Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਤਪਾ ਦੀਆ ਦੋ ਖਰੀਦ ਏਜੰਸੀਆਂ ਸਰਕਾਰੀ ਕਣਕ ਦੇ ਗੱਟਿਆਂ ਦਾ ਵਜਣ ਹਲਕਾ ਕਰਨ ’ਚ ਮਸ਼ਰੂਫ ! ਜਾਂਚ

October 24, 2023 03:05 PM

ਤਪਾ ਦੀਆ ਦੋ ਖਰੀਦ ਏਜੰਸੀਆਂ ਸਰਕਾਰੀ ਕਣਕ ਦੇ ਗੱਟਿਆਂ ਦਾ ਵਜਣ ਹਲਕਾ ਕਰਨ ’ਚ ਮਸ਼ਰੂਫ ! ਜਾਂਚ
ਤਪਾ ਮੰਡੀ, 7ਡੇਅ ਨਿਊਜ ਸਰਵਿਸ,
ਰਾਮਪੁਰਾ ਦੀ ਇਕ ਖਰੀਦ ਏਜੰਸੀ ਵੱਲੋ ਲੱਖਾਂ ਰੁਪੈ ਦੀ ਕਣਕ ਦੇ ਖੁਰਦ ਬੁਰਦ ਤੋ ਬਾਅਦ ਤਪਾ ਸ਼ਹਿਰ ਦੀਆ ਦੋ ਖਰੀਦ ਏਜੰਸੀਆਂ ਵੀ ਜਾਂਚ ਦੇ ਰਾਡਾਰ ਦੇ ਨੇੜੇ ਪੁੱਜਦੀਆ ਜਾ ਰਹੀਆ ਹਨ। ਜਿਨਾਂ ਵੱਲੋ ਬੀਤੇ ਲੰਬੇਂ ਸਮੇਂ ਤੋ ਸਰਕਾਰੀ ਅਨਾਜ ਦੀ ਖੁਰਦ ਬੁਰਦ ਕਰਨ ਦੇ ਸ਼ੱਕ ਜਗ ਜਾਹਿਰ ਹੋਣ ਕਿਨਾਰੇ ਹਨ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਅੰਦਰਲੀਆ ਦੋ ਪ੍ਰਮੁੱਖ ਖਰੀਦ ਏਜੰਸੀਆਂ ਦੀ ਕੁਝ ਸਮਾਂ ਪਹਿਲਾ ਅੱਗੜ ਪਿੱਛੜ ਬਾਹਰਲੇ ਸੂਬਿਆਂ ਨੂੰ ਅਨਾਜ ਭੇਜੇ ਜਾਣ ਦੀਆ ਸਪੈਸ਼ਲਾਂ ਲੱਗੀਆ ਸਨ, ਭਾਵੇਂ ਉਕਤ ਸਪੈਸ਼ਲ ਲੱਗਣ ਦਾ ਮੁੱਖ ਕਾਰਨ ਚੌਲ ਮਿੱਲਾਂ ਦੀ ਅਲਾਟਮੈਂਟ ਵਿਚ ਕੁਝ ਦੇਰੀ ਸੀ ਜਦਕਿ ਉਨਾਂ ਵੇਲਿਆਂ ਵਿਚ ਮੀਂਹ ਨੇ ਵੀ ਲਗਾਤਾਰ ਆਪਣਾ ਰੰਗ ਵਿਖਾਇਆ ਹੋਇਆ ਸੀ। ਮੀਂਹਾਂ ਦੇ ਕਾਰਨ ਗੁਦਾਮਾਂ ਅੰਦਰ ਪਈ ਕਣਕ ਦਾ ਹਰ ਵਾਰ ਦੀ ਤਰਾਂ ਵਜਣ ਵਧਣਾ ਵੀ ਸੁਭਾਵਿਕ ਸੀ। ਖਰੀਦ ਏਜੰਸੀਆਂ ਵੱਲੋ ਜਦ ਆਪੋ ਆਪਣੇ ਗੁਦਾਮਾਂ ਵਿਚੋ ਕਣਕ ਦੇ ਭਰੇ ਟਰੱਕਾਂ ਨੂੰ ਮਾਲ ਗੱਡੀ ਦੀਆ ਬੋਘੀਆ ਵਿਚ ਪਾਏ ਜਾਣ ਤੋ ਪਹਿਲਾ ਕਰਵਾਏ ਵਜਣ ਲਈ ਕੰਡੇ ’ਤੇ ਟਰੱਕ ਵਿਚਲੀ ਕਣਕ ਦੇ ਭਾਰ ਵਿਚ ਕਾਫੀ ਵਾਧਾ ਵਿਖਾਈ ਦਿੱਤਾ। ਜਿਸ ਤੋ ਬਾਅਦ ਸਬੰਧਤ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਦੀਆ ਵਾਛਾਂ ਖਿੜ ਗਈਆ ਕਿਉਕਿ ਸਾਉਣੀ ਦੇ ਸੀਂਜਣ ਤੋ ਪਹਿਲਾ ਹੀ ਵੱਡਾ ਸੀਂਜਣ ਲੱਗਦਾ ਨਜਰ ਆਇਆ, ਵਸ ਫੇਰ ਕੀ ਸੀ, ਕਣਕ ਦੇ ਗੱਟਿਆਂ ਦਾ ਵਧਿਆ ਭਾਰ ਹੋਲਾ ਕਰਨ ਲਈ ਗੁਦਾਮ ਅੰਦਰ ਦਰਜਣਾਂ ਮਜਦੂਰ ਲਗਾ ਦਿੱਤੇ ਗਏ। ਉਧਰ ਇਸ ਦੀ ਭਿਣਕ ਮਿਲਦਿਆਂ ਹੀ ’ ਜਦ ਤਾਏ ਦੀ ਧੀ ਚਲੀ ਤਦ ਮੈਂ ਕਿਉ ਰਹਾ ਇਕੱਲੀ ‘ ਵਾਲੀ ਕਹਾਵਤ ਨੂੰ ਸਹੀ ਸਿੱਧ ਕਰਦਿਆਂ ਦੂਜੀ ਖਰੀਦ ਏਜੰਸੀ ਦੇ ਵੀ ਅਧਿਕਾਰੀਆਂ ਨੇ ਵੀ ਸੂਏ ਸੇਬੇ ਖਰੀਦ ਲਿਆਂਦੇ ਅਤੇ ਵੱਡੀ ਗਿਣਤੀ ਵਿਚ ਮਜਦੂਰਾਂ ਨੂੰ ਨਗ ਬਣਾਉਣ ਦਾ ਕੰਮ ਸੋਪ ਦਿੱਤਾ। ਜਿਨਾਂ ਨੇ ਆਪਣਾ ਕੰਮ ਬਾਖੂਬੀ ਨਾਲ ਨਿਭਾਇਆ ਅਤੇ ਲੱਖਾਂ ਦੀ ਕਣਕ ਦੇ ਨਗ ਬਣਾ ਕੇ ਅਧਿਕਾਰੀਆਂ ਨੂੰ ਆਰਥਿਕ ਪੱਖ ਤੋ ਬਾਦਸ਼ਾਹ ਬਣਾ ਦਿੱਤਾ। ਉਧਰ ਸਰਕਾਰੀ ਗੁਦਾਮ ਵਿਚੋ ਉਕਤ ਕਣਕ ਇਕ ਚੋਲ ਮਿੱਲ ਮਾਲਿਕ ਰਾਹੀ ਲੁਧਿਆਣਾ ਦੀਆ ਫਿਲੋਰ ਮਿੱਲਾਂ ਦੇ ਰਾਹ ਪੈ ਗਈ। ਜਿਸ ਨੇ ਉੱਚੇ ਭਾਅ ਵਿਚ ਵਿਕ ਕੇ ਗਰੀਬਾਂ ਦਾ ਢਿੱਡ ਭਰਿਆ ਅਤੇ ਇਧਰ ਅਧਿਕਾਰੀਆਂ ਅਤੇ ਬਾਬੂਆਂ ਨੇ ਵੀ ਸਰਕਾਰੀ ਕਣਕ ਨਾਲ ਖੂਬ ਰੰਗ ਚੋਖਾ ਕੀਤਾ। ਉਧਰ ਹੁਣ ਇਸ ਮਾਮਲੇ ਦੀ ਜਾਂਚ ਆਉਦੇਂ ਦਿਨਾਂ ਵਿਚ ਤੇਜੀ ਫੜਣ ਜਾ ਰਹੀ ਹੈ। ਜਿਕਯੋਗ ਇਹ ਵੀ ਹੈ ਕਿ ਨੇੜਲੇ ਪਿੰਡ ਅੰਦਰ ਬਣੇ ਇਕ ਗੁਦਾਮ ਵਿਚਲੀ ਕਣਕ ’ਤੇ ਵੀ ਪਾਣੀ ਦੇ ਕੀਤੇ ਛਿੜਕਾਅ ਕਾਰਨ ਉਥੇ ਦੇ ਅਨਾਜ ਦੀ ਢੋਅ ਢੁਆਈ ਆਰਜੀ ਤੌਰ ’ਤੇ ਰੁਕੀ ਹੋਈ ਹੈ। ਹੁਣ ਵੇਖਦੇ ਹੀ ਕਿ ਵਧੀ ਹੋਈ ਕਣਕ ਕੀ ਕੀ ਰੰਗ ਵਿਖਾਏਗੀ।
ਫੋਟੋ - ਸਰਕਾਰੀ ਗੁਦਾਮ ਅੰਦਰ ਕਣਕ ਦੇ ਨਗ ਬਣਾ ਰਹੇ ਮਜਦੂਰ

Have something to say? Post your comment

Readers' Comments

multi-byte 10/28/2023 5:44:55 AM

Comment *

dynamic 10/28/2023 5:45:38 AM

Comment *

reintermediate 10/28/2023 5:46:35 AM

Comment *

web services 10/28/2023 5:47:25 AM

Comment *

Bergehaven 10/28/2023 5:49:07 AM

Comment *

Cotton 10/28/2023 5:50:07 AM

Comment *

Handmade Plastic Bacon 10/28/2023 5:51:05 AM

Comment *

PNG 10/28/2023 5:51:55 AM

Comment *

solid state 10/28/2023 5:52:48 AM

Comment *

South Alexandria 10/28/2023 5:54:44 AM

Comment *

maroon 10/28/2023 5:55:20 AM

Comment *

sexy 10/28/2023 5:55:54 AM

Comment *

Saudi Riyal 10/28/2023 5:56:30 AM

Comment *

Chips 10/28/2023 5:57:05 AM

Comment *

Freeway 10/28/2023 5:57:45 AM

Comment *

Corner 10/28/2023 5:58:23 AM

Comment *

Philippines 10/28/2023 5:58:52 AM

Comment *

Guerinport 10/30/2023 9:10:39 PM

Comment *

Mexican Peso Mexican Unidad de Inversion (UDI) 10/30/2023 9:11:48 PM

Comment *

content-based 10/30/2023 9:13:07 PM

Comment *

Home Loan Account 10/30/2023 9:14:08 PM

Comment *

Small Plastic Table 10/30/2023 9:15:30 PM

Comment *

de la Ferronnerie 10/30/2023 9:16:37 PM

Comment *

Fantastic 10/30/2023 9:18:01 PM

Comment *

sensor 10/30/2023 9:19:15 PM

Comment *

West Davonbury 10/30/2023 9:21:37 PM

Comment *

Implementation 10/30/2023 9:22:55 PM

Comment *

Ameliorated 10/30/2023 9:24:16 PM

Comment *

Consultant 10/30/2023 9:25:26 PM

Comment *

Hickleton 10/30/2023 9:27:30 PM

Comment *

upward-trending 10/30/2023 9:28:55 PM

Comment *

Bike 10/30/2023 9:30:12 PM

Comment *

payment 10/30/2023 9:31:18 PM

Comment *

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ