Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਜਿੰਮੀ ਗਰਗ ਦੀ ਅੰਤਿਮ ਯਾਤਰਾ ਵਿਚ ਹਰ ਅੱਖ ਨਮ ਵਿਖਾਈ ਦਿੱਤੀ

August 12, 2023 07:28 PM

ਜਿੰਮੀ ਗਰਗ ਦੀ ਅੰਤਿਮ ਯਾਤਰਾ ਵਿਚ ਹਰ ਅੱਖ ਨਮ ਵਿਖਾਈ ਦਿੱਤੀ
ਤਪਾ ਮੰਡੀ 12 ਅਗਸਤ (ਲੁਭਾਸ਼ ਸਿੰਗਲਾ/ ਕੁਮਾਰ ਵਿਸ਼ਵਜੀਤ ਸ਼ਰਮਾ):-

ਸਥਾਨਕ ਸ਼ਹਿਰ ਦੇ ਵੱਡੇ ਕਾਰੋਬਾਰੀ ਅਤੇ ਸਮਾਜ ਸੇਵੀ ਮੌੜ ਪਰਿਵਾਰ ਦੇ ਹੇਮ ਰਾਜ (ਸ਼ੰਟੀ ਮੌੜ) ਪ੍ਰਧਾਨ ਰਾਮਬਾਗ ਕਮੇਟੀ ਅਤੇ ਚੇਅਰਮੈਨ ਕੱਚਾ ਆੜਤੀਆਂ ਐਸੋਸੀਏਸ਼ਨ, ਉਦਯੋਗਪਤੀ ਸੁਰਿੰਦਰ ਗਰਗ (ਆਸ਼ੀ ਮੌੜ) ਦੀ ਭਰਜਾਈ ਅਤੇ ਪ੍ਰਦੀਪ ਕੁਮਾਰ (ਪੰਪੀ ਮੌੜ) ਦੀ ਧਰਮਪਤਨੀ ਸ੍ਰੀਮਤੀ ਜਿੰਮੀ ਗਰਗ ਦੇ ਚੰਡੀਗੜ੍ਹ ਵਿਖੇ ਮੰਦਿਰ ਵਿਚੋ ਘਰ ਨੂੰ ਪਰਤਦਿਆਂ ਮੋਟਰਸਾਈਕਲ ਸਵਾਰ ਵੱਲੋ ਉਨ੍ਹਾਂ ਨੂੰ ਟੱਕਰ ਮਾਰ ਦੇਣ ਕਾਰਨ ਗੰਭੀਰ ਰੂਪ ਵਿਚ ਜਖਮੀ ਹੋਣ ਉਪਰੰਤ ਬੀਤੇ ਕੱਲ ਉਨ੍ਹਾਂ ਹਸਪਤਾਲ ਅੰਦਰ ਜਿੰਦਗੀ ਅਤੇ ਮੌਤ ਦੀ ਲੜਾਈ ਲੜਦਿਆਂ ਆਖਿਰੀ ਸਾਹ ਲਿਆ। ਸਵ: ਸ੍ਰੀਮਤੀ ਜਿੰਮੀ ਗਰਗ ਦੀ ਅੰਤਿਮ ਯਾਤਰਾ ਵਿਚ ਸੈਕੜਿਆਂ ਦੀ ਗਿਣਤੀ ਵਿਚ ਸ਼ਹਿਰ ਦੀਆ ਵੱਖ ਵੱਖ ਧਾਰਮਿਕ, ਸਮਾਜਿਕ ਅਤੇ ਰਾਜਸੀ ਜੱਥੇਬੰਦੀਆਂ ਸਣੇ ਵੱਡੀ ਗਿਣਤੀ ਵਿਚ ਚੰਡੀਗੜ੍ਹ, ਜੀਰਕਪੁਰ, ਬਰਨਾਲਾ ਦੇ ਕਾਰੋਬਾਰੀਆਂ ਅਤੇ ਦੂਰ ਦੁਰੇਡੇ ਤੋ ਰਿਸ਼ਤੇਦਾਰਾਂ ਅਤੇ ਸ਼ਹਿਰੀਆਂ ਨੇ ਸ਼ਿਰਕਤ ਕੀਤੀ। ਅੰਤਿਮ ਯਾਤਰਾ ਵਿਚ ਸ਼ਾਮਿਲ ਹੋਣ ਵਾਲੀ ਹਰ ਅੱਖ ਨਮ ਵਿਖਾਈ ਦੇ ਰਹੀ ਸੀ, ਜੋ ਸ੍ਰੀਮਤੀ ਗਰਗ ਦੇ ਧਾਰਮਿਕ ਵਿਚਾਰਾਂ ਸਣੇ ਉਨ੍ਹਾਂ ਦੇ ਮਿਲਾਪੜੇ ਸੁਭਾਅ ਦੀ ਤਾਰੀਫ ਹਰ ਜੁਬਾਨ ’ਤੇ ਸੁਣਾਈ ਦੇਣ ਦੇ ਨਾਲ ਉਨ੍ਹਾਂ ਦੇ ਇਸ ਫਾਨੀ ਸੰਸਾਰ ਤੋ ਰੁਖਸਤ ਹੋਣ ’ਤੇ ਆਪਣੇ ਮਨ ਦੀਆ ਭਾਵਨਾਵਾਂ ਪ੍ਰਗਟਾਉਦੇ ਨਜਰ ਆਏ। ਸਵ: ਸ੍ਰੀਮਤੀ ਜਿੰਮੀ ਗਰਗ ਦੀ ਅੰਤਿਮ ਯਾਤਰਾ ਅਤੇ ਮੌੜ ਪਰਿਵਾਰ ਦੀ ਇਸ ਦੁੱਖ ਦੀ ਘੜੀ ਵਿਚ ਸਰੂੁਪ ਚੰਦ ਸਿੰਗਲਾ ਸਾਬਕਾ ਵਿਧਾਇਕ, ਵਿਧਾਇਕ ਲਾਭ ਸਿੰਘ ਉਗੋਕੇ ਹਲਕਾ ਭਦੌੜ, ਸੱਤਪਾਲ ਮੌੜ, ਜੀਵਨ ਬਾਂਸਲ, ਜਵਾਹਰ ਲਾਲ ਮੌੜ, ਸੰਜੇ ਗਰਗ ਭੂਤ, ਅਨਿਲ ਕੁਮਾਰ ਕਾਲਾ ਭੂਤ, ਡਾ ਜਗਸੀਰ ਸਿੰਗਲਾ ਲੱਕੀ, ਡਾ ਧੀਰਜ ਸ਼ਰਮਾ, ਡਾ ਨਰੇਸ਼ ਬਾਂਸਲ, ਰਘਵੀਰ ਚੰਦ ਅੱਗਰਵਾਲ, ਅਨੀਸ਼ ਮੌੜ, ਸੰਜੀਵ ਗੋਇਲ ਬਡਬਰ, ਮੋਹਿਤ ਸਿੰਗਲਾ, ਡਾ ਗੁਰਦੇਵ ਬਾਂਸਲ ਬਰਨਾਲੇ ਵਾਲੇ, ਸੁਸੀਲ ਕੁਮਾਰ ਮਿੱਤਲ, ਬਾਲ ਕ੍ਰਿਸ਼ਨ ਬਾਲੀ ਬਾਘਾਪੁਰਾਣਾ, ਜੰਗ ਬਹਾਦੁਰ ਗੋਇਲ, ਬੱਬੂ ਗੋਇਲ ਬਡਬਰ, ਸੁਬੋਧ ਸਿੰਗਲਾ ਗੋਬਿੰਦਗੜ੍ਹ, ਰੋਹਿਤ ਗੋਇਲ, ਸੰਜੀਵ ਕੁਮਾਰ ਜਿੰਦਲ, ਅਸ਼ੋਕ ਮਿੱਤਲ ਢਿਲਵਾਂ ਵਾਲੇ, ਰਾਕੇਸ਼ ਕੁਮਾਰ ਟੋਨਾ, ਰਾਵਿੰਦਰ ਬਾਂਸਲ, ਰਾਵਿੰਦਰ ਗਰਗ, ਵਿਜੈ ਗੋਇਲ, ਸੋਮ ਪਾਲ, ਗੋਪਾਲ ਕ੍ਰਿਸ਼ਨ, ਧਰਮਪਾਲ ਸ਼ਰਮਾ, ਧਰਮਪਾਲ ਬਾਂਸਲ, ਐਡਵੋਕੇਟ ਨਿਰਭੈ ਸਿੰਘ, ਪਵਨ ਕੁਮਾਰ ਬਤਾਰਾ, ਆਰਕੇ ਮੌੜ, ਅਰੁਣ ਕੁਮਾਰ ਬੀਟਾ, ਸੁਰੇਸ਼ ਕੁਮਾਰ ਕਾਲਾ, ਦੀਪਕ ਕੁਮਾਰ ਗੱਗ ਨੇ ਸਮੂਲੀਅਤ ਕਰਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।  

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ