Monday, April 29, 2024
BREAKING NEWS
ਰਾਮਪੁਰਾ ’ਚ ਅਕਾਲੀ ਦਲ ਨੂੰ ਸਿਆਸੀ ਝਟਕਾ, ਮਲੂਕਾ ਦੇ ਕਰੀਬੀ ਕਾਰੋਬਾਰੀ ਮਹਿਰਾਜ ਪਰਿਵਾਰ ਭਾਜਪਾ ’ਚ ਸ਼ਾਮਿਲਤਪਾ ਦੇ ਭੂਤ ਪਰਿਵਾਰ ਦੀ ਹੋਣਹਾਰ ਧੀ ਜੀਆ ਗਰਗ ਨੇ ਜੱਜ ਬਣ ਕੇ ਕੀਤਾ ਨਾਮ ਰੋਸ਼ਨ, ਮਿਹਨਤ ਨਾਲ ਕਿਸੇ ਵੀ ਮੰਜਿਲ ਨੂੰ ਪਾਇਆ ਜਾ ਸਕਦਾ ਹੈ-ਜੱਜ ਜੀਆ ਗਰਗਬਠਿੰਡਾ ’ਚ ਏਮਜ ਤੇ ਕੇਂਦਰੀ ਯੂਨੀਵਰਸਿਟੀ ਲਿਆਉਣ ਦਾ ਸਿਹਰਾ ਸਿਰਫ ਮੋਦੀ ਸਰਕਾਰ ਸਿਰ, ਅਕਾਲੀ ਦਲ ਝੂਠ ਦੀ ਸਿਆਸਤ ਨਾ ਕਰੇ-ਸ੍ਰੀਮਤੀ ਮਲੂਕਾਹਲਕਾ ਰਾਮਪੁਰਾ ਫੂੁਲ ਅੰਦਰ ਅਕਾਲੀ ਦਲ ਵਿਚ ਇਕ ਸਿਆਸੀ ਸੁੰਨ ਜਿਹੀ ਪਸਰੀ, ਭਗਵੇਂ ਵੱਲ ਅਕਾਲੀਆਂ ਦੇ ਵਧਣ ਦੇ ਆਸਾਰਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ, ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000//15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂਮੇਰੇ ਬਾਰੇ ਅਕਾਲੀ ਦਲ ਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿਰੋਧੀਆਂ ਦੀਆਂ ਚਾਲਾਂ; ਕਾਂਗਰਸ ਪਾਰਟੀ ਦਾ ਹਾਂ ਵਫ਼ਾਦਾਰ ਸਿਪਾਹੀ : ਸਾਬਕਾ ਵਜ਼ੀਰ ਕਾਂਗੜਚਿੰਤਾਂ ਅਤੇ ਸਹਿਮ :- ਸ਼ਹਿਰ ਦੇ ਕਾਰੋਬਾਰੀ ਤੋ ਕਰੋੜ ਦੀ ਫਿਰੋਤੀ ਮੰਗੀ, ਪੁਲਿਸ ਜਾਂਚ ’ਚ ਜੁਟੀਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ

Editorial

ਤਪਾ ਦੇ ਭੂਤ ਪਰਿਵਾਰ ਦੀ ਹੋਣਹਾਰ ਧੀ ਜੀਆ ਗਰਗ ਨੇ ਜੱਜ ਬਣ ਕੇ ਕੀਤਾ ਨਾਮ ਰੋਸ਼ਨ, ਮਿਹਨਤ ਨਾਲ ਕਿਸੇ ਵੀ ਮੰਜਿਲ ਨੂੰ ਪਾਇਆ ਜਾ ਸਕਦਾ ਹੈ-ਜੱਜ ਜੀਆ ਗਰਗ

ਸਥਾਨਕ ਸ਼ਹਿਰ ਦੇ ਉੱਘੇ ਕਾਰੋਬਾਰੀ ਅਤੇ ਸਮਾਜ ਸੇਵੀ ਭੂਤ ਪਰਿਵਾਰ ਦੀ ਹੋਣਹਾਰ ਧੀ ਨੇ ਜੱਜ ਬਣ ਕੇ ਸਫਲਤਾ ਦੇ ਝੰਡੇ ਗੱਡ ਦਿੱਤੇ ਹਨ। ਜਿਸ ਤੋ ਬਾਅਦ ਇਲਾਕੇ ਭਰ ਵਿਚ ਖੁਸ਼ੀ ਦੀ ਲਹਿਰ ਹੈ ਜਦਕਿ ਸਭ ਤੋ ਵੱਡੀ ਗੱਲ ਇਹ ਹੈ ਕਿ ਨਵ ਨਿਯੁਕਤ ਧੀ ਜੀਆ ਗਰਗ ਨੇ ਪਹਿਲੀ ਵਾਰ ਹੀ ਪੰਜਾਬ ਅੰਦਰ ਪੀ.ਸੀ.ਐਸ (ਜੁਡੀਸ਼ਰੀ) ਦੀ ਪ੍ਰੀਖਿਆ ਪਾਸ ਕੀਤੀ ਹੈ। ਨਵ ਨਿਯੁਕਤ ਜੱਜ ਬਣੀ ਜੀਆ ਗਰਗ ਪੁੱਤਰੀ ਸ੍ਰੀਮਤੀ ਕੁਸ਼ਲ ਗਰਗ ਅਤੇ ਸੰਜੀਵ ਗਰਗ ਆਸ਼ੂ ਪੁੱਤਰ ਸਵ: ਮੇਘ ਰਾਜ ਭੂਤ ਨੇ ਮੀਡੀਆ ਨੂੰ ਦੱਸਿਆਂ ਕਿ ਉਸ ਨੇ ਦਸਵੀਂ ਤੱਕ ਦੀ ਸਿੱਖਿਆ ਬਰਨਾਲਾ ਦੇ 

ਬਠਿੰਡਾ ’ਚ ਏਮਜ ਤੇ ਕੇਂਦਰੀ ਯੂਨੀਵਰਸਿਟੀ ਲਿਆਉਣ ਦਾ ਸਿਹਰਾ ਸਿਰਫ ਮੋਦੀ ਸਰਕਾਰ ਸਿਰ, ਅਕਾਲੀ ਦਲ ਝੂਠ ਦੀ ਸਿਆਸਤ ਨਾ ਕਰੇ-ਸ੍ਰੀਮਤੀ ਮਲੂਕਾ

ਲੋਕ ਸਭਾ ਹਲਕਾ ਬਠਿੰਡਾ ਤੋ ਭਾਜਪਾ ਉਮੀਦਵਾਰ ਸ੍ਰੀਮਤੀ ਪਰਮਪਾਲ ਕੌਰ ਮਲੂਕਾ ਨੇ ਬਠਿੰਡਾ ਸ਼ਹਿਰ ਅੰਦਰ ਕਈ ਨੁੱਕੜ ਸਿਆਸੀ ਮੀਟਿੰਗਾਂ ਕੀਤੀਆ। ਮੀਟਿੰਗਾਂ ਵਿਚ ਪੁੱਜਣ ਤੋ ਪਹਿਲਾ ਸ਼ਹਿਰ ਦੇ ਕਈ ਥਾਵਾਂ ’ਤੇ ਸ੍ਰੀਮਤੀ ਮਲੂਕਾ ਦਾ ਔਰਤਾਂ ਨੇ ਭਰਵਾਂ ਸਵਾਗਤ ਕੀਤਾ। ਭਾਜਪਾ ਉਮੀਦਵਾਰ ਸ੍ਰੀਮਤੀ ਮਲੂਕਾ ਨੇ ਮੀਟਿੰਗਾਂ ਦੌਰਾਨ ਵੱਡੀ ਗਿਣਧਤੀ ਵਿਚ ਹਾਜਰੀਨ ਸ਼ਹਿਰੀਆਂ ਨੂੰ“ਕੇਂਦਰ ਸਰਕਾਰ ਦੀਆ ਪ੍ਰਾਪਤੀਆ ਨੂੰ ਵਿਸਥਾਰਪੂਰਵਕ ਢੰਗ ਨਾਲ ਗਿਣਾਉਦਿਆਂ ਕਿਹਾ ਕਿ ਬਠਿੰਡਾ ਨੂੰ ਏਮਜ ਅਤੇ ਕੇਂਦਰੀ ਯੂਨੀਵਰਸਿਟੀ 

ਚਿੰਤਾਂ ਅਤੇ ਸਹਿਮ :- ਸ਼ਹਿਰ ਦੇ ਕਾਰੋਬਾਰੀ ਤੋ ਕਰੋੜ ਦੀ ਫਿਰੋਤੀ ਮੰਗੀ, ਪੁਲਿਸ ਜਾਂਚ ’ਚ ਜੁਟੀ

ਸਥਾਨਕ ਸ਼ਹਿਰ ਅੰਦਰ ਵੀ ਫਿਰੋਤੀਆ ਮੰਗਣ ਦਾ ਸਿਲਸਿਲਾ ਚਲ ਪਿਆ ਹੈ, ਭਾਵੇਂ ਹੋਰਨਾਂ ਵੱਡੇ ਸ਼ਹਿਰਾਂ ਵਿਚ ਤਾਂ ਅਜਿਹੀਆ ਕਾਰਵਾਈਆ ਕਾਫੀ ਸਮੇਂ ਤੋ ਸੁਣੀਆ ਜਾ ਰਹੀਆ ਸਨ, ਪਰ ਤਪਾ ਅੰਦਰ ਅੱਤਵਾਦ ਦੇ ਦੌਰ ਤੋ ਬਾਅਦ ਅਜਿਹਾ ਕੁਝ ਨਹੀ ਸੁਣਿਆ ਗਿਆ। ਪਰ ਬੀਤੇ ਦਿਨੀ ਇਕ ਵੱਡੇ ਕਾਰੋਬਾਰੀ ਤੋ ਕਿਸੇ ਅਣਪਛਾਤੇ ਨੰਬਰ ਤੋ ਵਟਸਐਪ ਕਾਲ ਰਾਹੀ ਇਕ ਕਰੋੜ ਰੁਪੈ ਦੀ ਫਿਰੋਤੀ ਮੰਗਣ ਦੀ ਸੂਹ ਮਿਲੀ ਹੈ। ਜਿਸ ਦੀ ਪੁਸ਼ਟੀ ਪੁਲਿਸ ਨੇ ਵੀ ਕਰ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਕੁਝ ਦਿਨ 

ਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏ

ਰਿਸ਼ਵਤ ਮਾਮਲੇ ਵਿਚ ਅੱਗੇ ਚਲ ਰਹੀ ਐਫ.ਸੀ.ਆਈ ਨੇ ਹੁਣ ਰਿਸ਼ਵਤ ਲੈਣ ਦੇ ਤਰੀਕਿਆਂ ਨੂੰ ਬਦਲ ਲਿਆ ਹੈ ਕਿਉਕਿ ਕਿਸੇ ਵੇਲੇ ਸਿੱਧੇ ਰੁੂਪ ਵਿਚ ਹੀ ਐਫ.ਸੀ.ਆਈ ਦੇ ਅਧਿਕਾਰੀ-ਮਿੱਲ ਮਾਲਿਕਾਂ ਤੋ ਪ੍ਰਤੀ ਗੱਡੀ ਵਸੂਲੀ ਪਾ ਲੈਦੇ ਸਨ ਪਰ ਹੁਣ ਕੇਂਦਰ ਅਤੇ ਸੂਬਾ ਸਰਕਾਰ ਵੱਲੋ ਆਪਣੇ ਉਡਣ ਦਸਤਿਆਂ ਰਾਹੀ ਦਬੋਚੇ ਅਨੇਕਾਂ ਭਿ੍ਰਸ਼ਟਾਚਾਰੀਆਂ ਕਾਰਨ ਉਕਤ ਵਿਭਾਗ ਦੇ ਅਧਿਕਾਰੀਆਂ ਦੇ ਮਨਾਂ ਅੰਦਰ ਡਰ ਦੇ ਸ਼ੰਕੇ ਪੈਦਾ ਹੋ ਗਏ ਹਨ। ਜਿਸ ਕਾਰਨ ਹੁਣ ਰਿਸ਼- ਦਾ ਧਨ ਤਪਾ ਸ਼ਹਿਰ ਅੰਦਰ ਦੋ ਤਿੰਨ ਮਿੱਲ ਮਾਲਿਕਾਂ ਦੇ ਮੁਨੀਮ ਹੀ ਇਕੱਤਰ ਕਰਦੇ ਹਨ।

ਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ

ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਬੀਤੀ ਰਾਤ ਇਕ ਟੁੱਲ ਹੋਈ ਡਾਕਟਰਨੀ ਨੇ ਖੂਬ ਹੰਗਾਮਾਂ ਕੀਤਾ। ਤਪਾ ਤੋ 8/10 ਕਿਲੋਮੀਟਰ ਪਿਛਾਂਹ ਇਕ ਔਰਤ ਸੜਕ ਦੇ ਐਨ ਵਿਚਕਾਰ ਤੁਰਦੀ ਨਜਰ ਆਈ। ਜਿਸ ਤੋ ਕਈ ਵਾਹਨ ਚਾਲਕ ਤਾਂ ਬਚਦੇ ਬਚਾਉਦੇ ਨਿਕਲ ਗਏ, ਆਖਿਰ ਬਰਨਾਲਾ-ਹੰਡਿਆਇਆ ਵੱਲ ਤੋ ਤਪਾ ਵਿਖੇ ਇਕ ਆੜਤੀਏ ਦੇ ਜਿਣਸ ਲੈ ਕੇ ਆ ਰਹੇ ਨੋਜਵਾਨ ਕਿਸਾਨਾਂ ਦੇ ਟਰੈਕਟਰ ਮੂਹਰੇ ਆ ਕੇ ਪੇਚ ਫਸ ਗਿਆ। ਨੋਜਵਾਨਾਂ ਕਿਸਾਨਾਂ ਅਨੁਸਾਰ ਉਹ ਜਿਧਰ ਨੂੰ ਵੀ ਆਪਣੇ ਟਰੈਕਟਰ ਨੂੰ ਮੋੜਣ ਉਧਰ ਨੂੰ ਹੀ ਡੱਕ ਡੋਲੇ ਖਾਂਦੀ ਪੜੀ ਲਿਖੀ ਔਰਤ ਹੋ ਜਾਵੇ। 

ਅਕਾਲੀ ਦਲ ਦਾ ਵੱਡਾ ਸਿਆਸੀ ਫੈਸਲਾ-ਮਲੂਕਾ ਦੀ ਥਾਂ ਸਾਢੇ ਤਿੰਨ ਵਰ੍ਹਿਆਂ ਬਾਅਦ ਸਾਬਕਾ ਵਜੀਰ ਸੇਖੋ ਨੇ ਮੁੜ ਸੰਭਾਲੀ ਮੌੜ ਦੀ ਕਮਾਂਡ

ਸ੍ਰੋਮਣੀ ਅਕਾਲੀ ਦਲ ਨੇ ਪਾਰਟੀ ਅੰਦਰੋ ਸੀਨੀਅਰ ਆਗੂ ਸਿੰਕਰ ਸਿੰਘ ਮਲੂਕਾ ਦੇ ਪੁੱਤਰ ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਵੱਲੋ ਬੀਤੇ ਕੱਲ ਭਾਜਪਾ ਵਿਚ ਸਮੂਲੀਅਤ ਕਰ ਲੈਣ ਤੋ ਬਾਅਦ ਅਕਾਲੀ ਦਲ ਨੇ ਇਕ ਵੱਡਾ ਸਿਆਸੀ ਫੈਸਲਾ ਲੈਦਿਆਂ ਸਾਬਕਾ ਵਜੀਰ ਸਿੰਕਦਰ ਸਿੰਘ ਮਲੂਕਾ ਨੂੰ ਵੀ ਹਲਕਾ ਮੋੜ ਦੀ ਇੰਚਾਰਜਗੀ ਤੋ ਲਾਂਭੇਂ ਕਰਕੇ ਹੋਈ ਸਿਆਸੀ ਟੁੱਟ ਭੱਜ ਤੋ ਬਾਹਰ ਨਿਕਲਣ ਦਾ ਯਤਲ ਕੀਤਾ ਹੈ। ਜਿਸ ਵਿਚ ਪਾਰਟੀ ਨੇ ਅੱਜ 

’ ਸੰਤਾਂ ਨੇ ਪਾਈ ਫੇਰੀ ਰਹੇ ਵਸਦੀ ਨਗਰੀ ਤੇਰੀ ’ ਮੋੜ ਨਾਭਾ ’ਚ ਤਾਂਤਰਿਕ ਲੱਖਾਂ ਦਾ ਸੋਨਾ ਲੈ ਕੇ ਫਰੁਰ

ਦੁਨਿਆ ਭਾਵੇਂ ਚੰਨ ਸੂਰਜ ’ਤੇ ਉਪੜ ਗਈ ਪਰ ਅੰਧ ਵਿਸ਼ਵਾਸ ਅਜੇ ਵੀ ਬਰਕਰਾਰ ਹੈ। ਜਿਸ ਸਬੰਧੀ ਮਰਹੂਮ ਗਾਇਕ ਅਮਰ ਸਿੰਘ ਚਮਕੀਲਾ ਦਾ ਗਾਣਾ ਇਥੇ ਖੂਬ ਢੁੱਕਦਾ ਹੈ। ਜਿਸ ਵਿਚ ‘ ਸੰਤਾਂ ਨੇ ਪਾਈ ਫੇਰੀ, ਰਹੇ ਵੱਸਦੀ ਨਗਰੀ ਤੇਰੀ, ਜੈ ਸ਼ਿਵ ਸ਼ੰਕਰ, ਜੈ ਸ਼ਿਵ ਭੋਲੇ ਭਾਗ ਤੇਰਾ ਚਮਕੀਲਾ ਖੋਲੇ ’ ਅਜਿਹੇ ਹੀ ਫੇਰੀ ਪਵਾਉਣ ਵਾਲਿਆਂ ਦੇ ਭਾਗ ਇਕ ਪੰਡਿਤ ਖੋਲ ਕੇ ਚਲਦਾ ਬਣਿਆ। ਜਿਲਾ ਬਰਨਾਲਾ ਦੇ ਪਿੰਡ ਮੌੜ ਨਾਭਾ ਵਿਖੇ ਕੁਝ ਦਿਨ ਰਹਿਣ ਵਾਲੇ ਇਕ ਪੰਡਿਤ ਨੇ ਲੋਕਾਂ ਨੂੰ ਸੋਨਾ ਦੁੱਗਣਾ ਕਰਨ ਦਾ ਝਾਸਾਂ ਦੇ ਕੇ ਲੱਖਾਂ ਦਾ ਸੋਨਾ ਲੈ ਕੇ ਤਿੱਤਰ ਹੋ ਜਾਣ ਦੀ ਖਬਰ ਪ੍ਰਾਪਤ 

ਪੰਜਾਬ ਅੰਦਰ ਹੁਣ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਆਪਣਿਆਂ ਹਲਕਿਆਂ ’ਚ ਬੋਲੇਗੀ ਤੂਤੀ, ਸਿਆਸੀ ਅਫਵਾਹਾਂ ਤੋ ਸਹਿਮੀ ਸਰਕਾਰ

ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਕੇਂਦਰ ਦੀ ਜਾਂਚ ਏਜੰਸੀ (ਈ.ਡੀ) ਵੱਲੋ ਸ਼ਰਾਬ ਘੁਟਾਲੇ ਦੇ ਮਾਮਲੇ ’ਚ ਬੀਤੇ ਦਿਨੀ ਹਿਰਾਸਤ ਵਿਚ ਲੈਣ ਤੋ ਬਾਅਦ ਭਾਜਪਾ ਵੱਲੋ ਸੂਬੇ ਅੰਦਰ ਦਲਬਦਲੀ ਦੀ ਰਾਜਨੀਤੀ ਤਹਿਤ ਕੀਤੇ ਇਕ ਵੱਡੇ ਸਿਆਸੀ ਧਮਾਕੇ ਨੇ ਸਰਕਾਰ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ ਹੈ ਕਿਉਕਿ ਆਮ ਆਦਮੀ ਪਾਰਟੀ ਦੇ ਦੇਸ਼ ਅੰਦਰਲੇ ਇਕੋ ਇਕ ਸੰਸਦ ਮੈਂਬਰ ਕਮ ਜਲੰਧਰ ਤੋ ਪਾਰਟੀ ਉਮੀਦਵਾਰ ਸੁਸੀਲ ਕੁਮਾਰ ਰਿੰਕੂੁ ਸਣੇ ਜਲੰਧਰ ਤੋ ਪਾਰਟੀ ਦੇ 

ਸਿਰਜਨਾ ਅਤੇ ਸੰਵਾਦ ਸਹਿਤ ਸਭਾ ਤੇ ਪੰਜਾਬ ਸਾਹਿਤ ਅਕਾਦਮੀ ਵਲੋਂ ਨਾਵਲਕਾਰ ਯਾਦਵਿੰਦਰ ਸਿੰਘ ਭੁੱਲਰ ਦਾ ਸਨਮਾਨ

ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ ਤੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਵੱਲੋਂ 19ਵਾਂ ਸਾਹਿਤਕ ਸਮਾਗਮ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਪਹਿਲਾ ਸਿਰਜਣਾ ਮੇਲਾ ਐਸ .ਐਸ .ਡੀ ਕਾਲਜ ਸੰਘੇੜਾ ਰੋਡ ਵਿਖੇ ਕਰਵਾਇਆ ਗਿਆ। ਜਿਸ ਵਿੱਚ ਨਾਵਲਕਾਰ ਤੇ ਪੱਤਰਕਾਰ ਯਾਦਵਿੰਦਰ ਸਿੰਘ ਭੁੱਲਰ ਦੇ ਨਾਵਲ ਮਨੋ ਕੁਸੁਧਾ ਕਾਲੀਆ ਦੀ ਦੂਸਰਾ ਅਡੀਸ਼ਨ ਨੂੰ ਰਿਲੀਜ਼ ਕਰਕੇ ਲੇਖਕ ਨੂੰ ਸਨਮਾਨਿਤ ਕੀਤਾ ਗਿਆ। ਸਭਾ ਦੀ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਸਭਾ ਵਲੋਂ ਇਸ 

ਸੁਖਬੀਰ ਬਾਦਲ ਦੀ ਪੰਜਾਬ ਬਚਾਓ ਯਾਤਰਾ ਦੌਰਾਨ ਬਠਿੰਡਾ ਵਿਖੇ ਵੱਡਾ ਇੱਕਠ ਵਿਖਾਈ ਦਿੱਤਾ

ਦੇਸ਼ ਅੰਦਰ ਆਮ ਚੋਣਾਂ ਦਾ ਬਿਗੁਲ ਵੱਜਣ ਸਾਰ ਹੀ ਸੂਬੇ ਦੀ ਬਹੁਚਰਚਿਤ ਸੀਟ ਬਠਿੰਡਾ ਵਿਖੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੀ ਵਿੱਢੀ ਪੰਜਾਬ ਬਚਾਓ ਯਾਤਰਾ ਦੌਰਾਨ ਰੋਡ ਸ਼ੋਅ ਕੱਢਿਆ। ਪਾਰਟੀ ਪ੍ਰਧਾਨ ਬਾਦਲ ਨੇ ਆਮ ਆਦਮੀ ਪਾਰਟੀ ਵੱਲੋ ਚੋਣ ਮੈਦਾਨ ਵਿਚ ਉਤਾਰੇ ਆਪਣੇ ਪੰਜ ਮੰਤਰੀਆਂ ਦਾ ਪਹਿਲਾ ਅਸਤੀਫਾ ਦੇਣ ਅਤੇ ਫੇਰ ਚੋਣ ਮੈਦਾਨ ਵਿਚ ਕੁੱਦਣ ਦੀ ਨਸੀਹਤ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਢਾਈ ਮਹੀਨਿਆਂ ਤੱਕ ਮੰਤਰੀਆਂ ਦੇ ਆਪਣੇ ਦਫਤਰਾਂ ਵਿਚੋਂ ਗੈਰ ਹਾਜਰ ਰਹਿਣ ਕਾਰਨ ਪ੍ਰਸਾਸਕੀ ਅਧਰੰਗ ਨਹੀਂ ਸਹਿ ਸਕਦਾ ਜਦਕਿ ਚੋਣਾਂ ਲੜਨ ਵਾਲੇ ਮੰਤਰੀ ਅਹਿਮ ਵਿਭਾਗਾਂ ’ਤੇ ਬਿਰਾਜਮਾਨ ਹਨ। 

ਕਾਂਗਰਸ ਪਾਰਟੀ ਬਠਿੰਡਾ ਲੋਕ ਸਭਾ ਸੀਟ ਲਈ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਨਾਂਅ ’ਤੇ ਲਾ ਸਕਦੀ ਐ ਮੋਹਰ

ਜਾਬ ਦੀ ਸਭ ਤੋ ਹੋਟ ਸੀਟ ਮੰਨੀ ਜਾਣ ਵਾਲੀ ਬਠਿੰਡਾ ਲੋਕ ਸਭਾ ਸੀਟ ਤੋ ਕਾਂਗਰਸ ਪਾਰਟੀ ਦੇ ਸੰਭਾਵਿਤ ਉਮੀਦਵਾਰ ਵਜੋ ਜੀਤਮਹਿੰਦਰ ਸਿੰਘ ਸਿੱਧੂ ਦਾ ਨਾਂਅ ਸਿਆਸੀ ਹਲਕਿਆਂ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ, ਭਾਵੇਂ ਆਲ ਇੰਡੀਆ ਕਾਂਗਰਸ ਕਮੇਟੀ ਵੱਲੋ ਪਿਛਲੇ ਦਿਨੀ ਚਾਹਵਾਨ ਉਮੀਦਵਾਰਾਂ ਤੋ ਮੰਗੀਆ ਅਰਜੀਆ ਦੇ ਵਿਚ ਸਾਬਕਾ ਵਿਧਾਇਕ ਸਿੱਧੂ ਤੋ ਇਲਾਵਾ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋ ਕਈ ਵਾਰ ਵਿਧਾਇਕ ਰਹੇ ਅਜੀਤਇੰਦਰਪਾਲ ਸਿੰਘ ਮੋਫਰ, ਪਾਰਟੀ ਦੇ ਬਠਿੰਡਾ ਸ਼ਹਿਰੀ ਪ੍ਰਧਾਨ ਰਾਜਨ ਗਰਗ ਸਮੇਤ ਸੂਬਾ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਪਤਨੀ ਅਮਿ੍ਰੰਤਾ ਵੜਿੰਗ ਵੀ ਇਥੋ ਚੋਣ ਲੜਣ ਦੇ ਚਾਹਵਾਨ ਹਨ। 

पूर्व मुख्यमंत्री शिवराज चौहान की दूसरी राजनीतिक पारी की शुरुआत को लेकर बीजेपी में खुशी की लहर

देश में होने वाले आम चुनाव से पहले बीजेपी ने अपने उम्मीदवारों की पहली सूची जारी कर दी है और पहले दौर में अन्य राजनीतिक दलों को बड़ी चुनौती दी है. पार्टी की ओर से जारी सूची में देश के सबसे बड़े राज्य उत्तर प्रदेश के बाद अहम माने जाने वाले मध्य प्रदेश से दर्जनों उम्मीदवारों को चुनाव मैदान में उतारा गया है. जिसमें सबसे अहम है नवंबर में हुआ विधान सभा चुनाव जीतने वाले पूर्व मुख्यमंत्री 

ਮਾਤਾ ਚਤਿੰਨ ਕੋਰ ਨੇ ਆਪਣੀਆਂ ਸੰਸਾਰਿਕ ਜ਼ਿੰਮੇਵਾਰੀਆਂ ਬਾਖੂਬੀ ਨਿਭਾਈਆਂ

ਸੰਸਾਰ ਵਿਚ ਆ ਕੇ ਜੇਕਰ ਕੋਈ ਸੰਪੂਰਨਤਾ ਵੱਲ ਵਧਿਆ ਹੈ ਤਾਂ ਉਹ ਔਰਤ ਹੀ ਹੈ।ਜਿਸ ਨੇ ਵੱਖ ਵੱਖ ਧੀ, ਭੈਣ, ਪਤਨੀ ਤੇ ਮਾਂ ਦੇ ਰੂਪ ਵਿਚ ਫਰਜ਼ ਨਿਭਾਏ ਹਨ।ਧਰਮ ਬੰਦਗੀ ਨਾਲ ਬੱਝੀ ਮਾਤਾ ਚਤਿੰਨ ਕੋਰ ਵੀ ਆਪਣੇ ਆਪ ਵਿਚ ਸੰਪੂਰਨ ਔਰਤ ਵਜੋਂ ਨਾਮਣਾ ਖੱਟ ਕੇ ਸੰਸਾਰ ਵਿਚੋਂ ਲੰਬੀ ਉਮਰ ਭੋਗ ਕੇ ਗਏ ਹਨ ਜੋ ਕਿ ਇੱਕ ਸੰਸਥਾ ਦੇ ਰੂਪ ਵਿਚ ਵਿਚਰਦੇ ਸਨ। ਖੁੱਲ੍ਹੇ ਡੁੱਲ੍ਹੇ ਵੱਡੇ ਪਰਿਵਾਰ ਨੂੰ ਆਪਣੇ ਆਦਰਸ਼ਾਂ ਨਾਲ ਸਮੋ ਕੇ ਰੱਖਣ ਵਾਲੀ ਮਾਤਾ ਚਤਿੰਨ ਕੋਰ ਨੇ 

ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਨੇ ਰਚਿਆ ਇਤਿਹਾਸ, ਜੇ ਈ, ਈ ਮੇਨ ਵਿੱਚੋਂ 99.9 ਫੀਸਦੀ ਅੰਕਾਂ ਨਾਲ ਪੰਜਾਬ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ, ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਸੁਨਹਿਰੀ ਮੈਡਲ ਨਾਲ ਕੀਤਾ ਸਨਮਾਨਿਤ

ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀ ਅਨੀਰੁੱਧ ਕਾਂਤ ਗਰਗ ਨੇ ਨੈਸਨਲ ਟੈਸਟਿੰਗ ਏਜੰਸੀ ਦੁਆਰਾ ਜੇ. ਈ. ਈ ਮੇਨ 2024 ਸੈਸਨ-1 ਮੁਤਾਬਕ ਪੰਜਾਬ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਵਿਦਿਆਰਥੀ ਦੀ ਇਸ ਪ੍ਰਾਪਤੀ ’ਤੇ ਖੁਸ਼ੀ ਜਾਹਿਰ ਕਰਦਿਆਂ ਕਿਹਾ ਕਿ ਵਿਦਿਆਰਥੀ ਨੇ ਫਿਜ਼ਿਕਸ ਅਤੇ ਕੈਮਿਸਟਰੀ ਵਿਚੋਂ 100 ਫੀਸਦੀ ਅੰਕ ਅਤੇ ਮੈਥਮੈਟਿਕਸ ਵਿਚੋਂ 99.9 ਫੀਸਦੀ 

ਫੂੁਲ ਹਲਕੇ ’ਚ ਕਾਂਗਰਸ ਦੇ ਸਾਬਕਾ ਪ੍ਰਧਾਨ ਸਿੱਧੂ ਦੇ ਹੱਕ ਵਿਚ ’ ਰਾਣਾ ਮਾਨ ‘ ਨਿੱਤਰਿਆ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਪਿੰਡ ਮਹਿਰਾਜ ਵਿਖੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੱਲੋ ਬੀਤੇ ਦਿਨੀ ’ ਜਿੱਤੇਗਾ ਪੰਜਾਬ ‘ ਦੇ ਨਾਂਅ ਹੇਠ ਕੀਤੀ ਰੈਲੀ ਤੋ ਬਾਅਦ ਸੂਬੇ ਦੀ ਕਾਂਗਰਸ ਵਿਚ ਵੱਡੀ ਉਥਲ ਪੁੱਥਲ ਵਿਖਾਈ ਦੇਣ ਲੱਗੀ ਹੈ, ਕਿਉਕਿ ਸਾਬਕਾ ਪ੍ਰਧਾਨ ਸਿੱਧੂ ਨੇ ਮੌਜੂਦਾ ਸੱਤਾਧਾਰੀ ਧਿਰ ਆਪ ਪਾਰਟੀ ਦੀ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਨੁਕਤਾਚੀਨੀ ਕਰਨ

ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ ਦੇ ਕੰਮਾਂ ਨੂੰ ਲੈ ਕੇ ਵਿਧਾਇਕਾ ਬਲਜਿੰਦਰ ਕੌਰ ਨੇ ਐਸ.ਐਸ.ਪੀ ਨੂੰ ਲਿਖਿਆ ਪੱਤਰ, ਵਿਧਾਇਕਾ ਪ੍ਰੋ ਬਲਜਿੰਦਰ ਕੌਰ ਦੀ ਕਾਰਵਾਈ ’ਤੇ ਵਿਰੋਧੀਆਂ ਨੇ ਤੰਜ ਕਸੇ

ਜਿਲਾ ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਅੰਦਰ ਪਿਛਲੇ ਲੰਬੇਂ ਸਮੇਂ ਤੋ ਚਲ ਰਿਹਾ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨਾ (ਰਿਫਾਇਨਰੀ) ਇਕ ਵਾਰ ਮੁੜ ਸੁਰਖੀਆ ਵਿਚ ਆਇਆ ਹੈ। ਹਲਕੇ ਦੀ ਵਿਧਾਇਕਾ ਕਮ ਪਾਰਟੀ ਦੀ ਚੀਫ ਵਿਪ ਪ੍ਰੋ ਬਲਜਿੰਦਰ ਕੌਰ ਨੇ ਜਿਲਾ ਪੁਲਿਸ ਕਪਤਾਨ ਹਰਮਨਵੀਰ ਸਿੰਘ ਗਿੱਲ ਨੂੰ ਰਿਫਾਇਨਰੀ ਖਿਲਾਫ ਇਕ ਪੱਤਰ ਲਿਖ ਕੇ ਸ਼ਿਕਾਇਤ ਭੇਜੀ ਹੈ। ਜਿਸ ਵਿਚ ਉਨਾਂ ਰਿਫਾਇਨਰੀ ਦੇ ਅਧਿਕਾਰੀਆਂ ਵੱਲੋ 

ਪਰਾਲ਼ੀ ਪ੍ਰਬੰਧਨ ਦੇ ਬਹਾਨੇ ਕਿਸਾਨਾਂ ਤੇ ਜ਼ਬਰ ਬਰਦਾਸ਼ਤ ਨਹੀਂ ਕਰਾਂਗੇ - ਮਨਜੀਤ ਧਨੇਰ

ਪਰਾਲ਼ੀ ਪ੍ਰਬੰਧਨ ਦੇ ਬਹਾਨੇ ਕਿਸਾਨਾਂ ਤੇ ਜ਼ਬਰ ਬਰਦਾਸ਼ਤ ਨਹੀਂ ਕਰਾਂਗੇ - ਮਨਜੀਤ ਧਨੇਰ

*ਢੁਕਵੇਂ ਮੁਆਵਜ਼ੇ ਅਤੇ ਮਸ਼ੀਨਰੀ ਦੀ ਅਣਹੋਂਦ ਵਿੱਚ ਪਰਾਲੀ ਸਾੜਨੀ ਕਿਸਾਨਾਂ ਦੀ ਮਜਬੂਰੀ - ਹਰਨੇਕ ਮਹਿਮਾ

ਰਾਮਪੁਰਾ ਫੂਲ,10 ਨਵੰਬਰ (ਨਵਦੀਪ) - ਭਾਰਤੀ ਕਿਸਾਨ ਯੂਨੀਅਨ (ਏਕਤਾ) ਡਕੌਂਦਾ ਦੀ ਸੂਬਾ ਕਮੇਟੀ ਨੇ ਜ਼ੂਮ ਮੀਟਿੰਗ ਕਰਕੇ ਸਰਕਾਰ ਵੱਲੋਂ ਪਰਾਲੀ ਪ੍ਰਬੰਧਨ ਦੇ ਬਹਾਨੇ ਕਿਸਾਨਾਂ ਖ਼ਿਲਾਫ਼ ਕੀਤੀਆਂ ਜਾ ਰਹੀਆਂ ਕਾਰਵਾਈਆਂ ਦਾ ਸਖ਼ਤ ਨੋਟਿਸ ਲਿਆ ਹੈ. ਪਰਾਲੀ ਪ੍ਰਬੰਧਨ ਦੇ ਮਸਲੇ ਬਾਰੇ ਸੂਬਾ ਕਮੇਟੀ ਨੇ ਕਿਹਾ

ਖੇਤੀਬਾੜੀ ਵਿਭਾਗ ਦੇ ਕਿਸਾਨ ਮੇਲੇ ਵਿਚ ਕਾਰਡ ’ਤੇ ਸੱਤਾਧਾਰੀ ਧਿਰ ਦੇ ਵਿਧਾਇਕ ਅਮਿਤ ਰਤਨ ਦਾ ਨਾਂਅ ਨਾ ਛਪਣ ਦੇ ਮਾਮਲੇ ਨੇ ਤੂਲ ਫੜਿਆ

ਜਿਲੇਂ ਪੱਧਰ ’ਤੇ ਪਿਛਲੇ ਦਿਨੀ ਖੇਤੀਬਾੜੀ ਵਿਭਾਗ ਵੱਲੋ ਕਰਵਾਏ ਕਿਸਾਨ ਮੇਲੇ ਦੇ ਕਾਰਡ ’ਤੇ ਜਿਲੇਂ ਦੇ ਸਮੁੱਚੇ ਵਿਧਾਂਿੲਕਾਂ ਦਾ ਨਾਂਅ ਹੋਣ ਪਰ ਬਠਿੰਡਾ ਦਿਹਾਤੀ ਹਲਕੇ ਤੋ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਿਤ ਰਤਨ ਦਾ ਨਾਂਅ ਨਾ ਛਾਪਣ ਦੇ ਮਾਮਲੇ ਨੇ ਤੂਲ ਫੜ ਲਿਆ ਹੈ। ਜਿਸ ਤੋ ਬਾਅਦ ਖਫਾ ਹੋਏ ਵਿਧਾਇਕ ਅਮਿਤ ਰਤਨ ਨੇ ਇਸ ਮਾਮਲੇ ਵਿਚ ਜਿਲਾ ਪ੍ਰਸਾਸਨ ਅਤੇ ਖੇਤੀਬਾੜੀ ਵਿਭਾਗ ਦੇ 

ਤਪਾ ਦੀਆ ਦੋ ਖਰੀਦ ਏਜੰਸੀਆਂ ਸਰਕਾਰੀ ਕਣਕ ਦੇ ਗੱਟਿਆਂ ਦਾ ਵਜਣ ਹਲਕਾ ਕਰਨ ’ਚ ਮਸ਼ਰੂਫ ! ਜਾਂਚ

ਰਾਮਪੁਰਾ ਦੀ ਇਕ ਖਰੀਦ ਏਜੰਸੀ ਵੱਲੋ ਲੱਖਾਂ ਰੁਪੈ ਦੀ ਕਣਕ ਦੇ ਖੁਰਦ ਬੁਰਦ ਤੋ ਬਾਅਦ ਤਪਾ ਸ਼ਹਿਰ ਦੀਆ ਦੋ ਖਰੀਦ ਏਜੰਸੀਆਂ ਵੀ ਜਾਂਚ ਦੇ ਰਾਡਾਰ ਦੇ ਨੇੜੇ ਪੁੱਜਦੀਆ ਜਾ ਰਹੀਆ ਹਨ। ਜਿਨਾਂ ਵੱਲੋ ਬੀਤੇ ਲੰਬੇਂ ਸਮੇਂ ਤੋ ਸਰਕਾਰੀ ਅਨਾਜ ਦੀ ਖੁਰਦ ਬੁਰਦ ਕਰਨ ਦੇ ਸ਼ੱਕ ਜਗ ਜਾਹਿਰ ਹੋਣ ਕਿਨਾਰੇ ਹਨ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਅੰਦਰਲੀਆ ਦੋ ਪ੍ਰਮੁੱਖ ਖਰੀਦ ਏਜੰਸੀਆਂ ਦੀ ਕੁਝ ਸਮਾਂ ਪਹਿਲਾ ਅੱਗੜ ਪਿੱਛੜ ਬਾਹਰਲੇ ਸੂਬਿਆਂ ਨੂੰ ਅਨਾਜ ਭੇਜੇ ਜਾਣ ਦੀਆ ਸਪੈਸ਼ਲਾਂ ਲੱਗੀਆ ਸਨ, 

ਬੀਬੀ ਬਾਲੀਆ ਨੇ ਖਰੀਦ ਕੇਂਦਰਾਂ ਅੰਦਰ ਝੋਨੇ ਦੀ ਖਰੀਦ ਲਈ ਰੁਲ ਰਹੇ ਕਿਸਾਨਾਂ ਦੇ ਹੱਕ ਵਿਚ ਡੱਟਣ ਲਈ ਕਾਂਗਰਸੀਆਂ ਨੂੰ ਅਪੀਲ ਕੀਤੀ,

ਪੰਜਾਬ ਕਾਂਗਰਸ ਦੀ ਮਹਿਲਾ ਵਿੰਗ ਆਗੂ ਅਤੇ ਹਲਕਾ ਭਦੌੜ ਅੰਦਰ ਕਾਂਗਰਸ ਦੀ ਕਈ ਵਰਿਆਂ ਤੱਕ ਪ੍ਰਤੀਨਿਧਤਾ ਕਰਨ ਵਾਲੀ ਸੀਨੀਅਰ ਕਾਂਗਰਸ ਆਗੂ ਬੀਬੀ ਸੁਰਿੰਦਰ ਕੌਰ ਬਾਲੀਆ ਨੇ ਟਕਸਾਲੀ ਕਾਂਗਰਸ ਆਗੂ ਨਰਿੰਦਰ ਕੁਮਾਰ ਨਿੰਦੀ ਸਾਬਕਾ ਸ਼ਹਿਰੀ ਪ੍ਰਧਾਨ ਦੇ ਗ੍ਰਹਿ ਵਿਖੇ ਇਕ ਧਾਰਮਿਕ ਸਮਾਗਮ ਵਿਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਅੰਦਰਲੀਆ ਮੰਡੀਆਂ ਅੰਦਰ ਕਿਸਾਨ, ਮਜਦੂਰ, ਵਪਾਰੀ ਸਣੇ ਸਮੁੱਚੀਆ ਧਿਰਾਂ ਅੱਜ ਝੋਨੇ ਦੀ ਖਰੀਦ ਨੂੰੂ ਲੈ ਕੇ ਖੱਜਲ ਖੁਆਰ ਹੋ ਰਹੀਆ ਹਨ। ਜਿਸ ਲਈ ਪੂਰੀ ਤਰਾਂ ਭਗਵੰਤ ਮਾਨ ਮੁੱਖ ਮੰਤਰੀ ਦੀ ਅਗਵਾਈ ਵਾਲੀ ਸਰਕਾਰ ਜੁੰਮੇਵਾਰ ਹੈ। ਬੀਬੀ ਬਾਲੀਆਂ

ਰਾਮਪੁਰਾ ਦੇ ਨਰੇਸ਼ ਤਾਂਗੜੀ ਦੇ ਮਨ ਵਿਚ ਲੰਬੇਂ ਸਮੇਂ ਤੋ ਪਣਪ ਰਹੀ ਐ ਲੋਕ ਸੇਵਾ ਦੀ ਤਾਂਘ

ਸਥਾਨਕ ਸ਼ਹਿਰ ਦੇ ਪ੍ਰਸਿੱਧ ਸਮਾਜ ਸੇਵੀ ਤਾਂਗੜੀ ਪਰਿਵਾਰ ਦੇ ਨਰੇਸ਼ ਤਾਂਗੜੀ ਨੂੰ ਮੁੱਢ ਤੋ ਹੀ ਸਮਾਜ ਸੇਵਾ ਅਤੇ ਪਸ਼ੂਆਂ ਨੂੰ ਪਿਆਰ ਕਰਨ ਦਾ ਜਜਬਾ ਪਰਿਵਾਰ ਤੋ ਗੁੜਤੀ ਵਿਚੋ ਹੀ ਮਿਲਿਆ ਹੈ। ਰਾਮਪੁਰਾ ਇਲਾਕੇ ਦਾ ਸ਼ਾਇਦ ਕੋਈ ਹੀ ਵਿਅਕਤੀ ਹੋਵੇਗਾ ਜੋ ਸਵ: ਹੰਸ ਰਾਜ ਤਾਂਗੜੀ ਵੈਟਨਰੀ ਡਾਕਟਰ ਨੂੰ ਨਾ ਜਾਣਦਾ ਹੋਵੇ ਕਿਉਕਿ ਇਲਾਕੇ ਭਰ ਦੇ ਪਸ਼ੂ ਪਾਲਕਾਂ ਸਣੇ ਗਊਸ਼ਾਲਾਵਾਂ ਵਿਚਲੇ ਪਸ਼ੂਆਂ ਦਾ ਇਲਾਜ ਦਾ ਜੁੰਮਾਂ ਕਿਸੇ ਵੇਲੇ ਡਾ ਹੰਸ ਰਾਜ ਤਾਂਗੜੀ ਜੁੰਮੇ ਸੀ। 

ਰਾਮਪੁਰਾ ਫੂਲ ਨਗਰ ਕੌਸਲ ਚੋਣਾਂ ਲਈ ਬਹੁਕੋਣੇ ਮ੍ਰੁਕਾਬਲੇ ਵਿਚ ਕਿਹੜੀ ਧਿਰ ਮਾਰੇਗੀ ਬਾਜੀ, ਤਸਵੀਰ ਹੋਈ ਸਾਫ

ਸਥਾਨਕ ਨਗਰ ਕੌਸਲ ਚੋਣਾਂ ਨੂੰ ਲੈ ਕੇ ਸੱਤਾਧਾਰੀ ਧਿਰ ਭਾਵ ਆਮ ਆਦਮੀ ਪਾਰਟੀ ਨੇ ਆਪਣੇ ਉਮੀਦਵਾਰਾਂ ਨੂੰ ਸਿਆਸੀ ਪਿੜ ਵਿਚ ਉਤਾਰਣ ਤੋ ਪਹਿਲਾ ਉਨਾਂ ਦੇ ਪਰ ਤੋਲਣੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਸ਼ਹਿਰੀ ਵੋਟਰਾਂ ਤੇ ਪ੍ਰਭਾਵ ਛੱਡੇ ਜਾਣ ਦੇ ਨਾਲੋ ਨਾਲ ਆਉਦੀਆ 2024 ਦੀਆ ਲੋਕ ਸਭਾ ਚੋਣਾਂ ਲਈ ਵੀ ਸ਼ਹਿਰੀ ਵੋਟਰਾਂ ਤੋ ਵੋਟ ਲਈ ਜਾ ਸਕੇ। ਹਲਕੇ ਦੇ ਨੌਜਵਾਨ ਵਿਧਾਇਕ ਬਲਕਾਰ ਸਿੱਧੂ ਨੇ ਹਲਕੇ ਦੇ ਪ੍ਰਭਾਵਸ਼ਾਲੀ ਆਪ ਆਗੂ ਇੰਦਰਜੀਤ ਸਿੰਘ ਮਾਨ ਚੇਅਰਮੈਨ ਪੰਜਾਬ ਖਾਦੀ ਗ੍ਰਾਮ

ਇਲਾਕੇ ਦੇ ਕਈ ਚੌਲ ਮਿੱਲ ਮਾਲਿਕਾਂ ਨੇ ਅਨੌਖੇ ਰੂਪ ਵਿਚ ਮਿੱਲ ਦਾ ਠੇਕਾ ਮੁਕਾਇਆ

ਚੌਲ ਉਦਯੋਗ ਦੇ ਕਾਰੋਬਾਰ ਵਿਚ ਖਾਸੀ ਡਾਹਢੀ ਪ੍ਰਸਿੱਧੀ ਖੱਟਣ ਵਾਲੇ ਤਪਾ ਸ਼ਹਿਰ ਦੇ ਚੌਲ ਮਿੱਲਾਂ ਦੇ ਮਾਲਿਕਾਂ ਨੇ ਤਪਾ ਸਣੇ ਸਰਹੱਦੀ ਇਲਾਕੇ ਅੰਦਰ ਵੀ ਦਰਜਣਾਂ ਮਿੱਲਾਂ ਉਸਾਰੀਆ ਹਨ। ਜਿਸ ਕਾਰਨ ਇਥੋ ਦੀਆ ਮਿੱਲਾਂ ਦੇ ਠੇਕੇ ’ਤੇ ਗਹਿਰਾ ਪ੍ਰਭਾਵ ਵਿਖਾਈ ਦੇਣ ਲੱਗ ਪਿਆ ਹੈ, ਭਾਵੇਂ ਪਿਛਲੇ ਸਾਲ ਤੋ ਪਹਿਲਾ ਇਸ ਸ਼ਹਿਰ ਅੰਦਰ ਮਹਿਜ ਅੱਧੀ ਦਰਜਣ ਤੋ ਵੀ ਘੱਟ ਮਿੱਲਾਂ ਠੇਕੇ ’ਤੇ ਚਲਦੀਆ ਸਨ ਕਿਉਕਿ ਸਮੁੱਚੀਆ ਮਿੱਲਾਂ ਨੂੰ ਚਲਾਉਣ ਤੋ ਲੈ ਕੇ ਦੇਖ ਰੇਖ ਦਾ ਜੁੰਮਾਂ ਖੁਦ ਮਿੱਲ 

ਮੂੰਗੀ ਕਾਸ਼ਤਕਾਰ ਕਿਸਾਨਾਂ ਦੀ ਮੰਡੀ ’ਚ ਹੋ ਰਹੀ ਲੁੱਟ ਸਹੀ ਸਿੱਧ ਹੋਈ, ਮਾਰਕੀਟ ਕਮੇਟੀ ਨੇ ਖਰੀਦਦਾਰ ਆੜਤੀਆਂ ਨੂੰ ਚੇਤਾਵਨੀ ਨੋਟਿਸ ਦਿੱਤਾ

ਤਪਾ ਮਾਰਕੀਟ ਕਮੇਟੀ ਅਧੀਨ ਪਿਛਲੇ ਦਿਨਾਂ ਤੋ ਚਲ ਰਹੀ ਮੂੁੰਗੀ ਦੀ ਖਰੀਦ ਨੂੰ ਲੈ ਕੇ ਕਿਸਾਨਾਂ ਦੀ ਹੋ ਰਹੀ ਅੰਨੀ ਲੁੱਟ ਦੀ ਖਬਰ ਸੱਚ ਸਾਬਿਤ ਹੋਈ, ਕਿਉਕਿ ਪਿਛਲੇ ਦਿਨਾਂ ਤੋ ਲਗਾਤਾਰ ਛਿੜੀ ਇਹ ਚਰਚਾ ਤੋ ਬਾਅਦ ਗੂੜੀ ਨੀਂਦ ਸੁੱਤੀ ਮਾਰਕੀਟ ਕਮੇਟੀ ਨੂੰ ਹਲੂਣਾ ਆਇਆ ਅਤੇ ਨੀਂਦੋ ਜਾਗਦਿਆਂ ਹੀ ਉਸ ਨੇ ਪਹਿਲੇ ਹੀਲੇ ਹੀ 10 ਖਰੀਦਦਾਰ ਆੜਤੀਆਂ ਨੂੰ ਚੇਤਾਵਨੀ ਨੌਟਿਸ ਦੇ ਕੇ ਖਾਨਾਪੂਰਤੀ ਕਰ ਦਿੱਤੀ ਹੈ, ਭਾਵੇਂ ਖਰੀਦਦਾਰ ਆੜਤੀਆਂ ਵਿਚਕਾਰ ਇਸ ਨੋਟਿਸ ਨੂੰ ਲੈ ਕੇ 

ਤਪਾ ਦੇ ਰਸੂਖਦਾਰ ਪਰਿਵਾਰ ਦੇ ਨੂੰਹ-ਪੁੱਤ ਤੋ ਡੋਮੇਨੋਜ ਪੀਜਾ ਫ੍ਰੈਂਚਾਈਜੀ ਦੇਣ ਦਾ ਝਾਂਸਾ ਦੇ ਕੇ ਲੱਖਾਂਂ ਠੱਗੇ, ਮਾਮਲਾ ਦਰਜ

ਬ੍ਰਾਂਡਡ ਖਾਣ ਪੀਣ ਦੇ ਵਧ ਰਹੇ ਸ਼ੌਕ ਕਾਰਨ ਸ਼ਹਿਰ ਦੇ ਇਕ ਰਸੂਖਦਾਰ ਪਰਿਵਾਰ ਦੀ ਨੂੰਹ ਨੂੰ ਡੋਮੇਨੋਜ ਪੀਜਾ ਫ੍ਰੈਂਚਾਈਜੀ ਲੈਣ ਦਾ ਸ਼ੌਕ ਉਸ ਵੇਲੇ ਮਹਿੰਗਾ ਪੈ ਗਿਆ ਜਦ ਸ਼ੋਸ਼ਲ ਮੀਡੀਆ ’ਤੇ ਉਕਤ ਬ੍ਰਾਂਡ ਦੀ ਮਸ਼ਹੂਰੀ ਵੇਖ ਕੇ ਸਪੰਰਕ ਕਰਨ ’ਤੇ ਠੱਗਾਂ ਨੇ ਉਕਤ ਬ੍ਰਾਂਡ ਦੀ ਫ੍ਰੈਂਚਾਈਜੀ ਦਿਵਾਉਣ ਬਦਲੇ 

ਟਰੱਕ ਯੂਨੀਅਨ ਦੇ ਨਾਮ 'ਤੇ "ਗੁੰਡਾਟੈਕਸ" ਉਗਰਾਉਣ ਦਾ ਮਾਮਲਾ ਸਾਹਮਣੇ ਆਇਆ।

ਟਰੱਕ ਯੂਨੀਅਨ ਦੇ ਨਾਮ 'ਤੇ "ਗੁੰਡਾਟੈਕਸ" ਉਗਰਾਉਣ ਦਾ ਮਾਮਲਾ ਸਾਹਮਣੇ ਆਇਆ।
ਬਠਿੰਡਾ ਦਿਹਾਤੀ 23 ਮਈ, ਦਲਜੀਤ ਸਿੰਘ ਸਿਧਾਣਾ, ਮਨਮੋਹਨ ਗਰਗ, ਇਥੋਂ ਨੇੜਲੇ ਗੁਰੂ ਹਰਿਗੋਬਿੰਦ ਸਾਹਿਬ ਤਾਪ ਬਿਜਲੀ ਘਰ ਲਹਿਰਾ ਮੁਹੱਬਤ ਵਿੱਚੋ ਸੁਆਹ ਦੀ ਢੋਆ ਢੁਆਈ ਦਾ ਕੰਮ ਰਹੀ ਟਰਾਂਸਪੋਰਟ ਕੰਪਨੀ ਆਰ. ਏ. ਬੀ.ਦੇ ਹਿੱਸੇਦਾਰ ਨਿਰਮਲ ਸਿੰਘ ਭੂੰਦੜ ਨੇ ਰਾਮਪੁਰਾ ਫੂਲ 

ਰਾਮਪੁਰਾ ਫੂਲ ਦੀ ਗਰਗ ਕੋਚਿੰਗ ਕਲਾਸਜ ਨੇ ਬਿਹਤਰੀਨ ਨਤੀਜਿਆਂ ਨਾਲ ਆਪਣੀ ਵਧੀਆ ਪੇਂਠ ਵਿਦਿਆਰਥੀਆਂ ਅੰਦਰ ਬਣਾਈ, 10+1, 2 ਨਾਨ ਮੈਡੀਕਲ ਦੇ ਮੈਥ ਅਤੇ ਸਾਇੰਸ ਵਿਸ਼ਿਆਂ, 6ਵੀਂ ਤੋ 9ਵੀ ਤੱਕ ਦੇ ਵਿਦਿਆਰਥੀਆਂ ਸਣੇ ਬੀ.ਐਸ.ਸੀ, ਬੀ.ਏ, ਐਮ.ਐਸ.ਸੀ (ਮੈਥ) ਦੇ ਵਿਦਿਆਰਥੀਆਂ ਨੂੰ ਕੋਚਿੰਗ (ਟਿਊਸ਼ਨ) -ਦੀਪਤੀ ਗਰਗ ਬੀ.ਐਸ.ਸੀ ਆੱਨਰਜ ਮੈਥ, ਐਮ.ਐਸ.ਸੀ ਆੱਨਰਜ ਮੈਥ, ਬੀ.ਐੱਡ

ਰਾਮਪੁਰਾ ਫੂਲ, ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਬਿਹਤਰੀਨ ਪੜਾਈ ਦੇ ਨਤੀਜਿਆਂ ਲਈ ਰਾਮਪੁਰਾ ਫੂਲ ਵਿਖੇ ਗਰਗ ਕੋਚਿੰਗ ਕਲਾਸਜ ਨਾਂਅ ਦੀ ਟਿਊਸ਼ਨ ਸੰਸਥਾਂ ਨੇ ਕੁਝ ਹੀ ਸਮੇਂ ਵਿਚ ਵਧੀਆ ਨਤੀਜੇ ਦੇ ਕੇ ਆਪਣੀ ਵੱਖਰੀ ਪੇਂਠ ਵਿਦਿਆਰਥੀਆਂ ਅੰਦਰ ਬਣਾਈ ਹੈ। ਜਿਸ ਦੇ ਸਬੰਧ ਵਿਚ ਸੰਸਥਾਂ ਦੀ ਸੰਚਾਲਕ ਸ੍ਰੀਮਤੀ ਦੀਪਤੀ ਗਰਗ ਬੀ.ਐਸ.ਸੀ ਆੱਨਰਜ ਮੈਥ, ਐਮ.ਐਸ.ਸੀ ਆੱਨਰਜ ਮੈਥ, ਬੀ.ਐੱਡ ਪੰਜਾਬ ਯੂਨੀਵਰਸਿਟੀ ਚੰਡੀਗੜ  

ਪਾਵਰ ਕਾਮ ਦਾ ਜੇ.ਈ 8,000 ਰੁਪਏ ਦੀ ਰਿਸ਼ਵਤ ਲੈਂਦਾ ਵਿਜੀਲੈਂਸ ਨੇ ਦਬੋਚਿਆ, ਮਾਮਲਾ ਦਰਜ

ਪੰਜਾਬ ਰਾਜ ਪਾਵਰਕਾਮ ਵਿਚ ਨਗਰ ਭਾਈਰੂਪਾ ਵਿਖੇ ਤੈਨਾਤ ਜੂਨੀਅਰ ਇੰਜੀਨੀਅਰ (ਜੇ.ਈ.) ਪੁਨੀਤ ਨੂੰ ਵਿਜੀਲੈਂਸ ਬਿਊਰੋ ਨੇ 8,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਹੈ। ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਕਿ ਉਪਰੋਕਤ ਮੁਲਜ਼ਮ ਨੂੰ ਪਿੰਡ ਦੁੱਲੇਵਾਲਾ, ਜਿਲਾ ਬਠਿੰਡਾ ਦੇ ਵਾਸੀ ਗੁਰਤੇਜ ਸਿੰਘ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ਉਤੇ ਗਿ੍ਰਫਤਾਰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸ਼ਿਕਾਇਤਕਰਤਾ ਗੁਰਤੇਜ਼ ਸਿੰਘ ਨੇ 

ਤਪਾ ਵਿਖੇ ਰਾਮਪੁਰਾ ਅਤੇ ਬਰਨਾਲਾ ਦੇ ਮਸ਼ਹੂਰ ਸੱਟੇਬਾਜ ਕਾਬੂ, ਮਾਮਲਾ ਦਰਜ, ਰਿਹਾਅ, ਅਮੀਰਜਾਦੇ ਸਮੁੱਚੇ ਸ਼ੌਕ ਪੂਰੇ ਕਰਨ ਲਈ ਪੁੱਜਦੇ ਨੇ ਇਕ ਕੋਠੀ ’ਚ

ਸੱਟੇ ਦੇ ਕਾਰੋਬਾਰ ਵਿਚ ਮਸ਼ਹੂਰ ਹੋਈ ਮੰਡੀ ਤਪਾ ਵਿਖੇ ਹੁਣ ਰਾਮਪੁਰਾ ਅਤੇ ਬਰਨਾਲਾ ਦੇ ਸੱਟੇਬਾਜਾਂ ਨੇ ਵੀ ਆਪਣੀਆ ਦੁਕਾਨਾਂ ਸਜਾਈਆ ਹੋਈਆ ਹਨ, ਇਸ ਦੇ ਕਾਰਨਾਂ ਬਾਰੇ ਭਾਵੇਂ ਵੱਡੀ ਚੁੰਝ ਚਰਚਾ ਅਕਸਰ ਸੱਥਾਂ ਵਿਚ ਸੁਣਨ ਨੂੰ ਮਿਲਦੀ ਹੈ। ਪਰ ਅੱਜ ਸੀ.ਆਈ.ਏ ਪੁਲਿਸ ਨੇ ਵੱਡਾ ਐਕਸ਼ਨ ਕਰਦੇ ਤਪਾ ਤੋ ਬਰਨਾਲਾ ਅਤੇ ਰਾਮਪੁਰਾ ਦੇ ਸੱਟੇਬਾਜਾਂ ਨੂੰ ਦਬੋਚਣ ਦੀ ਖਬਰ ਪ੍ਰਾਪਤ ਹੋਈ ਹੈ। ਜਿਨਾਂ ਤੋ ਹਜਾਰਾਂ ਦੀ ਰਾਸ਼ੀ ਬਰਾਮਦ ਕਰ ਲੈਣ ਦੇ ਨਾਲੋ ਨਾਲ ਦੋਵਾਂ ਖਿਲਾਫ ਤਪਾ

ਰਾਮਪੁਰਾ ਫੂਲ ਦੇ ਲੋਕਾਂ ਦੀ ਪਲੇਠੀ ਪਸੰਦ ਬਣਿਆ ਸੁਨੀਲ ਸਟੇਸ਼ਨਰੀ ਸਟੋਰ ’ਤੇ ਵਿਕਣ ਵਾਲਾ ਲਿਬਰਟੀ ਬੈਗ

ਨਵੇਂ ਵਿੱਦਿਅਕ ਸੈਸ਼ਨ ਦੀ ਸ਼ੁਰੂਆਤ ਹੁੰਦਿਆਂ ਹੀ ਵਿਦਿਆਰਥੀਆਂ ਵੱਲੋ ਸਭ ਤੋ ਮੁੱਢਲੇ ਤੌਰ ’ਤੇ ਸਕੂਲੀ ਬੈਗ ਦੀ ਖਰੀਦੋ ਫਰੋਖਤ ਨੂੰ ਪਹਿਲ ਦਿੱਤੀ ਜਾਂਦੀ ਹੈ। ਜਿਸ ਵਿਚ ਰਾਮਪੁਰਾ ਦੀ ਪਿਛਲੇ ਲੰਬੇਂ ਸਮੇਂ ਤੋ ਕੰਨਿਆਂ ਪਾਠਸ਼ਾਲਾ ਨੇੜਲੀ ਮਸ਼ਹੂਰ ਕਿਤਾਬਾਂ ਦੀ ਦੁਕਾਨ ਸੁਨੀਲ ਸਟੇਸ਼ਨਰੀ ਸਟੋਰ ਦਾ ਨਾਂਅ ਚੇਤੇ ਆਉਦਾ ਹੈ। ਜਿਸ ਦੇ ਸਬੰਧ ਵਿਚ ਸਟੇਸ਼ਨਰੀ ਮਾਲਿਕ ਸੁਨੀਲ ਕੁਮਾਰ ਨੇ ਦੱਸਿਆਂ ਕਿ ਇਸ ਵਾਰ ਲਿਬਰਟੀ ਕੰਪਨੀ ਦਾ ਸਕੂਲ ਬੈਗ ਵਿਦਿਆਰਥੀਆਂ ਦੀ ਪਲੇਠੀ

ਹੁਣ ਬਠਿੰਡੇ ਵਾਲਾ ਸਰੂਪ ਸਿੰਗਲਾ ਗੈਂਗਸਟਰ ਦੇ ਨਿਸ਼ਾਨੇ ’ਤੇ, ਮਿਲੀ ਜਾਨੋ ਮਾਰਨ ਦੀ ਧਮਕੀ

ਪੰਜਾਬ ਵਿਚ ਗੈਂਗਸਟਰਾਂ ਵੱਲੋ ਧਮਕੀਆ ਅਤੇ ਫਿਰੌਤੀਆਂ ਮੰਗੇ ਜਾਣ ਦੇ ਮਾਮਲੇ ਵਿਚ ਬਠਿੰਡਾ ਜਿਲਾ ਪਹਿਲੀ ਹੀ ਟੀਸੀ ’ਤੇ ਚਲਦਾ ਸੀ ਪਰ ਹੁਣ ਕਾਰੋਬਾਰੀਆਂ ਦੇ ਨਾਲੋ ਨਾਲ ਸਿਆਸੀ ਆਗੂਆਂ ਨੂੰ ਵੀ ਹਿੰਦੁਆਂ ਦੀ ਪਾਰਟੀ ਕਹਿ ਕੇ ਪ੍ਰਚਾਰੀ ਜਾ ਰਹੀ ਭਾਜਪਾ ਅੰਦਰ ਕੰਮ ਕਰਨ ਬਦਲੇ ਭਾਜਪਾ ਦੇ ਪਿਛਲੇ ਦਿਨੀ ਐਲਾਣੇ ਜਿਲਾ ਸ਼ਹਿਰੀ ਪ੍ਰਧਾਨ ਅਤੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੂੰ ਲਗਾਤਾਰ ਦੂਜੀ ਧਮਕੀ ਆ ਗਈ ਹੈ। 

ਸਾਬਕਾ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਭਾਜਪਾ ਵਿਚ ਸ਼ਾਮਿਲ, ਭਾਰਤ ਜੋੜੋ ਯਾਤਰਾ ਵੇਲੇ ਪੰਜਾਬ ਵਿਚ ਕਾਂਗਰਸ ਆਗੂ ਵਿਹੂਣੀ ਹੋਣੀ ਸ਼ੁਰੂ ਹੋਈ

ਬਠਿੰਡਾ 18 ਜਨਵਰੀ (ਲੁਭਾਸ਼ ਸਿੰਗਲਾ/ਗੁਰਪ੍ਰੀਤ ਸਿੰਘ) : ਪੰਜਾਬ ਦੀ ਸਿਆਸਤ ਵਿਚ ਵੱਡਾ ਫੇਰਬਦਲ ਉਸ ਵੇਲੇ ਸਾਹਮਣੇ ਆਇਆ ਜਦ ਦੇਸ਼ ਅੰਦਰ ਕਾਂਗਰਸ ਪਾਰਟੀ ਦੇ ਕੌਮੀ ਆਗੂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਚਲ ਰਹੀ ਸੀ ਅਤੇ ਯਾਤਰਾ ਆਪਣੇ ਆਖਿਰੀ ਪੜਾਅ ਵਿਚ ਜਦ ਯਾਤਰਾ ਪੰਜਾਬ ਵਿਚੋ ਹਿਮਾਚਲ ਵਿਚ ਰਵਾਨਾ ਹੋਣ ਜਾ ਰਹੀ ਸੀ ਤਦ ਪਿਛਲੇ ਕਈ ਦਿਨ ਤੋ ਸਿਆਸੀ ਤੌਰ ’ਤੇ ਚੁੱਪੀ ਧਾਰੀ ਬੈਠੇ ਪੰਜਾਬ ਦੇ ਸਾਬਕਾ ਖਜਾਨਾ ਮੰਤਰੀ ਅਤੇ ਸੀਨੀਅਰ 

ਤਲਵੰਡੀ ਸਾਬੋ ਦੇ ਡਾਕਟਰ ਦੇ ਪੱਟ ਵਿਚ ਗੋਲੀ ਮਾਰਨ ਵਾਲੇ ਅੱਧੀ ਦਰਜਣ ਨੌਜਵਾਨ ਕਾਬੂ

ਬਠਿੰਡਾ ਪੁਲਿਸ ਨੇ ਤਲਵੰਡੀ ਸਾਬੋ ਦੇ ਰਾਜ ਨਰਸਿੰਗ ਹੋਮ ਦੇ ਮਾਲਿਕ ਡਾ ਦਿਨੇਸ ਬਾਂਸਲ ਦੇ ਕਲੀਨਿਕ ਵਿਚ ਦਾਖਲ ਹੋ ਕੇ ਉਸ ਦੇ ਪੱਟ ਵਿਚ ਗੋਲੀ ਮਾਰਨ ਵਾਲੇ ਦੋ ਨੌਜਵਾਨਾਂ ਨੂੰ ਪੰਜ ਹੋਰ ਨੌਜਵਾਨਾਂ ਸਮੇਤ ਗਿ੍ਰਫਤਾਰ ਕੀਤਾ ਹੈ। ਦੱਸਣਯੋਗ ਹੈ ਕਿ ਐਤਵਾਰ ਦੇਰ ਰਾਤ ਤਲਵੰਡੀ ਸਾਬੋ ਵਿਚ ਤਲਾਸੀ ਮੁਹਿੰਮ ਦੌਰਾਨ ਪੁਲਿਸ ਅਤੇ ਮੁਲਜਮਾਂ ਵਿਚਾਲੇ ਮੁੱਠਭੇੜ ਹੋਈ ਸੀ, ਜਿਸ ‘ਚ ਇਕ ਨੋਜਵਾਨ ਗੋਲੀ ਲੱਗਣ ਕਾਰਨ ਗੰਭੀਰ ਰੂਪ ‘ਚ ਜਖਮੀ ਹੋ ਗਿਆ।

ਬਠਿੰਡਾ ਐਫ.ਸੀ.ਆਈ ਦਫਤਰ ਵਿਖੇ ਸੀ.ਬੀ.ਆਈ ਨੇ ਕੀਤੀ ਛਾਪੇਮਾਰੀ, ਪੀ.ਡੀ.ਐਸ ਅਤੇ ਯੂ.ਪੀ ਤੋ ਆ ਰਹੇ ਚੌਲਾਂ ਦੀ ਟੁੱਟ ਦੇ ਮਾਮਲੇ ਦੇ ਵੀ ਬੇਪਰਦ ਹੋਣ ਦੇ ਆਸਾਰ

ਭਾਰਤੀ ਖਾਧ ਨਿਗਮ (ਐਫ.ਸੀ.ਆਈ) ਦੇ ਡੀ.ਜੀ.ਐਮ ਰਾਜੀਵ ਮਿਸ਼ਰਾ ਨੂੰ ਬੀਤੇ ਦਿਨੀ ਸੀ.ਬੀ.ਆਈ ਦੀ ਟੀਮ ਵੱਲੋ ਹਿਰਾਸਤ ਵਿਚ ਲਏ ਜਾਣ ਤੋ ਬਾਅਦ ਬਠਿੰਡਾ ਐਫ.ਸੀ.ਆਈ ਦੇ ਦਫਤਰ ਵਿਖੇ ਵੀ ਅੱਜ ਸੀ.ਬੀ.ਆਈ ਦੀ ਇਕ ਟੁਕੜੀ ਨੇ ਛਾਪੇਮਾਰੀ ਕਰਕੇ ਸਮੁੱਚੇ ਰਿਕਾਰਡ ਨੂੰ ਖੰਘਾਲਣਾ ਸ਼ੁਰੂ ਕੀਤਾ ਭਾਵੇਂ ਇਸ ਸਬੰਧ ਵਿਚ ਐਫ.ਸੀ.ਆਈ ਵਿਚ ਤੈਨਾਤ ਕਿਸੇ ਵੀ ਅਧਿਕਾਰੀ ਨੇ ਕੁਝ ਦੱਸਣ ਤੋ ਪੂਰੀ ਤਰਾਂ ਪਾਸਾ ਵੱਟਿਆ 

ਮੌੜ ਥਾਣੇ ਦਾ ਥਾਣੇਦਾਰ ਵਿਜੀਲੈਂਸ ਅੜਿੱਕੇ ਆਇਆ, 50,000 ਰੁਪਏ ਰਿਸਵਤ ਲੈਦਿਆਂ ਰੰਗੇ ਹੱਥੀ ਕਾਬੂ

ਪੰਜਾਬ ਵਿਜੀਲੈਂਸ ਬਿਊਰੋ ਨੇ ਭਿ੍ਰਸਟਾਚਾਰ ਵਿਰੁੱਧ ਚਲਾਈ ਮੁਹਿੰਮ ਦੌਰਾਨ ਅੱਜ ਥਾਣਾ ਮੌੜ, ਜਿਲਾ ਬਠਿੰਡਾ ਵਿਖੇ ਤਾਇਨਾਤ ਸਬ-ਇੰਸਪੈਕਟਰ (ਐਸਆਈ) ਬਲਜੀਤਪਾਲ ਸਿੰਘ ਨੂੰ 50,000 ਰੁਪਏ ਰਿਸਵਤ ਲੈਣ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਹੈ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਦੋਸੀ ਮੁਲਾਜਮ ਨੂੰ ਸ਼ਿਕਾਇਤਕਰਤਾ ਰਾਕੇਸ ਕੁਮਾਰ ਵਾਸੀ ਪ੍ਰਤਾਪ ਨਗਰ, ਬਠਿੰਡਾ ਸਹਿਰ ਦੀ ਸਿਕਾਇਤ ਤੋਂ ਬਾਅਦ ਗਿ੍ਰਫ਼ਤਾਰ ਕੀਤਾ ਗਿਆ ਹੈ।

ਪਿਛਲੀਆ ਸਰਕਾਰਾਂ ਦੇ ਰਾਜ ਵਿਚ ਧਰਨੇਕਾਰੀਆਂ ਨੂੰ ਚਾਬੀ ਲਾਉਣ ਵਾਲੇ ਭਗਵੰਤ ਮਾਨ ਦੇ ਰਾਜ ਵਿਚ ਰਿਕਾਰਡਤੋੜ ਧਰਨੇ ਜਾਰੀ-ਅਰਵਿੰਦ ਖੰਨਾ

 ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਪਿਛਲੀਆ ਸਰਕਾਰਾਂ ਦੇ ਰਾਜ ਵਿਚ ਜਦ ਕਦੇ ਵੀ ਕੋਈ ਧਰਨਾ ਮੁਜਾਹਰਾ ਹੁੰਦਾ ਸੀ ਤਦ ਆਪ ਪਾਰਟੀ ਵਾਲੇ ਧਰਨੇਕਾਰੀਆਂ ਨੂੰ ਚਾਬੀ ਲਗਾ ਕੇ ਭੜਕਾਉਣ ਦੇ ਨਾਲੋ ਨਾਲ ਇਹ ਵੀ ਭਰੋਸਾ ਦਿੰਦੇ ਸਨ ਕਿ ਉਨਾਂ ਦਾ ਰਾਜ ਆਉਣ ’ਤੇ ਪੰਜਾਬ ਅੰਦਰ ਕਿਤੇ ਵੀ ਕੋਈ ਧਰਨਾ ਨਹੀ ਲੱਗੇਗਾ ਪਰ ਅੱਜ ਪੰਜਾਬ ਦੇ ਹਾਲਾਤ ਵੇਖ ਲਓ ਕਿ ਕੋਈ ਵੀ ਸਰਕਾਰੀ ਅਧਿਕਾਰੀ ਦਾ ਦਫਤਰ ਜਾਂ ਸੜਕ ਧਰਨੇ ਤੋ ਬਗੈਰ ਨਹੀ, 

ਸਵ.ਰਾਜ ਕੁਮਾਰ ਭੂਤ ਨੂੰ ਹਜਾਰਾਂ ਦੀ ਗਿਣਤੀ ਵਿਚ ਪੁੱਜੇ ਲੋਕਾਂ ਨੇ ਭਾਵ ਭਿੰਨੀਆਂ ਸ਼ਰਧਾਂਜਲੀ ਭੇਂਟ ਕੀਤੀਆ

ਸਥਾਨਕ ਨਗਰ ਕੌਂਸਲ ਦੇ ਪ੍ਰਧਾਨ ਅਨਿਲ ਕੁਮਾਰ ਕਾਲਾ ਭੂਤ ਅਤੇ ਬੀ.ਡੀ.ਪੀ.ਓ ਲੈਨਿਨ ਗਰਗ ਦੇ ਪਿਤਾ ਅਤੇ ਪੰਜਾਬ ਮਹਾਂਵੀਰ ਦਲ ਦੇ ਮੁੱਖ ਸੇਵਾਦਾਰ ਸਵ: ਰਾਜ ਕੁਮਾਰ ਭੂਤ ਨਮਿੱਤ ਅੰਤਿਮ ਅਰਦਾਸ ਮੌਕੇ ਸ੍ਰੀ ਗਰੁੜ ਪ੍ਰਾਣ ਪਾਠ ਦੇ ਭੋਗ ਬੜੀ ਸ਼ਰਧਾਪੂਰਵਕ ਹਿੰਦੂ ਧਾਰਮਿਕ ਵਿਧੀ ਅਨੁਸਾਰ ਪਾਇਆ ਗਿਆ। ਸਮਾਗਮ ਦੌਰਾਨ ਡੇਰਾ ਠਾਕੂਰ ਦੁਆਰਾ ਅੰਦਰਲਾ ਦੇ ਸੰਚਾਲਕ ਅਵੱਧ ਕਿਸ਼ੋਰ ਨੇ ਭਗਵਾਨ ਸ੍ਰੀ ਰਾਮ ਜੀ ਦੇ ਵਿਖਾਏ ਸੱਚ

ਤਪਾ ਅੰਦਰ ਧੀ ਨਾਲ ਪੜਦੀ ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਖੁਦ ਕੀਤਾ ਜਬਰ ਜਨਾਹ ਅਤੇ ਵਿਦਿਆਰਥਣ ਰਾਹੀ ਚਲਾਇਆ ਜਾ ਰਿਹਾ ਸੀ ਸੈਕਸ ਰੈਕਟ, ਇਕ ਔਰਤ ਅਤੇ ਇਕ ਮਰਦ ਕਾਬੂ

 ਜਿਲਾ ਬਰਨਾਲਾ ਦੇ ਸ਼ਹਿਰ ਤਪਾ ਅੰਦਰ ਇਕ ਆਪਣੀ ਹੀ ਧੀ ਨਾਲ ਪੜਦੀ ਇਕ ਨਬਾਲਿਗ ਵਿਦਿਆਰਥਣ ਰਾਹੀ ਸੈਕਸ ਰੈਕਟ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਭਾਵੇਂ ਮੁੱਢਲੇ ਦੌਰ ਵਿਚ ਤਪਾ ਪੁਲਿਸ ਨੇ ਪਿਛਲੇ ਕਈ ਦਿਨ ਤੋ ਡੂੰਘੀ ਪੜਤਾਲ ਦੌਰਾਨ ਇਕ ਔਰਤ ਅਤੇ ਇਕ ਮਰਦ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਪਰ ਮੋਹਤਬਰਾਂ ਦੀ ਹਾਜਰੀ ਵਿਚ ਪੁਲਿਸ ਦੀ ਮਹਿਲਾ ਅਧਿਕਾਰੀ ਅਨੁਸਾਰ 

ਮਾਤਾ ਰਣਜੀਤ ਕੌਰ ਦੇ ਅੰਗੀਠਾ ਸੰਭਾਲਣ ਦੀ ਰਸਮ ਸਿੱਧੂ ਪਰਿਵਾਰ ਨੇ ਸ਼ਰਧਾਪੂਰਵਕ ਸਿੱਖ ਮਰਿਯਾਦਾ ਅਨੁਸਾਰ ਨਿਭਾਈ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਬਲਵੀਰ ਸਿੰਘ ਸਿੱਧੂ, ਨਗਰ ਨਿਗਮ ਮੌਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਮਾਰਕੀਟ ਕਮੇਟੀ ਤਪਾ ਦੇ ਸਾਬਕਾ ਵਾਈਸ ਚੇਅਰਮੈਨ ਭੂਪਿੰਦਰ ਸਿੰਘ ਸਿੱਧੂ ਅਤੇ ਕਿਸਾਨ ਆਗੂ ਮੁਖਤਿਆਰ ਸਿੰਘ ਸਿੱਧੂ ਦੇ ਮਾਤਾ ਰਣਜੀਤ ਕੌਰ ਧਰਮਪਤਨੀ ਸਵ: ਜੰਗ ਸਿੰਘ ਸਿੱਧੂ ਦੇ ਅੰਗੀਠਾ ਸੰਭਾਲਣ ਦੀ ਰਸਮ ਪਰਿਵਾਰ ਨੇ ਸ਼ਰਧਾਪੂਰਵਕ ਸਿੱਖ ਮਰਿਯਾਦਾ ਅਨੁਸਾਰ ਨਿਭਾਈ। 

ਜੀ.ਐਸ. ਪਬਲਿਕ ਸਕੂਲ ਧੌਲਾ ਵੱਲੋ ਗ੍ਰੀਨ ਅਤੇ ਸੁਰੱਖਿਅਤ ਦੀਵਾਲੀ ਮਨਾਉਣ ਦਾ ਹੋਕਾ

ਇਲਾਕੇ ਦੀ ਮਸਹੂਰ ਵਿੱਦਿਅਕ ਸੰਸਥਾ ਜੀ.ਐੱਸ.ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਚ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਉਤਸ਼ਾਹ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ। ਪ੍ਰੋਗਰਾਮ ਦੀ ਸੁਰੂਆਤ ਚੇਅਰਮੈਨ ਰਿਸਵ ਜੈਨ, ਮੈਨੇਜਿੰਗ ਡਾਇਰੈਕਟਰ ਸੁਰੇਸ ਬਾਂਸਲ, ਪਿ੍ਰੰਸੀਪਲ ਸ੍ਰੀਮਤੀ ਸੀਮਾ ਸਿੰਘ ਨੇ ਸਭ ਤੋਂ ਪਹਿਲਾਂ ਮਾਂ ਸਰਸਵਤੀ ਜੀ ਅੱਗੇ ਜੋਤ ਜਗਾ ਕੇ ਕੀਤੀ। ਸਕੂਲ ਵੱਲੋਂ ਸਮਾਗਮ ਦੌਰਾਨ ਅਨੇਕਾਂ ਗਤੀਵਿਧੀਆਂ ਕਰਵਾਈਆਂ ਗਈਆਂ 

12345