਤੇ ਲਾ ਸਕਦੀ ਐ ਮੋਹਰ

ਜਾਬ ਦੀ ਸਭ ਤੋ ਹੋਟ ਸੀਟ ਮੰਨੀ ਜਾਣ ਵਾਲੀ ਬਠਿੰਡਾ ਲੋਕ ਸਭਾ ਸੀਟ ਤੋ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਵਜੋ ਜੀਤਮਹਿੰਦਰ ਸਿੰਘ ਸਿੱਧੂ ਦਾ ਨਾਂਅ ਸਿਆਸੀ ਹਲਕਿਆਂ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ, ਭਾਵੇਂ ਆਲ ਇੰਡੀਆ ਕਾਂਗਰਸ ਕਮੇਟੀ ਵੱਲੋ ਪਿਛਲੇ ਦਿਨੀ ਚਾਹਵਾਨ ਉਮੀਦਵਾਰਾਂ ਤੋ ਮੰਗੀਆ ਅਰਜੀਆ ਦੇ ਵਿਚ ਸਾਬਕਾ ਵਿਧਾਇਕ ਸਿੱਧੂ ਤੋ ਇਲਾਵਾ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋ ਕਈ ਵਾਰ ਵਿਧਾਇਕ ਰਹੇ ਅਜੀਤਇੰਦਰਪਾਲ ਸਿੰਘ ਮੋਫਰ, ਪਾਰਟੀ ਦੇ ਬਠਿੰਡਾ ਸ਼ਹਿਰੀ ਪ੍ਰਧਾਨ ਰਾਜਨ ਗਰਗ ਸਮੇਤ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਿ੍ਰੰਤਾ ਵੜਿੰਗ ਵੀ ਇਥੋ ਚੋਣ ਲੜਣ ਦੇ ਚਾਹਵਾਨ ਹਨ। 

ਡੀ ਐਮ ਗਰੁੱਪ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਨੇ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦਾ ਅਹੁਦਾ ਸੰਭਾਲ਼ਿਆ।

ਡੀ ਐਮ ਸਕੂਲ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦੇ ਅਹੁਦੇ ਤੇ ਬਿਰਾਜਮਾਨ ਹੋਏ। ਇਸ ਮੌਕੇ ਤੇ ਸੰਸਥਾ ਵਿੱਚ ਉਲੀਕੇ ਗਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਡਾ. ਪਰਮਿੰਦਰ ਕੌਰ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਹ ਤਕਰੀਬਨ ਦੋ ਦਹਾਕਿਆਂ ਤੋਂ ਐਜੂਕੇਸ਼ਨ ਦੇ ਖੇਤਰ ਵਿੱਚ ਸਰਗਰਮ ਹਨ। ਡਾ. ਪਰਮਿੰਦਰ ਕੌਰ, ਐਮ.ਐਸ.ਸੀ ਗਣਿਤ, ਬੀ.ਐਡ, ਸਾਹਿਤ ਦੇ ਡਾਕਟਰੀ (ਪੀ.ਐਚ.ਡੀ) , 

ਸਾਬਕਾ ਕੈਬਨਿਟ ਮੰਤਰੀ ਕਾਂਗੜ੍ਹ ਦੇ ਗ੍ਰਹਿ ਵਿਖੇ ਵਰਕਰ ਮਿਲਣੀ ਦੌਰਾਨ ਕਾਂਗਰਸ ਦੀ ਸੂਬਾਈ ਲੀਡਰਸ਼ਿਪ ਅਤੇ ਲੋਕਾਂ ਦਾ ਜਨ ਸੈਲਾਬ ਉਮੜਿਆ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੂਲ ਦੀ ਕਈ ਵਾਰ ਪ੍ਰਤੀਨਿਧਤਾ ਕਰਨ ਵਾਲੇ ਗੁਰਪ੍ਰੀਤ ਸਿੰਘ ਕਾਂਗੜ੍ਹ ਦੇ ਮੁੜ ਕਾਂਗਰਸ ਵਿਚ ਸ਼ਾਮਿਲ ਹੋਣ ਉਪਰੰਤ ਆਪਣੀ ਗ੍ਰਹਿ ਵਿਖੇ ਰੱਖੀ ਪਲੇਠੀ ਵਰਕਰ ਮਿਲਣੀ ਨੂੰ ਸੰਬੋਧਨ ਕਰਨ ਲਈ ਸੂਬਾਈ ਕਾਂਗਰਸ ਲੀਡਰਸ਼ਿਪ ਅਤੇ ਹਲਕੇ ਦੇ ਲੋਕਾਂ ਦਾ ਵੱਡਾ ਜਨ ਸੈਲਾਬ ਉਮੜਿਆ। ਜਿਸ ਦੀ ਸਿਆਸੀ ਹਲਕਿਆਂ ਵਿਚ ਕਾਫੀ ਚਰਚਾ ਸੁਣਾਈ ਦਿੱਤੀ। ਵੱਡੀ ਗਿਣਤੀ ਵਿਚ ਜੁੜੇ ਹਲਕਾ ਫੂਲ ਦੇ ਵਰਕਰਾਂ ਨੂੰ

ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਨੇ ਰਚਿਆ ਇਤਿਹਾਸ, ਜੇ ਈ, ਈ ਮੇਨ ਵਿੱਚੋਂ 99.9 ਫੀਸਦੀ ਅੰਕਾਂ ਨਾਲ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਸੁਨਹਿਰੀ ਮੈਡਲ ਨਾਲ ਕੀਤਾ ਸਨਮਾਨਿਤ

ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਅਨੀਰੁੱਧ ਕਾਂਤ ਗਰਗ ਨੇ ਨੈਸਨਲ ਟੈਸਟਿੰਗ ਏਜੰਸੀ ਦੁਆਰਾ ਜੇ. ਈ. ਈ ਮੇਨ 2024 ਸੈਸਨ-1 ਮੁਤਾਬਕ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਵਿਦਿਆਰਥੀ ਨੇ ਫਿਜ਼ਿਕਸ ਅਤੇ ਕੈਮਿਸਟਰੀ ਵਿਚੋਂ 100 ਫੀਸਦੀ ਅੰਕ ਅਤੇ ਮੈਥਮੈਟਿਕਸ ਵਿਚੋਂ 99.9 ਫੀਸਦੀ 

ਕੀ ਪੰਜਾਬ ਦੀਆ ਸਮੁੱਚੀਆ ਸਿਆਸੀ ਧਿਰਾਂ ਤੋ ਪੰਜਾਬੀਆਂ ਦਾ ਮੋਹ ਭੰਗ ਹੋ ਚੁੱਕਿਆ ਹੈ?

ਦੇਸ਼ ਅੰਦਰ ਜਲਦ ਹੋਣ ਜਾ ਰਹੀਆ ਆਮ ਚੋਣਾਂ ਦੇ ਮੱਦੇਨਜਰ ਭਾਵੇਂ ਕੋਈ ਵੀ ਕੌਮੀ ਜਾਂ ਖੇਤਰੀ ਸਿਆਸੀ ਪਾਰਟੀ ਜਿੰਨੀਆਂ ਮਰਜੀ ਫੜਾਂ ਆਪਣੀ ਹੋਂਦ ਦੀਆ ਲੋਕਾਂ ਜਾਂ ਮੀਡੀਆ ਵਿਚਕਾਰ ਮਾਰੀ ਜਾਵੇ ਪਰ ਅਸਲੀਅਤ ਇਸ ਤੋ ਕੋਹਾਂ ਦੂਰ ਹੈ ਕਿਉਕਿ ਪੰਜਾਬ ਅੰਦਰੋ ਸਮੁੱਚੀਆ ਸਿਆਸੀ ਧਿਰਾਂ ਆਪਣੀ ਹੋਂਦ ਇਸ ਵੇਲੇ ਪੂਰੀ ਤਰ੍ਹਾਂ ਗੁਆ ਚੁੱਕੀਆ ਹਨ। ਪਿਛਲੇ ਦੋ ਵਰ੍ਹਿਆਂ ਤੋ ਸੂਬੇ ਦੀ ਸੱਤਾ ਦੀ ਕੁਰਸੀ ਕਾਬਜ ਆਮ ਆਦਮੀ ਪਾਰਟੀ ਵੱਲੋ 

ਸਭ ਅੱਛਾ ਨਹੀ ਰਿਹਾ, ਮੌੜ ਹਲਕੇ ਦੀ ਪਲੇਠੀ ਕਾਂਗਰਸ ਰੈਲੀ ’ਚ

ਲੋਕ ਸਭਾ ਚੋਣਾਂ ਲਈ ਸਿਆਸੀ ਅਖਾੜੇ ਲੱਗਣ ਤੋ ਪਹਿਲਾ ਹਰੇਕ ਸਿਆਸੀ ਧਿਰਾਂ ਆਪੋ ਆਪਣੇ ਪਰ ਤੋਲਣੇ ਸ਼ੁਰੂ ਕਰਦੀਆ ਹਨ। ਜਿਸ ਦੇ ਤਹਿਤ ਹੀ ਬਠਿੰਡਾ ਲੋਕ ਸਭਾ ਹਲਕਾ ਅਧੀਨ ਪੈਂਦੇ ਵਿਧਾਨ ਸਭਾ ਹਲਕਾ ਮੌੜ ਅੰਦਰ ਕਾਂਗਰਸ ਪਾਰਟੀ ਦੇ ਸੂਬਾਈ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਵਿਚ ਮੰਡੀ ਕਲਾਂ ਵਿਖੇ ਹੋਈ ਪਲੇਠੀ ਸਿਆਸੀ ਰੈਲੀ ਵਰਕਰਾਂ ਦੀ ਆਮਦ ਨੂੰ ਲੈ ਕੇ ਫਿੱਕੀ ਜਾਪੀ। 

ਡੀ.ਐਸ.ਪੀ ਪ੍ਰਿਤਪਾਲ ਸਿੰਘ ਨੇ ਰਾਮਪੁਰਾ ਫੂਲ ਵਿਖੇ ਅਹੁਦਾ ਸੰਭਾਲਿਆ

ਸਬ ਡਵੀਜ਼ਨ ਰਾਮਪੁਰਾ ਫੂਲ ਵਿਖੇ ਡੀ.ਐਸ.ਪੀ ਪ੍ਰਿਤਪਾਲ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ।ਇਸ ਮੌਕੇ ਡੀ.ਐਸ.ਪੀ ਪ੍ਰਿਤਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਬ ਡਵੀਜ਼ਨ ਫੂਲ ਦੇ ਸਾਰੇ ਪਿੰਡਾਂ ਤੇ ਰਾਮਪੁਰਾ ਸ਼ਹਿਰ ਵਿਚ ਅਮਨ ਸ਼ਾਂਤੀ ਨੂੰ ਬਹਾਲ ਰੱਖਣ ਲਈ ਯਤਨ ਕੀਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਨਸ਼ਾ ਸਮੱਗਲਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਕਿਸੇ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ

ਬਠਿੰਡਾ ਯੂਥ ਕਾਂਗਰਸ ਦਿਹਾਤੀ ਨੇ ਨਵਜੋਤ ਸਿੱਧੂ ਨੂੰ ਕੋਟਸ਼ਮੀਰ ਵਿਚਲੇ ਸਮਾਗਮ ਤੋ ਪਾਸਾ ਵੱਟਣ ਦੀ ਸਲਾਹ ਦਿੱਤੀ, ਸਿੱਧੂ ਪਾਰਟੀ ਅਨੁਸ਼ਾਸਨ ਨੂੰ ਧਿਆਨ ’ਚ ਰੱਖਦਿਆਂ ਕਾਂਗਰਸ ਦੇ ਉਲੀਕਮੇ ਸਮਾਗਮਾਂ ਵਿਚ ਹਿੱਸਾ ਲੈਣ-ਲਖਵਿੰਦਰ ਲੱਕੀ

ਪੰਜਾਬ ਦੇ ਕਾਂਗਰਸ ਆਗੂਆਂ ਨੂੰ ਪਾਰਟੀ ਦੀ ਚੜਦੀ ਕਲਾ ਅਤੇ ਬਿਹਤਰੀ ਲਈ ਕੰਮ ਕਰਨ ਦੀ ਲੋੜ ਹੈ ਤਾਂ ਜੋ ਇਕਜੁੱਟ ਹੋ ਕੇ ਆਉਦੀਆ ਲੋਕ ਸਭਾ ਚੋਣਾਂ ਵਿਚ ਪੰਜਾਬ ਅੰਦਰ ਕਾਂਗਰਸ ਹੂੰਝਾ ਫੇਰ ਜਿੱਤ ਪ੍ਰਾਪਤ ਕਰ ਸਕੇ ਜਦਕਿ ਬਠਿੰਡਾ ਜਿਲੇਂ ਦੇ ਪਿੰਡ ਕੋਟਸ਼ਮੀਰ ਅੰਦਰ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਿਸੇ ਪ੍ਰਕਾਰ ਦਾ ਕੋਈ ਸਮਾਗਮ ਨਹੀ ਕਰਨਾ ਚਾਹੀਦਾ ਕਿਉਕਿ ਅਜਿਹੀਆ ਕਾਰਵਾਈਆ ਨਾਲ

ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਦੇ ਕੰਮਾਂ ਨੂੰ ਲੈ ਕੇ ਵਿਧਾਇਕਾ ਬਲਜਿੰਦਰ ਕੌਰ ਨੇ ਐਸ.ਐਸ.ਪੀ ਨੂੰ ਲਿਖਿਆ ਪੱਤਰ, ਵਿਧਾਇਕਾ ਪ੍ਰੋ ਬਲਜਿੰਦਰ ਕੌਰ ਦੀ ਕਾਰਵਾਈ ’ਤੇ ਵਿਰੋਧੀਆਂ ਨੇ ਤੰਜ ਕਸੇ

ਜਿਲਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਅੰਦਰ ਪਿਛਲੇ ਲੰਬੇਂ ਸਮੇਂ ਤੋ ਚਲ ਰਿਹਾ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ (ਰਿਫਾਇਨਰੀ) ਇਕ ਵਾਰ ਮੁੜ ਸੁਰਖੀਆ ਵਿਚ ਆਇਆ ਹੈ। ਹਲਕੇ ਦੀ ਵਿਧਾਇਕਾ ਕਮ ਪਾਰਟੀ ਦੀ ਚੀਫ ਵਿਪ ਪ੍ਰੋ ਬਲਜਿੰਦਰ ਕੌਰ ਨੇ ਜਿਲਾ ਪੁਲਿਸ ਕਪਤਾਨ ਹਰਮਨਵੀਰ ਸਿੰਘ ਗਿੱਲ ਨੂੰ ਰਿਫਾਇਨਰੀ ਖਿਲਾਫ ਇਕ ਪੱਤਰ ਲਿਖ ਕੇ ਸ਼ਿਕਾਇਤ ਭੇਜੀ ਹੈ। ਜਿਸ ਵਿਚ ਉਨਾਂ ਰਿਫਾਇਨਰੀ ਦੇ ਅਧਿਕਾਰੀਆਂ ਵੱਲੋ 

ਇਕ ਵਾਰ ਮੁੜ ਕੌਸਲਰ ਧਰਮਪਾਲ ਸ਼ਰਮਾ ਪ੍ਰਸਾਸਨਿਕ ਨੀਤੀਆ ਖਿਲਾਫ ਬਗਾਵਤੀ ਮੂਡ ’ਚ, ਨਗਰ ਕੌਸਲ ਦੀ ਪ੍ਰਧਾਨਗੀ ਦਾ ਮਸਲਾ ਹੱਲ ਨਾ ਕੀਤਾ ਤਾਂ ਦਿਆਗਾਂ ਨਗਰ ਕੌਸਲ ਦੇ ਵਿਹੜੇ ’ਚ ਅਣਮਿੱਥੇ ਸਮੇਂ ਲਈ ਧਰਨਾ

ਸਥਾਨਕ ਸ਼ਹਿਰ ਅੰਦਰ ਨਗਰ ਕੌਸਲ ਦੀ ਪ੍ਰਧਾਨਗੀ ਦਾ ਫਸਿਆ ਪੇਚ ਨਿਕਲਣ ਦਾ ਨਾਂਅ ਨਹੀ ਲੈ ਰਿਹਾ। ਜਿਸ ਕਾਰਨ ਸ਼ਹਿਰ ਅੰਦਰਲੇ ਵਿਕਾਸ ਕਾਰਜਾਂ ਵਿਚ ਵੱਡੀ ਖੜੋਤ ਵਿਖਾਈ ਅਤੇ ਸੁਣਾਈ ਦੇ ਰਹੀ ਹੈ। ਜਿਸ ਵਿਚ ਸ਼ਹਿਰੀਆਂ ਨਾਲੋ ਜਿਆਦਾ ਅੋਖ ਦੀ ਘੜੀ ਵਿਚੋ ਸ਼ਹਿਰ ਦੇ ਸਵਾ ਦਰਜਣ ਕੌਸਲਰ ਲੰਘ ਰਹੇ ਹਨ। ਜਿਨ੍ਹਾਂ ਨੂੰ ਸ਼ਹਿਰ ਦੇ ਸਾਂਝੇਂ ਅਤੇ ਨਿੱਜੀ ਕੰਮਾਂ ਲਈ ਸ਼ਹਿਰੀ ਜਵਾਬਦੇਹ ਬਣਾਉਦੇ ਹਨ ਭਾਵੇਂ ਅੱਧ ਤੋ ਜਿਆਦਾ ਤਾਂ ਕੌਸਲਰ 

ਖੇਤੀਬਾੜੀ ਵਿਭਾਗ ਦੇ ਕਿਸਾਨ ਮੇਲੇ ਵਿਚ ਕਾਰਡ ’ਤੇ ਸੱਤਾਧਾਰੀ ਧਿਰ ਦੇ ਵਿਧਾਇਕ ਅਮਿਤ ਰਤਨ ਦਾ ਨਾਂਅ ਨਾ ਛਪਣ ਦੇ ਮਾਮਲੇ ਨੇ ਤੂਲ ਫੜਿਆ

ਜਿਲੇਂ ਪੱਧਰ ’ਤੇ ਪਿਛਲੇ ਦਿਨੀ ਖੇਤੀਬਾੜੀ ਵਿਭਾਗ ਵੱਲੋ ਕਰਵਾਏ ਕਿਸਾਨ ਮੇਲੇ ਦੇ ਕਾਰਡ ’ਤੇ ਜਿਲੇਂ ਦੇ ਸਮੁੱਚੇ ਵਿਧਾਂਿੲਕਾਂ ਦਾ ਨਾਂਅ ਹੋਣ ਪਰ ਬਠਿੰਡਾ ਦਿਹਾਤੀ ਹਲਕੇ ਤੋ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦਾ ਨਾਂਅ ਨਾ ਛਾਪਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਜਿਸ ਤੋ ਬਾਅਦ ਖਫਾ ਹੋਏ ਵਿਧਾਇਕ ਅਮਿਤ ਰਤਨ ਨੇ ਇਸ ਮਾਮਲੇ ਵਿਚ ਜਿਲਾ ਪ੍ਰਸਾਸਨ ਅਤੇ ਖੇਤੀਬਾੜੀ ਵਿਭਾਗ ਦੇ 

ਕੇਂਦਰ ਸਰਕਾਰ ਦੀਆ ਨੀਤੀਆ ਖਿਲਾਫ ਰਾਈਸ ਮਿੱਲਰਜ ਐਸੋਸੀਏਸ਼ਨ ਇਕਾਈ ਰਾਮਪੁਰਾ ਫੂਲ ਵੱਲੋ ਬੰਦ ਦੇ ਦਿੱਤੇ ਸਹਿਯੋਗ ਲਈ ਪ੍ਰਧਾਨ ਮਨਵੀਰ ਢਿਲੋ ਨੇ ਮਿੱਲਰਾਂ ਦਾ ਧੰਨਵਾਦ ਕੀਤਾ।

ਪੰਜਾਬ ਰਾਈਸ ਮਿੱਲਰਜ ਐਸੋਸੀਏਸ਼ਨ ਇਕਾਈ ਰਾਮਪੁਰਾ ਫੂਲ ਦੇ ਪ੍ਰਧਾਨ ਮਨਵੀਰ ਸਿੰਘ ਢਿਲੋ ਨੇ ਇਲਾਕੇ ਦੇ ਸਮੂਹ ਮਿੱਲਰਾਂ ਦਾ ਧੰਨਵਾਦ ਕੀਤਾ। ਜਿਨਾਂ ਨੇ ਕੇਂਦਰ ਸਰਕਾਰ ਦੀਆ ਚੋਲ ਉਦਯੋਗ ਦੇ ਉਜਾੜੇ ਵਾਲੀਆ ਨੀਤੀਆ ਦੇ ਖਿਲਾਫ ਬੰਦ ਦੇ ਦਿੱਤੇ ਸੱਦੇ ਵਿਚ ਇਕਜੁਟਤਾ ਵਿਖਾਈ। ਪ੍ਰਧਾਨ ਢਿਲੋ ਨੇ ਅੱਗੇ ਕਿਹਾ ਕਿ ਚੋਲ ਉਦਯੋਗ ਨਾਲ ਜੁੜੀਆ ਵੱਖ ਵੱਖ ਐਸੋਸੀਏਸ਼ਨਾਂ ਨੇ ਇਕਜੁੱਟ ਹੋ ਕੇ ਪੰਜਾਬ ਭਰ ਵਿਚ ਆਰ.ਓ ਅਤੇ ਖਰੀਦ ਕੇਂਦਰਾਂ ਵਿਚਲੇ ਝੋਨੇ 

ਬਠਿੰਡਾ ’ਚ ਅਕਾਲੀ ਦਲ ਵਿਚੋ ਉੱਠੀ ਸਿਆਸੀ ਹਨੇਰੀ ਕਿਤੇ ਤੂਫਾਨ ਹੀ ਨਾ ਬਣ ਜਾਵੇ !

ਜਿਲੇ ਅੰਦਰਲੇ ਅਕਾਲੀ ਦਲ ਦੇ ਇਕ ਸਾਬਕਾ ਵਿਧਾਇਕ ਵੱਲੋ ਕਾਂਗਰਸ ਵਿਚ ਸਿਆਸੀ ਰਲੇਵੇਂ ਦੀਆ ਚਰਚਾਵਾਂ ਨੇ ਲੋਕ ਸਭਾ ਚੋਣਾਂ ਤੋ ਪਹਿਲਾ ਹੀ ਅਕਾਲੀ ਦਲ ਦੀ ਨੀਂਦ ਹਰਾਮ ਕਰ ਦਿੱਤੀ ਹੈ, ਭਾਵੇਂ ਹੁਣ ਇਸ ਨੂੰ ਅਫਵਾਹ ਜਾਂ ਚਰਚਾ ਕਰਾਰ ਨਹੀ ਦਿੱਤਾ ਜਾ ਸਕਦਾ ਕਿਉਕਿ ਅਕਾਲੀ ਦਲ ਵਿਚ ਵੱਡਾ ਕੱਦ ਰੱਖਣ ਵਾਲੇ ਇਸ ਸਾਬਕਾ ਵਿਧਾਇਕ ਦੀ ਬਠਿੰਡਾ ਰਿਹਾਇਸ਼ ’ਤੇ ਪਿਛਲੇ ਦਿਨੀ ਹਲਕਾ ਮੌੜ ਦੇ 100 ਤੋ ਵਧੇਰੇ ਟਕਸਾਲੀ 

ਵਿਜੀਲੈਂਸ ਵੱਲੋਂ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਹੋਰਨਾਂ ਖਿਲਾਫ ਭ੍ਰਿਸ਼ਟਾਚਾਰ ਦਾ ਕੇਸ ਦਰਜ, ਤਿੰਨ ਮੁਲਜ਼ਮ ਗ੍ਰਿਫਤਾਰ, ਜਾਂਚ 'ਚ ਪਤਾ ਲੱਗਾ ਕਿ ਬਾਦਲ ਨੇ ਮਾਡਲ ਟਾਊਨ ਬਠਿੰਡਾ 'ਚ ਘੱਟ ਰੇਟ 'ਤੇ ਦੋ ਪਲਾਟ ਖਰੀਦਣ ਦੀ ਰਚੀ ਸੀ ਸਾਜ਼ਿਸ਼

ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਦੌਰਾਨ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਚਾਰ ਹੋਰਾਂ ਖ਼ਿਲਾਫ਼ ਅਪਰਾਧਿਕ ਅਤੇ ਭ੍ਰਿਸ਼ਟਾਚਾਰ ਦਾ ਕੇਸ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਵਿਜੀਲੈਂਸ ਨੇ ਤਿੰਨ ਮੁਲਜ਼ਮਾਂ ਰਾਜੀਵ ਕੁਮਾਰ ਵਾਸੀ ਨਿਊ ਸ਼ਕਤੀ ਨਗਰ ਬਠਿੰਡਾ, ਅਮਨਦੀਪ ਸਿੰਘ ਵਾਸੀ ਲਾਲ ਸਿੰਘ ਬਸਤੀ ਬਠਿੰਡਾ ਅਤੇ ਵਿਕਾਸ ਅਰੋੜਾ ਵਾਸੀ ਟੈਗੋਰ ਨਗਰ ਬਠਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ 'ਚ ਬਾਦਲਾਂ ਨੂੰ ਠਿੱਬੀ ਲਾਉਣ ਲਈ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਨੇ ਸ਼੍ਰੋਮਣੀ ਕਮੇਟੀ ਮੈਂਬਰ ਮੇਜਰ ਸਿੰਘ ਗਿੱਲ ਨਾਲ ਕੀਤੀ ਬੰਦ ਕਮਰਾ ਮੀਟਿੰਗ

ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੇ ਜਾਂਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਅਗਲੇ ਦੋ ਮਹੀਨੇ ਬਾਅਦ ਹੋਣ ਵਾਲੀ ਪ੍ਰਧਾਨਗੀ ਦੀ ਚੋਣ ਲਈ ਸਰਗਰਮੀਆਂ ਤੇਜ਼ ਹੋ ਗਈਆਂ ਵਿਖਾਈ ਦੇ ਰਹੀਆਂ ਹਨ। ਪਿਛਲੇ ਲੰਬੇ ਸਮੇ ਤੋ ਕਮੇਟੀ ਪ੍ਰਬੰਧਾਂ ਤੇ ਕਾਬਜ਼ ਬਾਦਲ ਦਲ ਨੂੰ ਪ੍ਰਧਾਨਗੀ ਤੋਂ ਲਾਂਭੇ ਕਰਨ ਲਈ ਉਸਦੇ ਸਿਆਸੀ ਵਿਰੋਧੀਆਂ ਨੇ ਹੁਣੇ ਤੋਂ ਹੀ ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਰਾਬਤਾ ਵਿੱਢਣਾ ਸ਼ੁਰੂ ਕਰ ਦਿੱਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਬਾਦਲ ਦਲ ਤੋਂ ਵੱਖ ਹੋਏ ਧੜੇ ਨੇ ਵੀ ਉਸ ਦੇ ਵਿਰੋਧੀਆਂ ਨਾਲ ਸਿਆਸੀ ਤੌਰ ਤੇ

ਰਾਮਪੁਰਾ ਫੂਲ ਨਗਰ ਕੌਸਲ ਚੋਣਾਂ ਲਈ ਬਹੁਕੋਣੇ ਮ੍ਰੁਕਾਬਲੇ ਵਿਚ ਕਿਹੜੀ ਧਿਰ ਮਾਰੇਗੀ ਬਾਜੀ, ਤਸਵੀਰ ਹੋਈ ਸਾਫ

ਸਥਾਨਕ ਨਗਰ ਕੌਸਲ ਚੋਣਾਂ ਨੂੰ ਲੈ ਕੇ ਸੱਤਾਧਾਰੀ ਧਿਰ ਭਾਵ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਸਿਆਸੀ ਪਿੜ ਵਿਚ ਉਤਾਰਣ ਤੋ ਪਹਿਲਾ ਉਨਾਂ ਦੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸ਼ਹਿਰੀ ਵੋਟਰਾਂ ਤੇ ਪ੍ਰਭਾਵ ਛੱਡੇ ਜਾਣ ਦੇ ਨਾਲੋ ਨਾਲ ਆਉਦੀਆ 2024 ਦੀਆ ਲੋਕ ਸਭਾ ਚੋਣਾਂ ਲਈ ਵੀ ਸ਼ਹਿਰੀ ਵੋਟਰਾਂ ਤੋ ਵੋਟ ਲਈ ਜਾ ਸਕੇ। ਹਲਕੇ ਦੇ ਨੌਜਵਾਨ ਵਿਧਾਇਕ ਬਲਕਾਰ ਸਿੱਧੂ ਨੇ ਹਲਕੇ ਦੇ ਪ੍ਰਭਾਵਸ਼ਾਲੀ ਆਪ ਆਗੂ ਇੰਦਰਜੀਤ ਸਿੰਘ ਮਾਨ ਚੇਅਰਮੈਨ ਪੰਜਾਬ ਖਾਦੀ ਗ੍ਰਾਮ

ਡੀ. ਐੱਮ. ਗਰੁੱਪ ਕਰਾੜਵਾਲਾ ਵਿਖੇ ਨਸ਼ਿਆਂ ਖਿਲਾਫ ਇਕ ਰੋਜਾ ਸੈਮੀਨਾਰ ਕਰਵਾਇਆ

ਸੂਬਾ ਸਰਕਾਰ ਵੱਲੋ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਠਿੰਡਾ ਜਿਲੇਂ ਦੇ ਉਪ ਕਪਤਾਨ ਪੁਲਿਸ ਪੀ.ਬੀ.ਆਈ ਪ੍ਰਵੇਸ ਚੋਪੜਾ ਅਤੇ ਸਾਂਝ ਕੇਂਦਰ ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਡੀ. ਐੱਮ ਗਰੁੱਪ ਕਰਾੜਵਾਲਾ ਵਿਖੇ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਉਪ ਕਪਤਾਨ ਪੁਲਿਸ ਪ੍ਰਵੇਸ ਚੋਪੜਾ ਨੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ, ਨਸ਼ਿਆਂ ਖਿਲਾਫ ਜਾਗਰੂਕ ਹੋਣ ਦੀ ਲੋੜ ਤੇ ਜੋ

ਜਿੰਮੀ ਗਰਗ ਦੀ ਅੰਤਿਮ ਯਾਤਰਾ ਵਿਚ ਹਰ ਅੱਖ ਨਮ ਵਿਖਾਈ ਦਿੱਤੀ

ਸਥਾਨਕ ਸ਼ਹਿਰ ਦੇ ਵੱਡੇ ਕਾਰੋਬਾਰੀ ਅਤੇ ਸਮਾਜ ਸੇਵੀ ਸਵ: ਪੰਨਾ ਲਾਲ ਮੌੜ ਦੇ ਪੁੱਤਰ ਹੇਮ ਰਾਜ (ਸ਼ੰਟੀ ਮੌੜ) ਪ੍ਰਧਾਨ ਰਾਮਬਾਗ ਕਮੇਟੀ ਅਤੇ ਚੇਅਰਮੈਨ ਕੱਚਾ ਆੜਤੀਆਂ ਐਸੋਸੀਏਸ਼ਨ, ਉਦਯੋਗਪਤੀ ਸੁਰਿੰਦਰ ਗਰਗ (ਆਸ਼ੀ ਮੌੜ) ਦੀ ਭਰਜਾਈ ਅਤੇ ਪ੍ਰਦੀਪ ਕੁਮਾਰ (ਪੰਪੀ ਮੌੜ) ਦੀ ਧਰਮਪਤਨੀ ਸ੍ਰੀਮਤੀ ਜਿੰਮੀ ਗਰਗ ਦੇ ਚੰਡੀਗੜ੍ਹ ਵਿਖੇ ਮੰਦਿਰ ਵਿਚੋ ਘਰ ਨੂੰ ਪਰਤਦਿਆਂ ਮੋਟਰਸਾਈਕਲ ਸਵਾਰ ਵੱਲੋ ਉਨ੍ਹਾਂ ਨੂੰ ਟੱਕਰ ਮਾਰ ਦੇਣ ਕਾਰਨ ਗੰਭੀਰ ਰੂਪ ਵਿਚ ਜਖਮੀ ਹੋਣ ਉਪਰੰਤ ਬੀਤੇ ਕੱਲ ਉਨ੍ਹਾਂ ਹਸਪਤਾਲ ਅੰਦਰ ਜਿੰਦਗੀ ਅਤੇ ਮੌਤ ਦੀ

ਤਪਾ ਅੰਦਰ ਮੂੰਗੀ ਕਾਸ਼ਤਕਾਰਾਂ ਦੀ ਪ੍ਰਾਈਵੇਟ ਪਲੇਅਰ ਕਰ ਰਹੇ ਨੇ ਅੰਨੀ ਲੁੱਟ, ਨਮੀ ਨੂੰ ਦਰਸਾਇਆ ਜਾ ਰਿਹਾ ਕਾਰਨ, ਗੁਦਾਮ ਭਰੇ, ਕਿਸਾਨ ਅੂਨੇ ਹੱਥੀ ਘਰਾਂ ਨੂੰ ਮੁੜਣ ਲਈ ਮਜਬੂਰ

 ਜਿਲਾ ਬਰਨਾਲਾ ਦੀ ਮਾਰਕੀਟ ਕਮੇਟੀ ਤਪਾ ਦੀ ਹਦੂਦ ਅੰਦਰ ਮੂੰਗੀ ਕਾਸ਼ਤਕਾਰ ਕਿਸਾਨਾਂ ਦੀ ਮੁੱਠੀ ਭਰ ਆੜਤੀਆਂ ਵੱਲੋ ਲੁੱਟ ਕੀਤੇ ਜਾਣ ਦੀ ਖਬਰ ਪ੍ਰਾਪਤ ਹੋਈ ਹੈ ਜਦਕਿ ਮਹਿੰਗੇ ਭਾਅ ਦੀ ਮੂੰਗੀ ਨੂੰ ਚੰਦ ਕਾਰੋਬਾਰੀ ਸਸਤੇ ਭਾਅ ਵਿਚ ਲੈ ਕੇ ਆਪਣੇ ਗੁਦਾਮਾਂ ਵਿਚ ਸਟੋਰ ਕਰਨ ’ਤੇ ਲੱਗੇ ਹੋਏ ਹਨ। ਜਿਸ ਕਾਰਨ ਇਸ ਵੇਲੇ ਤਪਾ ਇਲਾਕੇ ਅੰਦਰ ਮੂੰਗੀ ਦੇ ਭਰੇ ਗੁਦਾਮ ਉੱਪਰ ਤੱਕ ਉੱਛਲ ਰਹੇ ਹਨ। ਜਿਨਾਂ ਅੰਦਰ ਕਿਸਾਨਾਂ ਦੀ ਖੂਨ ਪਸੀਨੇ ਦੀ ਕਮਾਈ ਕੋਡੀਆਂ ਦੇ ਭਾਅ ਵਿਚ ਬੰਦ ਵਿਖਾਈ ਸੁਣਾਈ ਦੇ ਰਹੀ ਹੈ।

ਰਾਮਪੁਰਾ ਫੂਲ ਨਗਰ ਕੌਸਲ ਦੀਆ ਚੋਣਾਂ ਲਈ ਉਡੀਕਾਂ ਖਤਮ, ਨਵੀਂ ਵਾਰਡਬੰਦੀ ਅਨੁਸਾਰ ਰਾਮਪੁਰਾ ਨਾਲ ਫੂਲ ਵੀ ਨਗਰ ਕੌਸਲ ਦਾ ਹਿੱਸਾ ਰਹੇਗਾ।

ਰਾਮਪੁਰਾ ਫੂਲ (ਬਠਿੰਡਾ) 6 ਜੂਨ (ਲੁਭਾਸ਼ ਸਿੰਗਲਾ/ਮਨਮੋਹਨ ਗਰਗ/ਗੁਰਪ੍ਰੀਤ ਸਿੰਘ) :- ਪੰਜਾਬ ਅੰਦਰ ਫਰਵਰੀ 2021 ਵਿਚ ਹੋਈਆ ਨਗਰ ਕੌਸਲ ਚੋਣਾਂ ਵਿਚ ਰਾਮਪੁਰਾ ਫੂਲ ਸਣੇ ਕਰੀਬ ਤਿੰਨ ਦਰਜਣ ਹੋਰ ਨਗਰ ਨਿਗਮਾਂ, ਨਗਰ ਕੌਸਲਾਂ ਅਤੇ ਨਗਰ ਪੰਚਾਇਤਾਂ ਅੰਦਰ ਵਾਰਡਬੰਦੀ ਜਾਂ ਫੇਰ ਕਿਸੇ ਹੋਰ ਕਾਰਨ ਕਰਕੇ ਚੋਣਾਂ ਹੋਣ ਤੋ ਖੁੰਝ ਗਈਆ ਸਨ। ਜਿਸ ਕਾਰਨ ਪਿਛਲੇ ਸਵਾ ਦੋ ਸਾਲ ਤੋ ਇਹ ਅਦਾਰੇ ਚੋਣਾਂ ਦੀ ਉਡੀਕ ਵਿਚ ਬੈਠੇ ਹਨ, ਪਰ ਸ਼ਾਇਦ ਹੁਣ

ਤਪਾ ਦੇ ਰਸੂਖਦਾਰ ਪਰਿਵਾਰ ਦੇ ਨੂੰਹ-ਪੁੱਤ ਤੋ ਡੋਮੇਨੋਜ ਪੀਜਾ ਫ੍ਰੈਂਚਾਈਜੀ ਦੇਣ ਦਾ ਝਾਂਸਾ ਦੇ ਕੇ ਲੱਖਾਂਂ ਠੱਗੇ, ਮਾਮਲਾ ਦਰਜ

ਬ੍ਰਾਂਡਡ ਖਾਣ ਪੀਣ ਦੇ ਵਧ ਰਹੇ ਸ਼ੌਕ ਕਾਰਨ ਸ਼ਹਿਰ ਦੇ ਇਕ ਰਸੂਖਦਾਰ ਪਰਿਵਾਰ ਦੀ ਨੂੰਹ ਨੂੰ ਡੋਮੇਨੋਜ ਪੀਜਾ ਫ੍ਰੈਂਚਾਈਜੀ ਲੈਣ ਦਾ ਸ਼ੌਕ ਉਸ ਵੇਲੇ ਮਹਿੰਗਾ ਪੈ ਗਿਆ ਜਦ ਸ਼ੋਸ਼ਲ ਮੀਡੀਆ ’ਤੇ ਉਕਤ ਬ੍ਰਾਂਡ ਦੀ ਮਸ਼ਹੂਰੀ ਵੇਖ ਕੇ ਸਪੰਰਕ ਕਰਨ ’ਤੇ ਠੱਗਾਂ ਨੇ ਉਕਤ ਬ੍ਰਾਂਡ ਦੀ ਫ੍ਰੈਂਚਾਈਜੀ ਦਿਵਾਉਣ ਬਦਲੇ 

ਤਹਿਸੀਲ ਦਾ ਸੱਚ ਬਾਹਰ ਆਇਆ, ਵਿਜੀਲੈਂਸ ਮੁੱਖ ਡਾਇਰੈਕਟਰ ਕੋਲ ਪੁੱਜੀ ਸ਼ਿਕਾਇਤ

ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬੇਸ਼ੱਕ ਪੰਜਾਬ ਵਿਚ ਆਪਣੇ ਸਵਾ ਸਾਲ ਦੇ ਕਾਰਜਕਾਲ ਦੌਰਾਨ ਅਨੇਕਾਂ ਭਿ੍ਰਸ਼ਟਾਚਾਰ ਵਿਚ ਲਿਪਤ ਅਧਿਕਾਰੀਆਂ ਕਰਮਚਾਰੀਆਂ ਨੂੰ ਫੜ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਹੈ ਅਤੇ ਹੋਰ ਵੀ ਸੈਕੜੇ ਅਜਿਹੇ ਘੁਣ ਵਾਂਗ ਪੰਜਾਬ ਨੂੰ ਖਾਣ ਵਾਲੇ ਭਿ੍ਰਸ਼ਟ ਅਧਿਕਾਰੀ ਸਰਕਾਰ ਅਤੇ ਸਰਕਾਰ ਦੇ ਚੌਕਸੀ ਵਿਭਾਗ ਵਿਜੀਲੈਂਸ ਦੇ ਰਡਾਰ ’ਤੇ ਹਨ। ਪਰ ਸਰਕਾਰ ਦੀ ਐਨੀ ਸਖਤੀ ਦੇ ਬਾਵਜੂਦ ਵੀ ਕਈ ਅਧਿਕਾਰੀ ਅਜੇ ਵੀ 

ਟਰੱਕ ਯੂਨੀਅਨ ਦੇ ਨਾਮ 'ਤੇ "ਗੁੰਡਾਟੈਕਸ" ਉਗਰਾਉਣ ਦਾ ਮਾਮਲਾ ਸਾਹਮਣੇ ਆਇਆ।

ਟਰੱਕ ਯੂਨੀਅਨ ਦੇ ਨਾਮ 'ਤੇ "ਗੁੰਡਾਟੈਕਸ" ਉਗਰਾਉਣ ਦਾ ਮਾਮਲਾ ਸਾਹਮਣੇ ਆਇਆ।
ਬਠਿੰਡਾ ਦਿਹਾਤੀ 23 ਮਈ, ਦਲਜੀਤ ਸਿੰਘ ਸਿਧਾਣਾ, ਮਨਮੋਹਨ ਗਰਗ, ਇਥੋਂ ਨੇੜਲੇ ਗੁਰੂ ਹਰਿਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਵਿੱਚੋ ਸੁਆਹ ਦੀ ਢੋਆ ਢੁਆਈ ਦਾ ਕੰਮ ਰਹੀ ਟਰਾਂਸਪੋਰਟ ਕੰਪਨੀ ਆਰ. ਏ. ਬੀ.ਦੇ ਹਿੱਸੇਦਾਰ ਨਿਰਮਲ ਸਿੰਘ ਭੂੰਦੜ ਨੇ ਰਾਮਪੁਰਾ ਫੂਲ 

ਤਪਾ ਵਿਖੇ ਡਾਕਟਰਜ ਐਸੋਸੀਏਸ਼ਨ ਨੇ ਹੋਮਿਓਪੈਥੀ ਦੇ ਸੰਸਥਾਪਕ ਡਾ ਸੈਮੂਅਲ ਹਿਊਮੈਨ ਦਾ ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ

ਸਥਾਨਕ ਹੋਮਿਓਪੈਥੀ ਵਿਧੀ ਨਾਲ ਜੁੜੇ ਡਾਕਟਰਜ ਐਸੋਸੀਏਸ਼ਨ ਨੇ ਹੋਮਿਓਪੈਥੀ ਦੇ ਨਿਰਮਾਤਾ ਡਾ ਸੈਮੂਅਲ ਹਿਊਮੈਨ (ਹੈਨੀਮੈਨ) ਦਾ 268ਵਾਂ ਜਨਮ ਦਿਹਾੜਾ ਹੈਗਰੀ ਪੁਆਇੰਟ ਵਿਖੇ ਸਮੂਹ ਵਿਧੀ ਦੇ ਡਾਕਟਰਾਂ ਨੇ ਸਹਿਯੋਗ ਨਾਲ ਪ੍ਰਧਾਨ ਡਾ ਜਗਸੀਰ ਸਿੰਗਲਾ ਲੱਕੀ ਦੀ ਅਗਵਾਈ ਵਿਚ ਮਨਾਇਆ। ਜਿਸ ਵਿਚ ਸ਼ਹਿਰ ਦੇ ਸਮੁੱਚੇ ਡਾਕਟਰੀ ਪੇਸ਼ੇ ਨਾਲ ਜੁੜੇ ਡਾਕਟਰਾਂ ਨੇ ਸਮੂਲੀਅਤ ਕੀਤੀ। ਸਾਦੇ ਪੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ ਸੈਮੂਅਲ ਹਿਊਮੈਨ ਨੂੰ ਸ਼ਰਧਾ ਦੇ ਫੁੱਲ ਐਸੋਸੀਏਸ਼ਨ 

ਰਾਮਪੁਰਾ ਫੂਲ ’ਚ ਕਈ ਚੋਲ ਮਿੱਲਾਂ ਕਬਾੜ ਪਰ ਫੂਡ ਸਪਲਾਈ ਮਹਿਕਮਾ ਮਿਹਰਬਾਨ,

ਸਥਾਨਕ ਇਲਾਕਾ ਚੋਲ ਮਿੱਲ ਉਦਯੋਗ ਲਈ ਪੰਜਾਬ ਭਰ ਵਿਚੋ ਮੋਹਰੀ ਅਖਵਾਉਦਾ ਹੈ ਕਿਉਕਿ 11 ਦਰਜਣ ਦੇ ਕਰੀਬ ਚੋਲ ਮਿੱਲਾਂ ਇਲਾਕੇ ਦੀ ਜਿੱਥੇ ਸ਼ੋਭਾ ਵਧਾਉਦੀਆ ਹਨ, ਉਥੇ ਵੱਡੇ ਪੱਧਰ ’ਤੇ ਮਜਦੂਰਾਂ ਨੂੰ ਰੁਜਗਾਰ ਵੀ ਮੁਹੱਈਆ ਕਰਵਾਉਦੀਆ ਹਨ, ਪਰ ਨਾਲ ਹੀ ਇਸੇ ਆੜ ਹੇਠ ਕੁਝ ਚੋਲ ਮਿੱਲ ਮਾਲਿਕ ਸਰਕਾਰ ਅਤੇ ਮਹਿਕਮੇ ਦੇ ਅੱਖੀ ਘੱਟਾ ਪਾ ਕੇ ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ਆਪਣੀਆ ਕਬਾੜ ਬੰਦ ਪਈਆ ਮਿੱਲਾਂ ਲਈ 

ਤਪਾ ਪੁਲਿਸ ਨੇ ਢਾਈ ਕਿਲੋ ਤੋ ਵਧੇਰੇ ਅਫੀਮ ਸਣੇ ਦੋ ਪ੍ਰਵਾਸੀ ਦਬੋਚੇ

ਜਿਲਾ ਬਰਨਾਲਾ ਦੀ ਸਬ ਡਵੀਜਨ ਤਪਾ ਅਧੀਨ ਪੈਂਦੇ ਤਪਾ ਥਾਣੇ ਵੱਲੋ ਸਰਕਾਰ ਅਤੇ ਪੁਲਿਸ ਪ੍ਰਸਾਸ਼ਨ ਦੀ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਵਿਚ ਇਕ ਵੱਡੀ ਸਫਲਤਾ ਹਾਸਿਲ ਕਰਦਿਆਂ ਭਾਰੀ ਮਾਤਰਾ ਵਿਚ ਅਫੀਮ ਸਣੇ ਦੋ ਪ੍ਰਵਾਸੀਆਂ ਨੂੰ ਪੁਲਿਸ ਨੇ ਦਬੋਚ ਲਿਆ। ਉਪ ਪੁਲਿਸ ਕਪਤਾਨ ਰਾਵਿੰਦਰ ਸਿੰਘ ਰੰਧਾਵਾਂ ਨੇ ਪੱਤਰਕਾਰਾਂ ਦੀ ਭਰਵੀਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਲਾ ਪੁਲਿਸ ਮੁੱਖੀ ਬਰਨਾਲਾ ਸੰਦੀਪ ਮਲਿਕ ਦੇ ਦਿਸਾ ਨਿਰਦੇਸ ਅਨੁਸਾਰ ਸਬ

ਰਾਮਪੁਰਾ ਫੂਲ ਦੇ ਆਪ ਵਿਧਾਇਕ ਬਲਕਾਰ ਸਿੱਧੂ ਨੇ ਲੱਖੇ ਸਿਧਾਣੇ ਨੂੰ ਦਿੱਤੇ ਠੋਕਵੇ ਜਵਾਬ

ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਹਲਕਾ ਰਾਮਪੁਰਾ ਫੂਲ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪੱਤਰਕਾਰਾਂ ਦੀ ਇਕ ਭਰਵੀਂ ਕਾਨਫਰੰਸ ਵਿਚ ਬੋਲਦਿਆਂ ਕਿਹਾ ਕਿ ਹਲਕਾ ਰਾਮਪੁਰਾ ਫੂਲ ਅੰਦਰ ਕਿਸੇ ਵੀ ਪ੍ਰਕਾਰ ਦਾ ਨਸ਼ਾਂ, ਦੜਾ ਸੱਟਾ ਜਾਂ ਫੇਰ ਜੂਏਬਾਜੀ ਦੀ ਇਜਾਜਤ ਨਹੀ ਦਿੱਤੀ ਜਾਵੇਗੀ, ਜੇਕਰ ਕੋਈ ਅਜਿਹਾ ਕੰਮ ਕਰਦਾ ਫੜਿਆ ਗਿਆ ਤਦ ਉਸ ਨੂੰ ਬਖਸ਼ਿਆ ਨਹੀ ਜਾਵੇਗਾ ਭਾਵੇਂ ਉਹ ਪਾਰਟੀ ਦੇ ਕਿਸੇ ਵੀ ਅਹੁਦੇ ’ਤੇ ਬਿਰਾਜਮਾਨ ਹੋਇਆ 

ਕਈ ਜਿਲਿਆਂ ਦੇ ਜੁਆਰੀਆਂ ਆਪਣੇ ਜੂਆ ਖੇਡਣ ਦੀ ਲਤ ਪੂਰੀ ਕਰਦੇ ਨੇ ਰਾਮਪੁਰਾ ਸ਼ਹਿਰ ’ਚ, ਲੱਖਾਂ ਦੀ ਨਗਦੀ ਸਣੇ ਪੁਲਿਸ ਨੇ ਕਈ ਜੁਆਰੀ ਦਬੋਚੇ

 ਕਈ ਜਿਲਿਆਂ ਦੇ ਜੁਆਰੀਆਂ ਲਈ ਜੂਆ ਖੇਡਣ ਲਈ ਹੱਬ ਬਣਿਆ ਰਾਮਪੁਰਾ ਸ਼ਹਿਰ ਵਿਚੋ ਆਖਿਰ ਸੀ.ਆਈ.ਏ ਸਟਾਫ ਨੇ ਠੱਲ ਪਾਉਣ ਲਈ ਲੱਖਾਂ ਰੁਪੈ ਦੀ ਨਗਦੀ, ਤਾਸ਼ ਸਣੇ ਵੱਖ-2 ਜਿਲਿਆਂ ਦੇ ਪੋਣੀ ਦਰਜਣ ਤੋ ਵਧੇਰੇ ਜੁਆਰੀਆਂ ਨੂੰ ਦਬੋਚਣ ਦਾ ਦਾਅਵਾ ਕੀਤਾ ਹੈ ਜਦਕਿ ਇਹ ਕੋਈ ਇਕਲਾ ਜੂਏ ਦਾ ਅੱਡਾ ਨਹੀ ਬਲਕਿ ਇਸ ਤੋ ਇਲਾਵਾ ਵੀ ਸ਼ਹਿਰ ਅੰਦਰ ਵੱਡੀ ਪੱਧਰ ’ਤੇ ਜੂਏ ਅਤੇ ਸੱਟੇ ਦੇ ਅੱਡੇ ਚਲ ਰਹੇ ਹਨ।

ਲੋਕਾਂ ਦੇ ਹੱਥ ਚਿੱਟਾ ਲਾਉਂਦਾ ਪੁਲਿਸ ਮੁਲਾਜਮ ਚੜ੍ਹਿਆ, ਲੋਕਾਂ ਨੇ ਚਿੱਟਾ ਵੇਚਣ ਵਾਲਿਆਂ ਖਿਲਾਫ ਕਾਰਵਾਈ ਨੂੰ ਲੈ ਕੇ ਸੜਕ ਜਾਮ ਕੀਤੀ

ਸੂਬੇ ਵਿਚ ਬੇਸ਼ੱਕ ਸਰਕਾਰ ਬਦਲੀ ਪਰ ਨਸ਼ੇ ਦੀ ਵਿਕਰੀ ਨੂੰ ਕਿਸੇ ਪ੍ਰਕਾਰ ਦੀ ਠੱਲ ਨਾ ਪੇ ਸਕੀ ਜਦਕਿ ਰਾਮਪੁਰਾ ਇਲਾਕੇ ਅੰਦਰ ਚਿੱਟੇ ਦੀ ਦਲਦਲ ਵਿਚ ਆਮ ਨਸ਼ੇੜੀਆਂ ਦੇ ਨਾਲ ਕੁਝ ਪੁਲਸ ਮੁਲਾਜ਼ਮ ਵੀ ਧਸਦੇ ਵੇਖੇ ਜਾ ਰਹੇ ਹਨ। ਜਿਸ ਦੀ ਮਿਸਾਲ ਉਸ ਸਮੇ ਦੇਖਣ ਨੂੰ ਮਿਲੀ ਜਦੋ ਪਿੱਥੋ ਪਿੰਡ ਦੇ ਕੁਝ ਲੋਕਾਂ ਵੱਲੋ ਚਿੱਟਾ ਲਾਉਣ ਵਾਲੇ ਪੁਲਿਸ ਮੁਲਾਜਮ ਨੂੰ ਫੜ ਲਿਆ ਗਿਆ! 

ਰਾਮਪੁਰਾ ਫੂਲ ਦੇ ਲੋਕਾਂ ਦੀ ਪਲੇਠੀ ਪਸੰਦ ਬਣਿਆ ਸੁਨੀਲ ਸਟੇਸ਼ਨਰੀ ਸਟੋਰ ’ਤੇ ਵਿਕਣ ਵਾਲਾ ਲਿਬਰਟੀ ਬੈਗ

ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਹੁੰਦਿਆਂ ਹੀ ਵਿਦਿਆਰਥੀਆਂ ਵੱਲੋ ਸਭ ਤੋ ਮੁੱਢਲੇ ਤੌਰ ’ਤੇ ਸਕੂਲੀ ਬੈਗ ਦੀ ਖਰੀਦੋ ਫਰੋਖਤ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਵਿਚ ਰਾਮਪੁਰਾ ਦੀ ਪਿਛਲੇ ਲੰਬੇਂ ਸਮੇਂ ਤੋ ਕੰਨਿਆਂ ਪਾਠਸ਼ਾਲਾ ਨੇੜਲੀ ਮਸ਼ਹੂਰ ਕਿਤਾਬਾਂ ਦੀ ਦੁਕਾਨ ਸੁਨੀਲ ਸਟੇਸ਼ਨਰੀ ਸਟੋਰ ਦਾ ਨਾਂਅ ਚੇਤੇ ਆਉਦਾ ਹੈ। ਜਿਸ ਦੇ ਸਬੰਧ ਵਿਚ ਸਟੇਸ਼ਨਰੀ ਮਾਲਿਕ ਸੁਨੀਲ ਕੁਮਾਰ ਨੇ ਦੱਸਿਆਂ ਕਿ ਇਸ ਵਾਰ ਲਿਬਰਟੀ ਕੰਪਨੀ ਦਾ ਸਕੂਲ ਬੈਗ ਵਿਦਿਆਰਥੀਆਂ ਦੀ ਪਲੇਠੀ

ਆਪ ਆਗੂ ਗੁਰਦੀਪ ਸਿੰਘ ਬਾਠ ਨੇ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਜਿਲਾ ਯੋਜਨਾ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਗੁਰਦੀਪ ਸਿੰਘ ਬਾਠ ਨੇ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲਾ ਯੋਜਨਾ ਕਮੇਟੀ ਬਰਨਾਲਾ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲਿਆ। ਉਨਾਂ ਆਪਣਾ ਅਹੁਦਾ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦੀ ਮੌਜੂਦਗੀ ’ਚ ਸੰਭਾਲਿਆ। ਅਹੁਦਾ ਸੰਭਾਲਣ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਨਵ ਨਿਯੁਕਤ ਚੇਅਰਮੈਨ ਬਾਠ 

ਬਦਲਾਅ ਦਾ ਨਾਹਰਾ ਲਾ ਕੇ ਸੱਤਾ ਵਿਚ ਆਈ ਆਪ ਹੁਣ ਮਜਦੂਰਾਂ ਨਾਲ ਗੱਲ ਕਰਨੀ ਵੀ ਵਾਜਿਬ ਨਹੀ ਸਮਝਦੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਮਜਦੂਰ ਮੰਗਾਂ ਦੇ ਹੱਲ ਲਈ ਰੱਖੀਆਂ ਮੀਟਿੰਗਾਂ ਵਿਚ ਵਾਰ - ਵਾਰ ਗੈਰ-ਹਾਜਰ ਰਹਿ ਕੇ ਹਾਸ਼ੀਏ ‘ਤੇ ਧੱਕੇ ਦਲਿਤ ਮਜਦੂਰਾਂ ਦੇ ਕੀਤੇ ਜਾ ਰਹੇ ਨਿਰਾਦਰ ਅਤੇ ਮਜਦੂਰ ਆਗੂਆਂ ਨੂੰ ਮੀਟਿੰਗ ਨਾ ਦੇਣ ਦੀ ਫੜੀ ਜਿੱਦ ਦਾ ਡਟਵਾ ਵਿਰੋਧ ਕਰਨ ਲਈ ਜਿਲਾ ਬਠਿੰਡਾ ਦੀਆਂ ਮਜਦੂਰ ਜੱਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ 26 ਜਨਵਰੀ ਨੂੰ ਬਠਿੰਡਾ ਵਿਖੇ “ਮੁੱਖ ਮੰਤਰੀ ਹਾਜਰ ਹੋ ਦੇ ਬੈਨਰ ਹੇਠ“

123456789