Monday, April 29, 2024
BREAKING NEWS
ਰਾਮਪੁਰਾ ’ਚ ਅਕਾਲੀ ਦਲ ਨੂੰ ਸਿਆਸੀ ਝਟਕਾ, ਮਲੂਕਾ ਦੇ ਕਰੀਬੀ ਕਾਰੋਬਾਰੀ ਮਹਿਰਾਜ ਪਰਿਵਾਰ ਭਾਜਪਾ ’ਚ ਸ਼ਾਮਿਲਤਪਾ ਦੇ ਭੂਤ ਪਰਿਵਾਰ ਦੀ ਹੋਣਹਾਰ ਧੀ ਜੀਆ ਗਰਗ ਨੇ ਜੱਜ ਬਣ ਕੇ ਕੀਤਾ ਨਾਮ ਰੋਸ਼ਨ, ਮਿਹਨਤ ਨਾਲ ਕਿਸੇ ਵੀ ਮੰਜਿਲ ਨੂੰ ਪਾਇਆ ਜਾ ਸਕਦਾ ਹੈ-ਜੱਜ ਜੀਆ ਗਰਗਬਠਿੰਡਾ ’ਚ ਏਮਜ ਤੇ ਕੇਂਦਰੀ ਯੂਨੀਵਰਸਿਟੀ ਲਿਆਉਣ ਦਾ ਸਿਹਰਾ ਸਿਰਫ ਮੋਦੀ ਸਰਕਾਰ ਸਿਰ, ਅਕਾਲੀ ਦਲ ਝੂਠ ਦੀ ਸਿਆਸਤ ਨਾ ਕਰੇ-ਸ੍ਰੀਮਤੀ ਮਲੂਕਾਹਲਕਾ ਰਾਮਪੁਰਾ ਫੂੁਲ ਅੰਦਰ ਅਕਾਲੀ ਦਲ ਵਿਚ ਇਕ ਸਿਆਸੀ ਸੁੰਨ ਜਿਹੀ ਪਸਰੀ, ਭਗਵੇਂ ਵੱਲ ਅਕਾਲੀਆਂ ਦੇ ਵਧਣ ਦੇ ਆਸਾਰਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ, ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000//15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂਮੇਰੇ ਬਾਰੇ ਅਕਾਲੀ ਦਲ ਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿਰੋਧੀਆਂ ਦੀਆਂ ਚਾਲਾਂ; ਕਾਂਗਰਸ ਪਾਰਟੀ ਦਾ ਹਾਂ ਵਫ਼ਾਦਾਰ ਸਿਪਾਹੀ : ਸਾਬਕਾ ਵਜ਼ੀਰ ਕਾਂਗੜਚਿੰਤਾਂ ਅਤੇ ਸਹਿਮ :- ਸ਼ਹਿਰ ਦੇ ਕਾਰੋਬਾਰੀ ਤੋ ਕਰੋੜ ਦੀ ਫਿਰੋਤੀ ਮੰਗੀ, ਪੁਲਿਸ ਜਾਂਚ ’ਚ ਜੁਟੀਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ

Sports

ਹਲਕਾ ਰਾਮਪੁਰਾ ਫੂੁਲ ਅੰਦਰ ਅਕਾਲੀ ਦਲ ਵਿਚ ਇਕ ਸਿਆਸੀ ਸੁੰਨ ਜਿਹੀ ਪਸਰੀ, ਭਗਵੇਂ ਵੱਲ ਅਕਾਲੀਆਂ ਦੇ ਵਧਣ ਦੇ ਆਸਾਰ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਹਲਕਾ ਰਾਮਪੁਰਾ ਫੁੂਲ ਨਾਲ ਲੰਬੀ ਸਿਆਸੀ ਸਾਂਝ ਰੱਖਣ ਵਾਲੇ ਸਿੰਕਦਰ ਸਿੰਘ ਮਲੂਕਾ ਦੇ ਪੁੱਤਰ ਅਤੇ ਜਿਲਾ ਪ੍ਰੀਸ਼ਦ ਚੇਅਰਮੈਨ ਗੁਰਪ੍ਰੀਤ ਸਿੰਘ ਮਲੂਕਾ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਦੇ ਭਾਜਪਾ ਵਿਚ ਸਿਆਸੀ ਰਲੇਵਾਂ ਅਤੇ ਭਾਜਪਾ ਵੱਲੋ ਸ੍ਰੀਮਤੀ ਪਰਮਪਾਲ ਕੌਰ ਸਿੱਧੂ ਨੂੰ ਲੋਕ ਸਭਾ ਹਲਕਾ ਬਠਿੰਡਾ ਤੋ ਪਾਰਟੀ ਉਮੀਦਵਾਰ ਬਣਾਏ ਜਾਣ ਤੋ ਬਾਅਦ ਰਾਮਪੁਰਾ ਫੂਲ ਹਲਕੇ ਅੰਦਰਲੇ ਅਕਾਲੀ ਦਲ ਦੇ ਇਕ ਧੜੇ ਵਿਚ ਸਿਆਸੀ ਸੁੰਨ ਜਿਹੀ ਪਸਰ ਗਈ ਹੈ, 

ਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏ

ਰਿਸ਼ਵਤ ਮਾਮਲੇ ਵਿਚ ਅੱਗੇ ਚਲ ਰਹੀ ਐਫ.ਸੀ.ਆਈ ਨੇ ਹੁਣ ਰਿਸ਼ਵਤ ਲੈਣ ਦੇ ਤਰੀਕਿਆਂ ਨੂੰ ਬਦਲ ਲਿਆ ਹੈ ਕਿਉਕਿ ਕਿਸੇ ਵੇਲੇ ਸਿੱਧੇ ਰੁੂਪ ਵਿਚ ਹੀ ਐਫ.ਸੀ.ਆਈ ਦੇ ਅਧਿਕਾਰੀ-ਮਿੱਲ ਮਾਲਿਕਾਂ ਤੋ ਪ੍ਰਤੀ ਗੱਡੀ ਵਸੂਲੀ ਪਾ ਲੈਦੇ ਸਨ ਪਰ ਹੁਣ ਕੇਂਦਰ ਅਤੇ ਸੂਬਾ ਸਰਕਾਰ ਵੱਲੋ ਆਪਣੇ ਉਡਣ ਦਸਤਿਆਂ ਰਾਹੀ ਦਬੋਚੇ ਅਨੇਕਾਂ ਭਿ੍ਰਸ਼ਟਾਚਾਰੀਆਂ ਕਾਰਨ ਉਕਤ ਵਿਭਾਗ ਦੇ ਅਧਿਕਾਰੀਆਂ ਦੇ ਮਨਾਂ ਅੰਦਰ ਡਰ ਦੇ ਸ਼ੰਕੇ ਪੈਦਾ ਹੋ ਗਏ ਹਨ। ਜਿਸ ਕਾਰਨ ਹੁਣ ਰਿਸ਼- ਦਾ ਧਨ ਤਪਾ ਸ਼ਹਿਰ ਅੰਦਰ ਦੋ ਤਿੰਨ ਮਿੱਲ ਮਾਲਿਕਾਂ ਦੇ ਮੁਨੀਮ ਹੀ ਇਕੱਤਰ ਕਰਦੇ ਹਨ।

ਸਿਆਸਤ ਦੀਆ ਨਵੀਆ ਪਿਰਤਾਂ- ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀ ਰਾਮਪੁਰਾ ਫੇਰੀ ਮੌਕੇ ਵੱਡੀ ਗਿਣਤੀ ’ਚ ਸ਼ਹਿਰੀ ਜੁੜੇ, ਸਿਆਸਤ ਦੇ ਦੋ ਵਰ੍ਹਿਆਂ ਬਾਅਦ ਕਿਸੇ ਉਮੀਦਵਾਰ ਨੂੰ ਸੁਣਨ ਜਾਂ ਮਿਲਣ ਲਈ ਸ਼ਹਿਰੀਆਂ ’ਚ ਉਤਸੁਕਤਾ ਵਿਖਾਈ ਦਿੱਤੀ

ਲੋਕ ਸਭਾ ਹਲਕਾ ਫਰੀਦਕੋਟ ਤੋ ਭਾਜਪਾ ਦੇ ਉਮੀਦਵਾਰ ਹੰਸ ਰਾਜ ਹੰਸ ਦੀ ਸ਼ਹਿਰ ਰਾਮਪੁਰਾ ਫੂਲ ਵਿਖੇ ਪਲੇਠੀ ਫੇਰੀ ਨੇ ਹੀ ਭਾਜਪਾ ਵਰਕਰਾਂ ਅਤੇ ਸ਼ਹਿਰੀਆਂ ਦੇ ਚੇਹਰੇ ’ਤੇ ਰੋਣਕ ਲਿਆ ਦਿੱਤੀ, ਭਾਵੇਂ ਇਸ ਫੇਰੀ ਤੋ ਪਹਿਲਾ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕਿਸਾਨਾਂ ਨੇ ਭਾਜਪਾ ਉਮੀਦਵਾਰ ਦਾ ਘਿਰਾਓ ਕੀਤਾ, ਪਰ ਆਪਣੇ ਮਿੱਥੇ ਸਮੇਂ ’ਤੇ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੇ ਸ਼ਹਿਰ ਅੰਦਰ ਦਸਤਕ ਦਿੱਤੀ। ਸਿਆਸੀ ਮਾਹੋਲ ਦੇ ਕਰੀਬ ਸਵਾ ਦੋ ਵਰ੍ਹਿਆਂ ਬਾਅਦ ਕਿਸੇ ਉਮੀਦਵਾਰ ਨੂੰ 

ਟਰੱਕ ਅਪ੍ਰੇਟਰਾਂ ਨੇ ਮੁੜ ਯੂਨੀਅਨ ਦੀ ਵਾਂਗਡੋਰ ਸਰਬਸੰਮਤੀ ਨਾਲ ਤੇਜਿੰਦਰ ਢਿਲਵਾਂ ਅਤੇ ਨਰਾਇਣ ਪੰਧੇਰ ਹਵਾਲੇ ਕੀਤੀ, ਅਪ੍ਰੇਟਰਾਂ ਦੀ ਤਰੱਕੀ ਅਤੇ ਬਿਹਤਰੀ ਲਈ ਹਰ ਸੰਭਵ ਯਤਨ ਕਰਾਂਗੇ-ਪ੍ਰਧਾਨ

ਸਥਾਨਕ ਸੁਖਾਨੰਦ ਟਰੱਕ ਅਪ੍ਰੇਟਰਜ ਯੂਨੀਅਨ ਦੇ ਅਪ੍ਰੇਟਰਾਂ ਦੀ ਇਕ ਹੰਗਾਮ੍ਰੀ ਮੀਟਿੰਗ ਹੋਈ। ਜਿਸ ਵਿਚ ਸਰਬਸੰਮਤੀ ਨਾਲ ਮੁੜ ਟਰੱਕ ਯੂਨੀਅਨ ਦੇ ਅਹੁਦੇਦਾਰੀ ਤੋ ਬੀਤੇ ਕੱਲ ਅਸਤੀਫਾ ਦੇ ਚੁੱਕੇ ਪ੍ਰਧਾਨ ਤੇਜਿੰਦਰ ਢਿਲਵਾਂ ਨੂੰ ਅਪ੍ਰੇਟਰਾਂ ਨੇ ਪ੍ਰਧਾਨ ਚੁਣਿਆ। ਮੁੜ ਅਹੁਦਾ ਸੰਭਾਲਣ ਤੋ ਪਹਿਲਾ ਪ੍ਰਧਾਨ ਤੇਜਿੰਦਰ ਢਿਲਵਾਂ ਨੇ ਵੱਡੀ ਗਿਣਤੀ ਵਿਚ ਹਾਜਰੀਨ ਟਰੱਕ ਅਪ੍ਰੇਟਰਾਂ ਸਣੇ ਹਲਕਾ ਵਿਧਾਇਕ ਲਾਭ ਸਿੰਘ ਉਗੋਕੇ ਅਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ। ਜਿਨ੍ਹ੍ਹਾਂ ਦੇ ਪਿਆਰ ਅਤੇ ਸਤਿਕਾਰ ਸਦਕਾ 

ਬਠਿੰਡਾ ਕੋਰਟ ਨੇ ਮਨੁੱਖੀ ਹੱਤਿਆ ਮਾਮਲੇ ਵਿਚ ਬਚਾਅ ਪੱਖ ਵਕੀਲਾਂ ਦੀਆ ਦਲੀਲਾਂ ਨਾਲ ਸਹਿਮਤ ਹੁੰਦਿਆਂ ਨਾਮਜਦ ਵਿਅਕਤੀ ਕੀਤਾ ਬਰੀ

ਸਥਾਨਕ ਅਦਾਲਤ ਵੱਲੋਂ ਭਾਰਤੀ ਦੰਡਵਾਲੀ ਕਾਨੂੰਨ ਦੀ ਧਾਰਾ 304 ਅਧੀਨ ਹੋਏ ਦੰਡ ਯੋਗ ਮਨੁੱਖੀ-ਹੱਤਿਆ ਮਾਮਲੇ ਵਿਚੋਂ ਬਰੀ ਕੀਤੇ ਜਾਣ ਦੀ ਖਬਰ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਐਡੀਸਨਲ ਸੈਸਨ ਜੱਜ ਮਹੇਸ ਗਰੋਵਰ ਦੀ ਮਾਣਯੋਗ ਅਦਾਲਤ ਵੱਲੋਂ ਨਾਮਜਦ ਧਿਰ ਦੇ ਵਕੀਲ ਲੁਕੇਸ ਗਰਗ ਅਤੇ ਵਕੀਲ ਹਿਰਦੇਪਾਲ ਸਿੰਘ ਸੰਧੂ ਨੇ ਦੱਸਿਆਂ ਕਿ ਜੁਲਾਈ 2022 ਵਿਚ ਮੌੜ ਥਾਣੇ ਅੰਦਰ ਸਮਸੇਰ ਸਿੰਘ ਵਾਸੀ ਜਿਲਾ ਬਠਿੰਡਾ ਖਿਲਾਫ ਇਕ ਮਾਮਲਾ ਦਰਜ ਕੀਤਾ ਗਿਆ ਸੀ।

ਡੀ. ਐੱਮ. ਗਰੁੱਪ ਕਰਾੜਵਾਲਾ ਵਿਖੇ ਨਸ਼ਿਆਂ ਖਿਲਾਫ ਇਕ ਰੋਜਾ ਸੈਮੀਨਾਰ ਕਰਵਾਇਆ

ਸੂਬਾ ਸਰਕਾਰ ਵੱਲੋ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਬਠਿੰਡਾ ਜਿਲੇਂ ਦੇ ਉਪ ਕਪਤਾਨ ਪੁਲਿਸ ਪੀ.ਬੀ.ਆਈ ਪ੍ਰਵੇਸ ਚੋਪੜਾ ਅਤੇ ਸਾਂਝ ਕੇਂਦਰ ਥਾਣਾ ਸਦਰ ਰਾਮਪੁਰਾ ਗਿੱਲ ਕਲਾਂ ਦੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਡੀ. ਐੱਮ ਗਰੁੱਪ ਕਰਾੜਵਾਲਾ ਵਿਖੇ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਨੂੰ ਸੰਬੋਧਨ ਕਰਦੇ ਹੋਏ ਉਪ ਕਪਤਾਨ ਪੁਲਿਸ ਪ੍ਰਵੇਸ ਚੋਪੜਾ ਨੇ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ, ਨਸ਼ਿਆਂ ਖਿਲਾਫ ਜਾਗਰੂਕ ਹੋਣ ਦੀ ਲੋੜ ਤੇ ਜੋ

ਲਾਲਾ ਜਗਤ ਨਰਾਇਣ ਜੀ ਦੀ ਯਾਦ ਨੂੰ ਸਮਰਪਿਤ ਕੈਂਪ ਵਿਚ ਖੂਨਦਾਨੀਆਂ ਨੇ ਰਿਕਾਰਡਤੋੜ ਖੂਨ ਦਾਨ ਕੀਤਾ

ਸਥਾਨਕ ਅੱਗਰਵਾਲ ਧਰਮਸ਼ਾਲਾ ਵਿਖੇ ਹਿੰਦ ਸਮਾਚਾਰ ਗਰੁੱਪ ਦੇ ਸੰਸਥਾਪਕ ਲਾਲਾ ਜਗਤ ਨਰਾਇਣ ਜੀ ਦੀ ਯਾਦ ਨੂੰ ਸਮਰਪਿਤ ਪਹਿਲਾ ਅਤੇ ਹੈਪੀ ਕਲੱਬ ਵੱਲੋ 13ਵਾਂ ਖੂਨਦਾਨ ਕੈਂਪ ਅੱਗਰਵਾਲ ਧਰਮਸ਼ਾਲਾ ਵਿਖੇ ਹੈਪੀ ਕਲੱਬ ਤਪਾ ਦੇ ਸਹਿਯੋਗ ਨਾਲ ਲਗਾਇਆ ਗਿਆ। ਜਿਸ ਵਿਚ ਖੁੂਨਦਾਨੀਆਂ ਨੇ ਰਿਕਾਡਤੋੜ ਖੂਨ ਦਾਨ ਕੀਤਾ। ਕੈਂਪ ਦਾ ਉਦਘਾਟਨ ਜੀ ਮਾਲ ਦੇ ਐਮ.ਡੀ ਸੰਜੂ ਗੁਪਤਾ ਦੇ ਮਾਤਾ ਸ੍ਰੀਮਤੀ ਸਰਸਵਤੀ ਗੁਪਤਾ ਧਰਮਪਤਨੀ 

ਮੂੰਗੀ ਕਾਸ਼ਤਕਾਰ ਕਿਸਾਨੋ, ਸਾਵਧਾਨ, ਢਾਈ ਕਰੋੜ ਦੀ ਹੋ ਚੁੱਕੀ ਹੈ ਕੱਚੀ ਬੋਲੀ ਰਾਹੀ ਇਸ ਮੰਡੀ ’ਚ ਹੀ ਲੁੱਟ,

ਤਪਾ ਮਾਰਕੀਟ ਕਮੇਟੀ ਦੀ ਹਦੂਦ ਅੰਦਰ ਪਿਛਲੇ ਦਿਨਾਂ ਤੋ ਵਿਕਣ ਆਈ ਮੂੰਗੀ ਦੀ ਖਰੀਦ ਨੂੰ ਲੈ ਕੇ ਘੜਮੱਸ ਪਿਆ ਨਜਰ ਆ ਰਿਹਾ ਹੈ, ਜਿਸ ਵਿਚ ਇਕਲੇ ਇਥੇ ਹੀ ਮੁੂੰਗੀ ਦੀ ਖਰੀਦ ਵਿਚ ਕਿਸਾਨਾਂ ਨੂੰ ਡੇਢ ਤੋ ਢਾਈ ਕਰੋੜ ਰੁਪੈ ਦਾ ਚੂਨਾ ਲੱਗਣ ਦੀ ਗੱਲਾਂ ਬਾਹਰ ਆਉਣ ਲੱਗ ਪਈਆ ਹਨ। ਜਿਸ ਨੂੰ ਲੈ ਕੇ ਬੀਤੇ ਕੱਲ ਮਾਰਕੀਟ ਕਮੇਟੀ ਦੇ ਜੁੰਮੇਵਾਰ ਦੇ ਦਫਤਰ ਅੰਦਰ ਵੀ ਆੜਤੀਆਂ ਅਤੇ ਅਧਿਕਾਰੀਆਂ ਵਿਚਕਾਰ ਖੁੱਲੀ ਕਹਾ ਸੁਣੀ ਹੋਈ। ਜੇਕਰ ਸੂਤਰਾਂ ਦੀ ਮੰਨੀਏ ਤਦ 

ਸ਼ਹਿਰ ਦੀਆ ਪ੍ਰਮੁੱਖ ਵਪਾਰਿਕ ਜੱਥੇਬੰਦੀਆਂ ਕੌਸਲਰ ਡਾ ਸੋਨੀਕਾ ਬਾਂਸਲ ਦੇ ਹੱਕ ਵਿਚ ਨਿੱਤਰੀਆ

ਹਿਰ ਦੀਆ ਪ੍ਰਮੁੱਖ ਵਪਾਰਿਕ ਜੱਥੇਬੰਦੀਆਂ ਵਾਰਡ ਨੰਬਰ 5 ਦੀ ਕੌਸਲਰ ਡਾ ਸੋਨੀਕਾ ਬਾਂਸਲ ਦੇ ਹੱਕ ਵਿਚ ਨਿੱਤਰ ਆਈਆ ਹਨ। ਜਿਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀ ਜਿੱਥੇ ਰੱਜਵੀਂ ਤਾਰੀਫ ਕੀਤੀ, ਉਥੇ ਹਲਕੇ ਦੇ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਹੇਠ ਚਲ ਰਹੇ ਵਿਕਾਸ ਕਾਰਜਾਂ ਦੀ ਵੀ ਸਰਾਹਣਾ ਕਰਦਿਆਂ ਸ਼ਹਿਰ ਦੇ ਨਗਰ ਕੌਸਲ ਦੇ ਪ੍ਰਧਾਨ ਦੀ ਆਉਦੇਂ ਦਿਨਾਂ ਵਿਚ ਹੋਣ ਵਾਲੀ

ਬ੍ਰਾਹਮਕੁਮਾਰੀਜ ਮਿਸ਼ਨ ਦੇ ਸੂਰਿਯਾ ਗਿਆਨ ਭਵਨ ਦਾ ਉਦਘਾਟਨੀ ਸਮਾਰੋਹ ਯਾਦਗਾਰੀ ਹੋ ਨਿਬੜਿਆ, ਸੂਰੀਆ ਗਿਆਨ ਭਵਨ ਮਨੁੱਖ ਨੂੰ ਤਣਾਅ, ਨਸ਼ਾਂ ਅਤੇ ਅੰਧਕਾਰ ਨੂੰ ਮਿਟਾਉਣ ਸਣੇ ਜਿੰਦਗੀ ਲਈ ਨਵਾਂ ਰਾਹ ਦਸੇਰਾ ਬਣੇਗਾ-ਬੁਲਾਰੇ

ਸਥਾਨਕ ਸ਼ਹਿਰ ਦੇ ਸੂਰਿਆ ਸਿਟੀ ਕਾਲੋਨੀ ਵਿਖੇ ਬ੍ਰਾਹਮਕੁਮਾਰੀਜ ਆਸ਼ਰਮ ਦੇ ਨਵੇਂ ਸੂਰਿਯਾ ਗਿਆਨ ਭਵਨ ਦਾ ਰਸਮੀ ਉਦਘਾਟਨ ਸੇਵਾਮੁਕਤ ਨਿਆਂਮੂਰਤੀ ਏ.ਕੇ ਜਿੰਦਲ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਬ੍ਰਾਹਮਕੁਮਾਰੀਜ ਮਿਸ਼ਨ ਦੇ ਪੰਜਾਬ ਇੰਚਾਰਜ ਭੈਣ ਪ੍ਰੇਮ, ਸੰਤ ਭਗਵਾਨ ਦਾਸ ਸੰਚਾਲਕ ਡੇਰਾ ਬਾਬਾ ਇੰਦਰਦਾਸ, ਮਿਊੁਜਮ ਇੰਚਾਰਜ ਜਗਰੁੂਪ ਚੰਦ, ਅਰੁਣ ਕੁਮਾਰ, ਵਿਜੇ ਕੁਮਾਰ, ਬ੍ਰਾਹਮਕੁਮਾਰੀਜ ਆਸ਼ਰਮ ਤਪਾ ਦੇ ਸੰਚਾਲਕ ਡਾ ਲੇਖ ਰਾਜ ਅਤੇ ਸੰਚਾਲਕ ਭੈਣ ਊਸ਼ਾ ਜੀ

ਤਪਾ ਵਿਖੇ ਰਾਮਪੁਰਾ ਅਤੇ ਬਰਨਾਲਾ ਦੇ ਮਸ਼ਹੂਰ ਸੱਟੇਬਾਜ ਕਾਬੂ, ਮਾਮਲਾ ਦਰਜ, ਰਿਹਾਅ, ਅਮੀਰਜਾਦੇ ਸਮੁੱਚੇ ਸ਼ੌਕ ਪੂਰੇ ਕਰਨ ਲਈ ਪੁੱਜਦੇ ਨੇ ਇਕ ਕੋਠੀ ’ਚ

ਸੱਟੇ ਦੇ ਕਾਰੋਬਾਰ ਵਿਚ ਮਸ਼ਹੂਰ ਹੋਈ ਮੰਡੀ ਤਪਾ ਵਿਖੇ ਹੁਣ ਰਾਮਪੁਰਾ ਅਤੇ ਬਰਨਾਲਾ ਦੇ ਸੱਟੇਬਾਜਾਂ ਨੇ ਵੀ ਆਪਣੀਆ ਦੁਕਾਨਾਂ ਸਜਾਈਆ ਹੋਈਆ ਹਨ, ਇਸ ਦੇ ਕਾਰਨਾਂ ਬਾਰੇ ਭਾਵੇਂ ਵੱਡੀ ਚੁੰਝ ਚਰਚਾ ਅਕਸਰ ਸੱਥਾਂ ਵਿਚ ਸੁਣਨ ਨੂੰ ਮਿਲਦੀ ਹੈ। ਪਰ ਅੱਜ ਸੀ.ਆਈ.ਏ ਪੁਲਿਸ ਨੇ ਵੱਡਾ ਐਕਸ਼ਨ ਕਰਦੇ ਤਪਾ ਤੋ ਬਰਨਾਲਾ ਅਤੇ ਰਾਮਪੁਰਾ ਦੇ ਸੱਟੇਬਾਜਾਂ ਨੂੰ ਦਬੋਚਣ ਦੀ ਖਬਰ ਪ੍ਰਾਪਤ ਹੋਈ ਹੈ। ਜਿਨਾਂ ਤੋ ਹਜਾਰਾਂ ਦੀ ਰਾਸ਼ੀ ਬਰਾਮਦ ਕਰ ਲੈਣ ਦੇ ਨਾਲੋ ਨਾਲ ਦੋਵਾਂ ਖਿਲਾਫ ਤਪਾ

ਖੇਤੀਬਾੜੀ ਵਿਭਾਗ ਬਠਿੰਡਾ ਨੇ ਗੈਰਮਿਆਰੀ ਅਤੇ ਬਿਨਾਂ ਲਾਇਸੈਂਸ ਖਾਦ ਵੇਚਣ ਵਾਲੇ ਵਪਾਰੀ ਦਾ ਕੀਤਾ ਪਰਦਾਫਾਸ਼, ਮਾਮਲਾ ਦਰਜ

ਬਠਿੰਡਾ ਸ਼ਹਿਰ ਇਕ ਵਾਰ ਮੁੜ ਘਟੀਆਂ ਅਤੇ ਬਿਨਾਂ ਲਾਇਸੈਂਸ ਦੇ ਖਾਦ ਵੇਚਣ ਕਾਰਨ ਚਰਚਾ ਵਿਚ ਆਇਆ ਹੈ। ਜਿਸ ਦੇ ਸਬੰਧ ਵਿਚ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਗੈਰਮਿਆਰੀ ਅਤੇ ਬਿਨਾਂ ਲਾਇਸੈਸ ਦੇ ਖਾਦ ਵੇਚਣ ਵਾਲੇ ਵਪਾਰੀ ਦਾ ਪਰਦਾਫਾਸ਼ ਕਰਕੇ ਉਸ ਦੇ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ ਹੈ। ਮਿਲੀ ਜਾਣਕਾਰੀ ਅਨੁਸਾਰ ਖੇਤੀਬਾੜੀ ਵਿਭਾਗ ਨੂੰ ਮਲੋਟ ਰੋਡ ’ਤੇ ਇਕ ਫਰਮ ਵੱਲੋ ਘਟੀਆ

ਨਿੱਜੀ ਬੈਂਕ ਦੇ ਏ.ਟੀ.ਐਮ ਨੂੰ ਤੋੜਣ ਦੀ ਅਸਫਲ ਕੋਸਿਸ ਕਰਨ ਵਾਲਾ ਪੁਲਿਸ ਨੇ ਕਾਬੂ ਕੀਤਾ, ਮਾਮਲਾ ਦਰਜ

ਜਿਲਾ ਬਠਿੰਡਾ ਦੇ ਸ਼ਹਿਰ ਰਾਮਪੁਰਾ ਫੂਲ ਵਿਖੇ ਸੰਘਣੀ ਆਬਾਦੀ ਵਾਲੀ ਥਾਂ ’ਤੇ ਇਕ ਨਿੱਜੀ ਬੈਂਕ ਦੇ ਏ.ਟੀ.ਐਮ ਨੂੰ ਅਣਪਛਾਤੇ ਵਿਅਕਤੀਆਂ ਵੱਲੋ ਲੁੱਟਣ ਦੀ ਅਸਫਲ ਕੋਸ਼ਿਸ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਅਣਜਾਨ ਚੋਰਾਂ ਵੱਡੋ ਜਿਉ ਹੀ ਏ.ਟੀ.ਐਮ ਨੂੰ ਅਸਿੱਧੇ ਤਰੀਕੇ ਨਾਲ ਤੋੜਣ ਜਾਂ ਖੋਲਣ ਦੀ ਕੋਸ਼ਿਸ ਕੀਤੀ ਤਿਉ ਹੀ ਬੈਂਕ ਦੇ ਹੈਡਕੁਆਟਰ ਵਿਚ ਅਲਾਰਮ ਨੇ ਦਸਤਕ ਦੇ ਦਿੱਤੀ ਅਤੇ ਕਾਲ ਬੈਂਕ ਅਧਿਕਾਰੀਆਂ ਕੋਲ ਪੁੱਜ ਗਈ। 

ਕਿਉ ਮੇਰੇ ਸ਼ਹਿਰ ’ਚ ਸੁੰਨ ਪਸਰੀ, ਪੁਲਿਸ ਸੁਨਿਆਰੇ ਦੀ ਲੁੱਟ ਵਾਲੇ ਕਾਂਡ ’ਚ ਲੋੜੀਦੇ ਲੁਟੇਰਿਆਂ ਦੀ ਪੈੜ ਨੱਪਣ ਵਿਚ ਲਗਭਗ ਕਾਮਯਾਬ

  ਜਿਲਾ ਬਰਨਾਲਾ ਦੇ ਸ਼ਹਿਰ ਤਪਾ ਵਿਚ ਪਿਛਲੇ ਕੁਝ ਸਮੇਂ ਤੋ ਵਾਪਰ ਰਹੀਆ ਘਟਨਾਵਾਂ ਨੇ ਸ਼ਹਿਰੀਆਂ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ ਭਾਵੇਂ ਇਸ ਡਰ ਅਤੇ ਭੈਅ ਦੇ ਮਾਹੋਲ ਵਿਚੋ ਬਾਹਰ ਨਿਕਲਣ ਦਾ ਯਤਨ ਹਰੇਕ ਸ਼ਹਿਰੀ ਕਰ ਰਿਹਾ ਹੈ ਪਰ ਲਗਾਤਾਰ ਦਿਨ ਬ ਦਿਨ ਵਾਪਰ ਰਹੀਆ ਘਟਨਾਵਾਂ ਨੇ ਹਰ ਇਕ ਨੂੰ ਧੁਰ ਅੰਦਰ ਤੱਕ ਝੰਜੋੜ ਕੇ ਰੱਖ ਦਿੱਤਾ ਹੈ, ਹੁਣ ਹਾਲਾਤ ਇਹ ਬਣ ਗਏ ਹਨ ਕਿ ਦੁਪਿਹਰ ਵੇਲੇ ਰੋਟੀ ਖਾਣ ਆਇਆ ਵਿਅਕਤੀ 

ਹੁਣ ਚੌਲ ਮਿੱਲ ਮਾਲਿਕਾਂ ਤੋ ਕਰੋੜਾਂ ਰੁਪੈ ਗੁੰਡਾ ਟੈਕਸ ਵਸੂਲ ਰਹੇ ਨੇ ਲੇਬਰ ਠੇਕੇਦਾਰ

 ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਅੰਦਰਲੇ ਛੇ ਦਰਜਣ ਤੋ ਵਧੇਰੇ ਚੌਲ ਮਿੱਲ ਮਾਲਿਕਾਂ ਤੋ ਜੈਤੋ ਦੇ ਠੇਕੇਦਾਰ ਵੱਲੋ ਕਰੋੜਾਂ ਰੁਪੈ ਗੁੰਡਾ ਟੈਕਸ ਵਸੂਲਣ ਦਾ ਮਾਮਲਾ ਸਾਹਮਣੇ ਆਇਆ ਹੈ ਭਾਵੇਂ ਇਸ ਸਬੰਧ ਵਿਚ ਰਾਜ ਦੀ ਇਕ ਖਰੀਦ ਏਜੰਸੀ ਦੇ ਅਧਿਕਾਰੀ ਨੇ ਸਿੱਧੇ ਤੌਰ ’ਤੇ ਠੇਕੇਦਾਰ ਦੀ ਇਸ ਕਾਰਵਾਈ ਵਿਰੁੱਧ ਲਿਖਤੀ ਆਵਾਜ ਬੁਲੰਦ ਕੀਤੀ ਹੈ ਜਦਕਿ ਸ਼ਹਿਰ ਦੇ ਕੁਝ ਚੌਲ ਮਿੱਲ ਮਾਲਿਕਾਂ ਨੇ ਵੀ ਇਸ ਗੁੰਡਾ ਟੈਕਸ ਨੂੰ ਦੇਣ ਤੋ ਕੋਰੀ ਨਾਂਹ ਕਰ ਦਿੱਤੀ ਹੈ। 

ਤਪਾ ਅੰਦਰ ਧੀ ਨਾਲ ਪੜਦੀ ਦਸਵੀਂ ਜਮਾਤ ਦੀ ਵਿਦਿਆਰਥਣ ਨਾਲ ਖੁਦ ਕੀਤੀ ਜਬਰ ਜਨਾਹ ਅਤੇ ਉਸ ਰਾਹੀ ਚਲਾਇਆ ਜਾ ਰਿਹਾ ਸੀ ਸੈਕਸ ਰੈਕਟ, ਇਕ ਔਰਤ ਅਤੇ ਇਕ ਮਰਦ ਕਾਬੂ

  ਜਿਲਾ ਬਰਨਾਲਾ ਦੇ ਸ਼ਹਿਰ ਤਪਾ ਅੰਦਰ ਇਕ ਆਪਣੀ ਹੀ ਧੀ ਨਾਲ ਪੜਦੀ ਇਕ ਨਬਾਲਿਗ ਵਿਦਿਆਰਥਣ ਰਾਹੀ ਸੈਕਸ ਰੈਕਟ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ, ਭਾਵੇਂ ਮੁੱਢਲੇ ਦੌਰ ਵਿਚ ਤਪਾ ਪੁਲਿਸ ਨੇ ਪਿਛਲੇ ਕਈ ਦਿਨ ਤੋ ਡੂੰਘੀ ਪੜਤਾਲ ਦੌਰਾਨ ਇਕ ਔਰਤ ਅਤੇ ਇਕ ਮਰਦ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ ਪਰ ਮੋਹਤਬਰਾਂ ਦੀ ਹਾਜਰੀ ਵਿਚ ਪੁਲਿਸ ਦੀ ਮਹਿਲਾ ਅਧਿਕਾਰੀ ਅਨੁਸਾਰ ਉਕਤ

ਨਗਰ ਕੌਸਲ ਰਾਮਪੁਰਾ ਅੰਦਰ ਵਿਜੀਲੈਂਸ ਵਿਭਾਗ ਨੇ ਦਿੱਤੀ ਦਸਤਕ, ਰਿਕਾਰਡ ਖੰਘਾਲਿਆਂ ਅਤੇ ਲੋੜੀਦੇ ਨੂੰ ਜਬਤ ਵੀ ਕੀਤਾ

ਸ਼ਹਿਰ ਰਾਮਪੁਰਾ ਫੂਲ ਦੀ ਨਗਰ ਕੌਸਲ ਵਿਖੇ ਅੱਜ ਦਿਨ ਚੜਦਿਆਂ ਹੀ ਸਥਾਨਕ ਸਰਕਾਰਾਂ ਵਿਭਾਗ ਦੇ ਵਿਜੀਲੈਂਸ ਦੀ ਚਾਰ ਮੈਂਂਬਰੀ ਟੀਮ ਨੇ ਦਸਤਕ ਦਿੱਤੀ, ਭਾਵੇਂ ਵਿਜੀਲੈਂਸ ਦੇ ਆਉਣ ਦੀ ਭਿਣਕ ਪਹਿਲਾ ਤੋ ਹੀ ਦਫਤਰ ਦੇ ਅਧਿਕਾਰੀਆਂ-ਕਰਮਚਾਰੀਆਂ ਨੂੰ ਸੀ, ਪਰ ਵਿਜੀਲੈਂਸ ਦੇ ਸਖਤ ਰੁਖ ਨੇ ਅਧਿਕਾਰੀਆਂ-ਕਰਮਚਾਰੀਆਂ ਦੇ ਸਾਹ ਸੂਤ ਕੇ ਰੱਖ ਦਿੱਤੇ ਕਿਉਕਿ ਕਾਫੀ ਸਮਾਂ ਰਿਕਾਰਡ ਨੂੰ ਖੰਘਾਲਣ ਅਤੇ ਅਧਿਕਾਰੀਆਂ-ਕਰਮਚਾਰੀਆਂ ਦੇ 

ਸਾਬਕਾ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਮਾਤਾ ਰਣਜੀਤ ਕੌਰ ਨੂੰ ਹਜਾਰਾਂ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਬਲਵੀਰ ਸਿੰਘ ਸਿੱਧੂ ਅਤੇ ਨਗਰ ਨਿਗਮ ਮੌਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ, ਭੂਪਿੰਦਰ ਸਿੰਘ ਸਾਬਕਾ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਅਤੇ ਮੁਖਤਿਆਰ ਸਿੰਘ ਸਿੱਧੂ ਦੇ ਮਾਤਾ ਸਰਦਾਰਨੀ ਰਣਜੀਤ ਕੌਰ (91) ਧਰਮਪਤਨੀ ਸਵ: ਜੰਗ ਸਿੰਘ ਸਿੱਧੂ ਬੀਤੀ ਰਾਤ ਅਕਾਲ ਚਲਾਣੇ ਕਰਕੇ ਗੁਰੂ ਚਰਨਾਂ ’ਚ ਬਿਰਾਜੇ। ਜਿਨਾਂ ਦੀ ਮਿ੍ਰਤਕ ਦੇਹ ਨੂੰ ਅੱਜ ਉਨਾਂ ਦੇ ਜੱਦੀ ਗ੍ਰਹਿ ਤਪਾ ਵਿਖੇ

ਹਟ ਪਿਛੇ ਨਹੀ ਗੋਲੀ ਮਾਰ ਦਿਆਗੇਂ, ਜੇ ਝੋਨਾ ਚੁੱਕਣੋ ਰੋਕਿਆ, ਸਿਸਟਮ ਨੂੰ ਚੋਰਾਂ ਦੀ ਚੁਣੋਤੀ

ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਅੰਦਰ ਝੋਨੇ ਦਾ ਚਾਲੂ ਝੋਨੇ ਦੇ ਸੀਂਜਣ ਦੌਰਾਨ ਜਿਣਸ ਦੀਆ ਚੋਰੀਆ ਰੁਕਣ ਦਾ ਨਾਂਅ ਨਹੀ ਲੈ ਰਹੀਆ, ਕਿਉਕਿ ਪਿਛਲੇ ਦਿਨਾਂ ਅੰਦਰ ਲਗਾਤਾਰ ਆੜਤੀਆਂ ਲਈ ਇਹ ਚੋਰੀਆਂ ਸਿਰਦਰਦੀ ਬਣ ਰਹੀਆ ਹਨ ਪਰ ਬੀਤੀ ਰਾਤ ਤਾਂ ਹੱਦ ਉਸ ਵੇਲੇ ਹੋਈ ਜਦ ਬੀਤੀ ਰਾਤ ਦੋ ਕਾਰਾਂ ਵਿਚ ਆਏ ਅਸਲਾਧਾਰਕ ਜਿਣਸ ਚੋਰਾਂ ਨੇ ਸ਼ਰੇਆਮ ਓਮ �ਿਸ਼ਨਾ ਰਾਈਸ ਮਿੱਲ ਦੇ ਦਰ ’ਤੇ ਬਣੇ ਫੜ ਵਿਚੋ ਪ੍ਰਵਾਸੀ ਮਜਦੂਰਾਂ ਨੂੰ ਮਾਰ ਦੇਣ ਦਾ ਡਰ ਵਿਖਾ ਕੇ 

ਸ਼ਿਵਾਲਿਕ ਪਬਲਿਕ ਸਕੂਲ ਦੇ ਦੋ ਖਿਡਾਰੀਆਂ ਨੇ ਬੈਡਮਿੰਟਨ ਟੂਰਨਾਮੈਂਟ ਵਿਚ ਸੋਨ ਤਮਗੇ ਜਿੱਤੇ

ਪੰਜਾਬ ਸਰਕਾਰ ਵਲੋਂ ਭਦੌੜ ਵਿਖੇ ਕਰਵਾਏ ਗਏ ਜੋਨਲ ਪੱਧਰੀ ਬੈਡਮਿੰਟਨ ਟੂਰਨਾਮੈਂਟ ਅੰਡਰ-11 ਵਿਚ ਸ਼ਿਵਾਲਿਕ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਭਾਗ ਲਿਆ। ਜਿਸ ਵਿਚ ਸਕੂਲ ਦੇ ਦੋ ਖਿਡਾਰੀਆਂ ਕਿਸ਼ਨ ਸਿੰਗਲਾ ਪੁੱਤਰ ਮਨੀਸ਼ ਸਿੰਗਲਾ ਅਤੇ ਗੋਪਾਲ ਸ਼ਰਮਾ ਪੁੱਤਰ ਅਸ਼ੋਕ ਕੁਮਾਰ ਨੇ ਸਿੰਗਲ ਅਤੇ ਡਬਲ ਟੂਰਨਾਮੈਂਟ ਵਿਚ ਸੋਨ ਤਗਮੇ ਜਿੱਤੇ ਜੇਤੂ ਖਿਡਾਰੀਆਂ ਅਤੇ ਸਰੀਰਕ ਸਿੱਖਿਆ ਦੇ ਅਧਿਆਪਿਕਾ ਨੂੰ ਸਕੂਲ ਪਿ੍ਰੰਸੀਪਲ ਵਲੋਂ ਵਧਾਈ ਦਿੱਤੀ 

ਕੰਨਾਂ 'ਤੇ ਪਟਾਖਿਆਂ ਦੇ ਦੁਰ ਪ੍ਰਭਾਵ ਅਤੇ ਇਸ ਤੋਂ ਬਚਾਅ

ਸਾਡੇ ਦੇਸ਼ ਵਿੱਚ ਦੀਵਾਲੀ ਦੇ ਤਿਉਹਾਰ ਦਾ ਬਾਕੀ ਸਭ ਤਿਉਹਾਰਾਂ ਵਿੱਚ ਇੱਕ ਵਿਸ਼ੇਸ਼ ਸਥਾਨ ਹੈ I ਇਹ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ  ਜਿਸ ਦੌਰਾਨ ਲੋਕ ਦੀਪਮਾਲਾ ਅਤੇ ਪਟਾਖਿਆਂ ਦੀ ਵਰਤੋਂ ਕਰਦੇ ਹੋਏ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦੇ ਹਨ I ਦੀਵਾਲੀ ਜਾਂ ਕਿਸੇ ਵੀ ਖ਼ੁਸ਼ੀ ਦੇ ਮੌਕੇ ਤੇ ਬਹੁਤ ਹੀ ਉੱਚੀ ਆਵਾਜ਼ ਵਾਲੇ ਪਟਾਕਿਆਂ ਰਾਹੀਂ ਪੈਦਾ ਹੋਣ ਵਾਲਾ ਸ਼ੋਰ ਦੀ ਸਾਡੇ ਲਈ ਉਤਸ਼ਾਹ ਦੀ ਬਜਾਏ ਪ੍ਰੇਸ਼ਾਨੀ ਦਾ ਸਬੱਬ ਵੀ ਬਣ ਸਕਦਾ ਹੈ I

ਰੁਦਰਾ ਆਈਲੈਂਟਸ ਸੈਂਟਰ ਤਪਾ ਦੇ ਵਿਦਿਆਰਥੀ ਨੇ ਪੀ.ਟੀ.ਈ ਵਿਚ ਝੰਡੇ ਗੱਡੇ

ਵਿਦੇਸ਼ ਜਾਣ ਲਈ ਪੜਾਈ ਵਾਲੇ ਇਲਾਕੇ ਦੇ ਸਿਰਮੌਰ ਰੁਦਰਾ ਆਈਲੈਂਟਸ ਸੈਂਟਰ ਦੇ ਵਿਦਿਆਰਥੀਆਂ ਨੇ ਪੀ.ਟੀ.ਈ ਦੀ ਪ੍ਰੀਖਿਆ ਵਿਚੋ ਵਧੀਆ ਸਕੋਰ ਹਾਸਿਲ ਕਰਕੇ ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਲਿਆ ਹੈ। ਜਿਸ ਦੇ ਸਬੰਧ ਵਿਚ ਸੈਂਟਰ ਦੇ ਸੰਚਾਲਕ ਭਗਤ ਰਾਮ ਪੱਪੀ ਅਤੇ ਰੋਹਿਤ ਕਾਂਸਲ ਨੇ ਦੱਸਿਆਂ ਕਿ ਸੈਂਟਰ ਦੇ ਵਿਦਿਆਰਥੀ ਗੁਰਪਿਆਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਤਪਾ ਨੇ ਪਹਿਲੀ ਵਾਰ ਦਿੱਤੀ ਪੀ.ਟੀ.ਈ ਦੀ ਪ੍ਰੀਖਿਆ

ਤਪਾ ਦੇ ਵਿਦਿਆਰਥੀਆਂ ਅਸ਼ਵਿਨ ਅਤੇ ਸੰਜੀਵ ਨੇ ਨੀਟ ਚੋਂ ਝੰਡੇ ਗੱਡੇ

ਡਾਕਟਰੀ ਪੜਾਈ ਲਈ ਯੋਗਤਾ ਪ੍ਰੀਖਿਆ ਭਾਵ ਨੀਟ (National Eligibility Entrance Test) ਦੇ ਆਏ ਨਤੀਜੇ ਵਿਚੋ ਜਿਲਾ ਬਰਨਾਲਾ ਦੇ ਸ਼ਹਿਰ ਤਪਾ ਦੇ ਡਾਕਟਰ ਪਰਿਵਾਰ ਨਾਲ ਸਬੰਧਤ ਵਿਦਿਆਰਥੀ ਅਸ਼ਵਿਨ ਕੁਮਾਰ ਨੇ ਪ੍ਰੀਖਿਆ ਵਿਚੋ 640 ਅੰਕ ਪ੍ਰਾਪਤ ਕਰਕੇ ਦੇਸ਼ ਭਰ ਵਿਚੋ 6844ਵਾਂ ਰੈਂਕ ਪ੍ਰਾਪਤ ਕੀਤਾ ਹੈ। ਜਿਸ ਤੋ ਬਾਅਦ ਪਰਿਵਾਰ ਦੇ ਘਰ ਵਧਾਈਆ ਦੇਣ ਵਾਲਾ ਦਾ ਤਾਤਾਂ ਲੱਗਿਆ ਨਜਰ ਆਇਆ। ਮਿਲੀ ਜਾਣਕਾਰੀ ਅਨੁਸਾਰ ਤਪਾ ਦੇ ਮਸ਼ਹੂਰ ਸਵ: 

ਪੰਜਾਬ ਸਰਕਾਰ ਨੇ ਚੌਲ ਮਿੱਲ ਮਾਲਿਕਾਂ ਨੂੰ ਦਿੱਤੀ ਰਾਹਤ, ਹੁਣ ਲੋਨ/ਲਿਮਟ ਵਾਲੀਆ ਮਿੱਲਾਂ ਅੰਦਰ ਵੀ ਲੱਗੇਗਾ ਪਹਿਲਾ ਵਾਂਗ ਝੋਨਾ, ਵਿਧਾਇਕ ਬਲਕਾਰ ਸਿੱਧੂ ਨੇ ਪੰਜਾਬ ਦੇ ਚੌਲ ਮਿੱਲਰਾਂ ਦੀ ਸਮੱਸਿਆ ਦੇ ਹੱਲ ਵਿਚ ਪਾਇਆ ਯੋਗਦਾਨ

ਪੰਜਾਬ ਰਾਇਸ ਮਿੱਲਰਜ ਐਸੋਸੀਏਸ਼ਨ ਅੰਦਰ ਅੱਜ ਉਸ ਵੇਲੇ ਖੁਸ਼ੀ ਦੀ ਲਹਿਰ ਵਿਖਾਈ ਦਿੱਤੀ ਜਦ ਪੰਜਾਬ ਸਰਕਾਰ ਵੱਲੋ ਪਿਛਲੇ ਦਿਨੀ ਜਾਰੀ ਕੀਤੇ ਆਪਣੇ ਹੁਕਮਾਂ ਜਿਨਾਂ ਵਿਚ ਚੌਲ ਮਿੱਲ ਮਾਲਿਕਾਂ ਵੱਲੋ ਆਪਣੇ ਕਾਰੋਬਾਰ ਲਈ ਪਿਛਲੇ ਸਮੇਂ ਵੱਖ ਵੱਖ ਬੈਂਕਾਂ ਤੋ ਲੋਨ ਅਤੇ ਲਿਮਟ ਲੈਣ ਉਪਰੰਤ ਬੈਂਕ ਕੋਲ ਬਤੌਰ ਗਾਰੰਟੀ ਆਪਣੀ ਮਿੱਲ ਦੀ ਜਮੀਨ ਨੂੰ ਰੱਖੇ ਜਾਣ ’ਤੇ ਪੰਜਾਬ ਸਰਕਾਰ ਦੇ ਹੁਕਮਾਂ ’ਚ ਅਜਿਹੇ ਚੌਲ ਮਿੱਲਾਂ ਅੰਦਰ ਆਉਦੇਂ ਝੌਨੇ ਦੇ ਸੀਂਜਣ 

ਸਾਂਝਾ ਆਸਰਾ ਚੈਰੀਟੇਬਲ ਹੈਲਥ ਕੇਅਰ ਸੈਂਟਰ ਤਪਾ ਵੱਲੋ ਵੱਡਾ ਹੰਭਲਾ ਮਾਰਦਿਆਂ ਨਵੇਂ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ 7 ਸਤੰਬਰ ਨੂੰ

ਸਥਾਨਕ ਸ਼ਹਿਰ ਵਿਖੇ ਪਿਛਲੇ ਲੰਬੇਂ ਸਮੇਂ ਤੋ ਬਹੁਤ ਹੀ ਘੱਟ ਰੇਟਾਂ ’ਤੇ ਲੋਕਾਂ ਨੂੰ ਲੈਬੋਰਟਰੀ ਅਤੇ ਦੰਦਾਂ ਦੀਆ ਬਿਮਾਰੀਆਂ ਨਾਲ ਸਬੰਧਤ ਇਲਾਜ/ਸਹੂਲਤਾਵਾਂ ਦੇ ਕੇ ਚਲ ਰਹੇ ਸਾਂਝਾ ਆਸਰਾ ਚੈਰੀਟੇਬਲ ਹੈਲਥ ਕੇਅਰ ਸੈਂਟਰ ਤਪਾ ਵੱਲੋ ਇਕ ਹੋਰ ਵੱਡਾ ਹੰਭਲਾ ਮਾਰਦਿਆਂ ਨਵੇਂ ਚੈਰੀਟੇਬਲ ਹਸਪਤਾਲ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਜਿਸ ਦੇ ਸਬੰਧ ਵਿਚ ਟਰੱਸਟੀ ਧਰਮਪਾਲ ਕਾਂਸਲ ਨੇ ਦੱਸਿਆ ਕਿ ਢਿਲਵਾ ਰੋਡ ’ਤੇ ਸਬ ਡਵੀਜਨਲ ਹਸਪਤਾਲ ਕੋਲ 

ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਰਾਈਫਲ ਸ਼ੂਟਿੰਗ ਦੇ 12 ਖਿਡਾਰੀਆਂ ਦੀ ਹੋਈ ਨੈਸ਼ਨਲ ਖੇਡਾਂ ਲਈ ਚੋਣ

ਇਲਾਕੇ ਦੀ ਮਸ਼ਹੂਰ ਵਿੱਦਿਅਕ ਸੰਸਥਾ ਸੇਂਟ ਬਚਨਪੁਰੀ ਇੰਟਰਨੈਸ਼ਨਲ ਸਕੂਲ ਪੱਖੋ ਕਲਾਂ ਦੇ ਬੱਚਿਆਂ ਨੇ ਸੀ.ਆਈ.ਐੱਸ.ਸੀ. ਈ ਬੋਰਡ ਦੇ ਚੱਲ ਰਹੇ ਉੱਤਰੀ ਖੇਤਰ ਦੇ ਖੇਡ ਮੁਕਾਬਿਲਆਂ ਵਿਚ ਆਪਣੀ ਜਿੱਤ ਦੀ ਝੰਡੀ ਗੱਡਦੇ ਹੋਏ ਸੰਸਥਾਂ ਦੇ ਬੱਚਿਆਂ ਨੇ ਰਾਈਫਲ ਸ਼ੂਟਿੰਗ ਟੂਰਨਾਮੈਂਟ ਦੇ ਖੇਡ ਮੁਕਾਬਿਲਆਂ ਵਿਚ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਸੰਸਥਾ ਦੇ ਚੇਅਰਮੈਨ ਰਵਿੰਦਰਜੀਤ ਸਿੰਘ ਬਿੰਦੀ, ਪ੍ਰਧਾਨ ਸ੍ਰੀਮਤੀ ਬਬਲੀ ਖੀਪਲ

ਕੱਚਾ ਆੜਤੀਆਂ ਐਸੋਸੀਏਸ਼ਨ ਦੇ ਸਰੇਸ਼ ਕੁਮਾਰ ਕਾਲਾ ਤਾਜੋ ਸਰਬਸੰਮਤੀ ਨਾਲ ਬਣੇ ਪ੍ਰਧਾਨ, ਕਾਰੋਬਾਰ ਦੀ ਤਰੱਕੀ ਲਈ ਹਮੇਸ਼ਾਂ ਬਣਦੇ ਯਤਨ ਕਰਾਗੇਂ-ਸੁਰੇਸ਼ ਕੁਮਾਰ ਤਾਜੋ

 ਸਥਾਨਕ ਸ਼ਹਿਰ ਦੀ ਸਿਰਮੌਰ ਵਪਾਰਿਕ ਜੱਥੇਬੰਦੀ ਕੱਚਾ ਆੜਤੀਆਂ ਐਸੋਸੀਏਸ਼ਨ ਦੀ ਪ੍ਰਧਾਨਗੀ ਪਦ ਦੀ ਚਲ ਰਹੀ ਚੋਣ ਪ੍ਰੀ�ਿਆ ਵਿਚ ਫਰਮ ਮੈਸ: ਗੁਰਦਿਆਲ ਚੰਦ, ਸੁਰੇਸ਼ ਕੁਮਾਰ ਦੇ ਮਾਲਿਕ ਆੜਤੀਏ ਕਮ ਸਮਾਜ ਸੇਵੀ ਸੁਰੇਸ਼ ਕੁਮਾਰ ਕਾਲਾ ਤਾਜੋ ਦੇ ਨਾਂਅ ’ਤੇ ਜੱਥੇਬੰਦੀ ਦੇ 126 ਦੇ ਕਰੀਬ ਆੜਤੀਆਂ ਨੇ ਸਰਬਸੰਮਤੀ ਕਰਕੇ ਇਨਾਂ ਨੂੰ ਬਿਨਾਂ ਮੁਕਾਬਲਾ ਜੇਤੂ ਬਣਾ ਦਿੱਤਾ। ਪਿਛਲੇ ਕਈ ਦਿਨ ਤੋ ਸ਼ਹਿਰ ਦੇ ਸਮੁੱਚੇ ਕਾਰੋਬਾਰੀਆਂ ਦੀ ਨਜਰ ਇਸ 

ਪੱਤਰਕਾਰ ਅਤੇ ਨਾਮਵਰ ਸਾਹਿਤਕਾਰ ਯਾਦਵਿੰਦਰ ਸਿੰਘ ਭੁੱਲਰ ਵੱਲੋਂ ਵਿਲੱਖਣ ਤਰੀਕੇ ਨਾਲ ਪੁਸਤਕ ਸੱਭਿਆਚਾਰ ਦੀ ਪ੍ਰਫੁਲਤਾ ਲਈ ਪੁਸਤਕਾਂ ਭੇਟ ਕਰਕੇ ਮਨਾਇਆ ਜਨਮ ਦਿਨ

ਬਰਨਾਲਾ ਦੇ ਸੀਨੀਅਰ ਪੱਤਰਕਾਰ ਅਤੇ ਨਾਮਵਰ ਸਾਹਿਤਕਾਰ ਯਾਦਵਿੰਦਰ ਸਿੰਘ ਭੁੱਲਰ ਵੱਲੋਂ ਜ਼ਿਲਾ ਭਾਸ਼ਾ ਦਫਤਰ ਵਿਖੇ ਪਹੁੰਚ ਕੇ ਆਪਣਾ ਜਨਮ ਦਿਨ ਵਿਲੱਖਣ ਤਰੀਕੇ ਮਨਾਇਆ ਗਿਆ। ਇਸ ਮੌਕੇ ਮੌਜ਼ੂਦ ਜ਼ਿਲਾ ਸਿੱਖਿਆ ਅਫਸਰ(ਸੈ.ਸਿੱ/ਐ.ਸਿੱ) ਸਰਬਜੀਤ ਸਿੰਘ ਤੂਰ, ਜ਼ਿਲਾ ਲੋਕ ਸੰਪਰਕ ਅਫਸਰ ਮੈਡਮ ਮੇਘਾ ਮਾਨ, ਜ਼ਿਲਾ ਭਾਸ਼ਾ ਅਫਸਰ ਸੁਖਵਿੰਦਰ ਸਿੰਘ ਗੁਰਮ, ਸਹਾਇਕ ਲੋਕ ਸੰਪਰਕ ਅਫਸਰ ਜਗਬੀਰ ਕੌਰ ਅਤੇ ਖੋਜ ਅਫਸਰ 

ਮਾਲਿਕ ਕਮ ਫਾਇਨਾਂਸਰ ਵੱਲੋ ਪੈਸੇ ਮੰਗਣ ’ਤੇ ਕਿਰਾਏਦਾਰ ਭਰਾਵਾਂ ਵੱਲੋ ਕੁੱਟਮਾਰ, ਮੌਤ,

ਸਥਾਨਕ ਸ਼ਹਿਰ ਅੰਦਰ ਇਕ ਵੱਡੀ ਘਟਨਾ ਨੇ ਜਨਮ ਲਿਆ। ਜਿਸ ਵਿਚ ਦੁਕਾਨ ਮਾਲਿਕ ਕਮ ਨਿੱਜੀ ਫਾਇਨਾਂਸਰ ਦੀ ਕਿਰਾਏਦਾਰ ਹੱਥੋ ਲੈਣ ਦੇਣ ਦੇ ਮਾਮਲੇ ਵਿਚ ਹੋਈ ਤਕਰਾਰ ਅਤੇ ਹੱਥੀ ਪਾਈ ਤੋ ਬਾਅਦ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਪ੍ਰਮੁੱਖ ਪੇਟੀਆ ਵਾਲਿਆਂ ਦੇ ਨਾਂਅ ਨਾਲ ਮਸ਼ਹੂਰ ਸੁਰੇਸ਼ ਕੁਮਾਰ ਪੁੱਤਰ ਸੂਰਜ ਭਾਨ ਦੀ ਸਦਰ ਬਾਜਾਰ ਵਿਚਲੀ ਪ੍ਰਮੁੱਖ ਇਮਾਰਤ ਵਿਚ ਪਿਛਲੇ ਲੰਬੇਂ ਸਮੇਂ ਤੋ ਲਵਰਜ ਗਿਫਟ ਵਾਲੇ ਕਿਰਾਏਦਾਰ

ਸਾਬਕਾ ਕੈਬਨਿਟ ਮੰਤਰੀ ਕਾਂਗੜ ਦੇ ਮਾਤਾ ਭੂਪਿੰਦਰ ਕੋਰ ਧਾਲੀਵਾਲ ਨੂੰ ਵੱਖ ਵੱਖ ਆਗੂਆਂ ਨੇ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਂਟ ਕੀਤੀਆ, ਪੰਜਾਬ ਭਰ ’ਚੋ ਨਾਮਵਾਰ ਸ਼ਖਸ਼ੀਅਤਾਂ ਨੇ ਸ਼ਰਧਾਂਜਲੀ ਸਮਾਗਮ ਵਿਚ ਸਮੂਲੀਅਤ ਕੀਤੀ

ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਆਗੂ ਗੁਰਪ੍ਰੀਤ ਸਿੰਘ ਕਾਂਗੜ ਦੇ ਸਤਿਕਾਰਯੋਗ ਮਾਤਾ ਭੂਪਿੰਦਰ ਕੌਰ ਧਾਲੀਵਾਲ ਦੇ ਨਮਿੱਤ ਰੱਖੇ ਪਾਠ ਦੇ ਭੋਗ ਭਗਤਾ ਭਾਈਕਾ ਦੀ ਅਨਾਜ ਮੰਡੀ ਵਿਖੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਹਜੂਰੀ ਵਿਚ ਗੁਰਮਰਿਯਾਦਾ ਅਨੁਸਾਰ ਪਾਏ ਗਏ। ਸਮਾਗਮ ਦੌਰਾਨ ਰਾਗੀ ਸਿੰਘਾਂ ਦੇ ਜੱਥੇ ਵੱਲੋ ਵੈਰਾਗਮਈ ਕੀਰਤਨ ਰਾਹੀ ਸੰਗਤਾਂ ਨੂੰ ਰੱਬੀ ਬਾਣੀ ਨਾਲ ਜੁੜਣ ਦੇ ਨਾਲੋ ਨਾਲ ਧਾਰਮਿਕ ਅਤੇ ਸਮਾਜਿਕ ਕਾਰਜਾਂ ਨਾਲ ਵੀ ਜੁੜਣ ਲਈ ਪ੍ਰੇਰਿਤ ਕੀਤਾ।

ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਹਰੇਕ ਸਟਰੀਮ ਵਿਚ ਮੱਲਾਂ ਮਾਰੀਆਂ

ਸੀ. ਬੀ. ਐਸ. ਈ. ਬੋਰਡ ਵਲੋਂ ਐਲਾਨੇ ਬਾਰਵੀਂ ਜਮਾਤ ਦੇ ਨਤੀਜੇ ਵਿਚੋ ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾਂ ਸ਼ਿਵਾਲਿਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਤਪਾ ਦਾ ਨਤੀਜਾ ਸਟਾਫ਼ ਅਤੇ ਵਿਦਿਆਰਥੀਆਂ ਦੀ ਮਿਹਨਤ ਸਦਕਾ ਸੌ ਫੀਸਦੀ ਸ਼ਾਨਦਾਰ ਰਿਹਾ। ਵਿਦਿਆਰਥੀਆਂ ਨੇ ਵਧੀਆ ਅੰਕ ਪ੍ਰਾਪਤ ਕਰਕੇ ਇਲਾਕੇ ਵਿਚ ਇਸ ਸੰਸਥਾ ਦਾ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। ਇਸ ਵਿਚ ਸਾਇੰਸ ਵਿਭਾਗ (ਮੈਡੀਕਲ) 

ਡੀ. ਐਮ ਸਕੂਲ ਕਰਾੜਵਾਲਾ ਦੀ ਵਿਦਿਆਰਥਣ ਨੇ ਬਾਰਵੀਂ ਕਲਾਸ ਵਿਚੋ 98 ਫੀਸਦੀ ਅੰਕ ਪ੍ਰਾਪਤ ਕੀਤੇ

ਸੀ.ਬੀ.ਐਸ.ਈ ਦਿੱਲੀ ਬੋਰਡ ਵੱਲੋਂ ਐਲਾਣੇ ਗਏ ਵਿੱਦਿਅਕ ਸਾਲ 2021-22 ਬਾਰਵੀਂ ਕਲਾਸ ਦੇ ਨਤੀਜੇ ਵਿਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆ ਦਾ ਨਤੀਜਾ ਸਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥਣ ਲਿਪੀਕਾ ਗੋਇਲ ਪੁੱਤਰੀ ਭੂਸਨ ਗੋਇਲ ਨੇ 98 ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਗੁਰਲੀਨ ਕੌਰ ਪੁੱਤਰੀ 

ਖੁਸ਼ੀ ਦੀ ਲਹਿਰ : ਆਪ ਪਾਰਟੀ ਦੇ ਸ੍ਰੀਮਤੀ ਬਲਜਿੰਦਰ ਕੌਰ ਤੁੰਗਵਾਲੀ ਸੂਬਾ ਇਸਤਰੀ ਵਿੰਗ ਦੇ ਪ੍ਰਧਾਨ ਬਣੇ

ਆਮ ਆਦਮੀ ਪਾਰਟੀ ਨੇ ਆਪਣੇ ਜੱਥੇਬੰਦਕ ਢਾਂਚੇ ਦੇ ਕੀਤੇ ਵਿਸਥਾਰ ਦੇ ਤਹਿਤ ਹਲਕਾ ਭੁੱਚੋ ਅੰਦਰ ਉਸ ਵੇਲੇ ਖੁਸ਼ੀ ਦੀ ਲਹਿਰ ਦੌੜ ਗਈ ਜਦ ਪਾਰਟੀ ਦੀ ਸਿਰਕੱਢ ਆਗੂ ਸ੍ਰੀਮਤੀ ਬਲਜਿੰਦਰ ਕੌਰ ਤੁੰਗਵਾਲੀ ਨੂੰ ਸੂਬਾ ਇਸਤਰੀ ਵਿੰਗ ਦੀ ਪ੍ਰਧਾਨ ਦਾ ਐਲਾਣ ਕੀਤਾ। ਪਾਰਟੀ ਵੱਲੋ ਜਾਰੀ ਕੀਤੀ ਸੂਚੀ ਜਿਉ ਹੀ ਜਨਤਕ ਹੋਈ ਤਿਉ ਹੀ ਸ੍ਰੀਮਤੀ ਬਲਜਿੰਦਰ ਕੌਰ ਨੂੰ ਮੁਬਾਰਕਬਾਦ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਅਤੇ ਆਮ ਆਦਮੀ ਪਾਰਟੀ ਦੇ 

ਗੋਇਲ ਕਲਾਸਜ ਦੇ ਦਰਜਣ ਭਰ ਤੋ ਜਿਆਦਾ ਵਿਦਿਆਰਥੀਆਂ ਨੇ ਜੇ.ਈ.ਈ ਮੇਨਜ ਵਿਚੋ ਮਾਰੀ ਬਾਜੀ

ਇਲਾਕੇ ਦੀ ਸਿਰਮੌਰ ਵਿੱਦਿਅਕ ਸੰਸਥਾਂ ਗੋਇਲ ਕਲਾਸਜ ਦੇ ਦਰਜਣ ਭਰ ਤੋ ਜਿਆਦਾ ਵਿਦਿਆਰਥੀਆਂ ਨੇ ਜੇ.ਈ.ਈ ਮੇਨ ਦੀ ਪ੍ਰੀਖਿਆ ਪਾਸ ਕਰਕੇ ਨਵਾਂ ਕੀਰਤੀਮਾਨ ਸਥਾਪਿਤ ਕੀਤਾ ਹੈ। ਸੰਸਥਾਂ ਦੇ ਸੰਚਾਲਕ ਕੋਟਾ ਵਾਲੇ ਕੈਮਿਸਟਰੀ ਦੇ ਸਰ, ਇੰਜ: ਰਾਹੁਲ ਗੋਇਲ ਨੇ ਦੱਸਿਆਂ ਕਿ ਸੰਸਥਾਂ ਵੱਲੋ ਲਗਾਤਾਰ ਵਧੀਆ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਦਕਿ ਜੇ.ਈ.ਈ ਮੇਨਜ ਦੇ ਆਏ ਨਤੀਜੇ ਵਿਚੋ ਸੰਸਥਾਂ ਦੇ 13 ਵਿਦਿਆਰਥੀਆਂ ਨੇ 

ਕਣਕ ਲੈਣ ਲਈ ਲਾਭਪਾਤਰੀ ਈ ਪੋਸ਼ ਮਸ਼ੀਨ ਦੇ ਪਿਛਾਂਹ-ਪਿਛਾਂਹ ਫਿਰਦੇ ਨੇ, ਵਾਹ ਨੀ ਸਰਕਾਰੇ

ਸੂਬੇ ਅੰਦਰ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ ਤਹਿਤ ਵੰਡੀ ਜਾ ਰਹੀ ਕਣਕ ਨੂੰ ਲੈ ਕੇ ਲੋੜਵੰਦ ਪਰਿਵਾਰਾਂ ਵਿਚਕਾਰ ਹਫੜਾ ਦਫੜੀ ਮਚੀ ਪਈ ਹੈ ਕਿਉਕਿ ਸਰਕਾਰ ਵੱਲੋ ਭੇਜੇ ਕਣਕ ਦੇ ਕੋਟੇ ਵਿਚ ਕਰੀਬ 11 ਫੀਸਦੀ ਕਟੌਤੀ ਨੇ ਕਣਕ ਲਾਭਪਾਤਰੀਆਂ ਵਿਚ ਸਹਿਮ ਪਾ ਦਿੱਤਾ ਹੈ। ਜਿਸ ਕਾਰਨ ਕਣਕ ਲੈਣ ਲਈ ਲੋਕ ਡਿਪੂ ਹੋਲਡਰਾਂ ਕੋਲ ਮਾਰੇ-2 ਫਿਰਦੇ ਹਨ। ਮਿਲੀ ਜਾਣਕਾਰੀ ਅਨੁਸਾਰ ਖੁਰਾਕ ਸਪਲਾਈ ਅਤੇ ਵੰਡ ਵਿਭਾਗ ਦੇ ਅਧੀਨ ਆਲੇ ਦੁਆਲੇ ਦੇ ਡੇਢ ਦਰਜਣ

ਸਮਾਜ ਸੇਵੀ ਅਤੇ ਕਾਰੋਬਾਰੀ ਗੁਰਮੀਤ ਸਿੰਘ ਮਾਨ ਦਾ ਸੁਪਨਾ ਹੋਇਆ ਸਾਕਾਰ, ਬੱਲੋ ਵਿਚ ਦੀ ਯੂਥ ਲਾਇਬਰੇਰੀ ਬਣ ਕੇ ਤਿਆਰ, ਏ.ਡੀ.ਸੀ ਨੇ ਲਾਇਬਰੇਰੀ ਦਾ ਕੀਤਾ ਉਦਘਾਟਨ, ਬੱਲੋ ਪਿੰਡ ਹੁਣ ਸਿੱਖਿਆਂ ਦੇ ਪੱਖ ਤੋ ਭਵਿੱਖ ਵਿਚ ਅਮੀਰ ਪਿੰਡ ਅਖਵਾਏਗਾ-ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ,

ਜਿਲਾ ਬਠਿੰਡਾ ਦੇ ਅਗਾਂਹਵਧੂ ਪਿੰਡ ਬੱਲੋ ਵਿਖੇ ਪਿੰਡ ਦੇ ਹੀ ਜੰਮਪਲ ਸਮਾਜ ਸੇਵੀ ਅਤੇ ਪ੍ਰਸਿੱਧ ਕਾਰੋਬਾਰੀ ਗੁਰਮੀਤ ਸਿੰਘ ਮਾਨ ਦੀ ਦੇਖ ਰੇਖ ਹੇਠ ਚਲ ਰਹੀ ਸਵ: ਸ੍ਰ: ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਵੱਲੋ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਯੂਥ ਲਾਇਬਰੇਰੀ ਖੋਲੀ ਗਈ। ਜਿਸ ਦਾ ਰਸਮੀ ਉਦਘਾਟਨ ਇਕ ਪ੍ਰਭਾਵਸ਼ਾਲੀ ਸ੍ਰਮਾਗਮ ਦੋਰਾਨ ਮੁੱਖ ਮਹਿਮਾਨ ਵਜੋ ਪੁੱਜੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਹੁਲ ਨੇ ਸੁਸਾਇਟੀ ਦੇ ਪ੍ਰਬੰਧਕਾਂ ਨਾਲ ਮਿਲ ਕੇ ਕੀਤਾ। 

ਕਾਂਗਰਸ ਉਮੀਦਵਾਰ ਗੋਲਡੀ ਦੇ ਹੱਕ ਵਿਚ ਅੱਗਰਵਾਲ ਪਰਿਵਾਰ ਨੇ ਸੰਭਾਲੀ ਕਮਾਂਡ

ਲੋਕ ਸਭਾ ਹਲਕਾ ਸੰਗਰੂਰ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਦਲਵੀਰ ਸਿੰਘ ਗੋਲਡੀ ਸਾਬਕਾ ਵਿਧਾਇਕ ਦੇ ਹੱਕ ਵਿਚ ਚੋਣ ਪ੍ਰਚਾਰ ਦੀ ਵਾਂਗਡੋਰ ਤਪਾ ਅੰਦਰ ਪੋਲਟਰੀ ਫਾਰਮਜ ਐਸੋਸੀਏਸ਼ਨ ਦੇ ਉੱਘੇ ਵਪਾਰੀ ਅਤੇ ਕਈ ਸਮਾਜ ਸੇਵੀ ਸੰਸਥਾਵਾਂ ਦੇ ਨੁੰਮਾਇਦੇ ਰਘਵੀਰ ਚੰਦ ਅੱਗਰਵਾਲ ਅਤੇ ਉਨਾਂ ਦੇ ਪੁੱਤਰ ਟਿੱਕੂ ਅੱਗਰਵਾਲ ਨੇ ਮੋਹਰੀ ਹੋ ਕੇ ਸੰਭਾਲੀ ਹੋਈ ਹੈ। ਜਿਨਾਂ ਨੇ ਦਲਵੀਰ ਸਿੰਘ ਗੋਲਡੀ ਦੇ ਹੱਕ ਵਿਚ ਜਿੱਥੇ ਘਰ-2 ਤੱਕ 

ਫੈਕਟਰੀ ਵਿਚੋ 50 ਬੋਰੀਆਂ ਭੁੱਕੀ ਸਣੇ ਦੋ ਵਿਅਕਤੀ ਸੀ.ਆਈ.ਏ ਦੇ ਹੱਥ ਲੱਗੇ, ਮਾਮਲਾ ਦਰਜ

ਜਿਲਾ ਬਰਨਾਲਾ ਦੇ ਸੀ.ਆਈ.ਏ ਸਟਾਫ ਵੱਲੋ ਬੀਤੀ ਰਾਤ ਇਕ ਵੱਡੀ ਪ੍ਰਾਪਤੀ ਕਰਦਿਆਂ 50 ਬੋਰੀਆਂ ਭੁੱਕੀ ਸਣੇ ਪਿੰਡ ਰੂੜੇਕੇ ਕਲਾਂ ਦੇ ਦੋ ਵਿਅਕਤੀਆਂ ਨੂੰ ਦਬੋਚ ਲਿਆ ਹੈ, ਜਿਨਾਂ ਨੇ ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਪਿੰਡ ਘੁੰਨਸ ਲਾਗੇ ਸਥਿਤ ਇਕ ਫੈਕਟਰੀ ਵਿਖੇ ਭੁੱਕੀ ਦੀ ਉਕਤ ਖੇਪ ਨੂੰ ਲੁਕੋ ਕੇ ਰੱਖਿਆ ਹੋਇਆ ਸੀ। ਮਾਮਲੇ ਦੇ ਪੜਤਾਲੀਆਂ ਅਧਿਕਾਰੀ ਅਤੇ ਸੀ.ਆਈ.ਏ ਸਟਾਫ ਵਿਚ ਤੈਨਾਤ ਸਬ ਇੰਸਪੈਕਟਰ ਸਰੀਫ ਖਾਂ ਨੇ ਦੱਸਿਆਂ ਕਿ ਸੀ.ਆਈ.ਏ ਸਟਾਫ ਦੇ ਇੰਚਾਰਜ 

ਕੀ ਬਣੂ ਦੁਨੀਆਂ ਦਾ, ਸਾਡੀ ਜਵਾਨੀ ਕਿੱਧਰ ਵੱਲ ਨੂੰ ਤੁਰ ਪਈ।

ਮੈਨੂੰ ਲੱਗਦਾ ਪਾਣੀ ਤੋਂ ਪਹਿਲਾ ਪੰਜਾਬ ਚ ਕੋਈ ਇਹੋ ਜਿਹਾ ਨੌਜਵਾਨ ਨੀ ਰਹਿਣਾ ਜਿਹੜਾ ਕਿ ਨਸੇ ਦਾ ਆਦੀ ਨਾ ਹੋਵੇ,
ਅੱਜ ਸਾਨੂੰ ਸਾਰਿਆ ਨੂੰ ਇਸ ਗੱਲ ਵੱਲ ਜਰੂਰ ਧਿਆਨ ਦੇਣਾ ਚਾਹੀਦਾ, ਆਉਣ ਵਾਲੀ ਪੀੜੀ ਨੂੰ ਕਿਵੇਂ ਨਾ ਕਿਵੇਂ ਕਰਕੇ ਨਸੇਂ ਤੋਂ ਰੋਕਿਆ ਜਾਵੇ, ਜਿਵੇਂ ਕਿ ਸੋਸਲ ਸਾਇਟਾ ਦੇ ਉੱਪਰ ਸ਼ਰਨਾਰਥੀਆਂ ਅਨਸਰਾਂ ਦੁਆਰਾ ਨਸੇ ਦੇ ਬਾਰੇ ਵਧਾ ਚੜਾ ਕੇ ਦੱਸਿਆ ਜਾਂਦਾ 

ਸੀਮੇਂਟ ਦੇ ਖਾਲੀ ਬਲਕਰ ਨੂੰ ਅੱਗ ਨੇ ਆਪਣੀ ਲਪੇਟ ਵਿਚ ਲਿਆ, ਟਰਾਲਾ ਸੜ ਕੇ ਸੁਆਹ

ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਸਥਿਤ ਤਪਾ ਲਾਗੇ ਇਕ ਟਰਾਲੇ ਨੂੰ ਅਚਾਨਕ ਤਿੱਖੜ ਦੁਪਿਹਰੇ ਭਿਆਨਕ ਅੱਗ ਨੇ ਆਪਣੀ ਲਪੇਟ ਵਿਚ ਲੈ ਲਿਆ। ਜਿਸ ਕਾਰਨ ਟਰਾਲਾ ਕੁਝ ਹੀ ਸਮੇਂ ਵਿਚ ਸੜ ਕੇ ਸੁਆਹ ਹੋ ਗਿਆ। ਮੌਕੇ ’ਤੇ ਜਾ ਕੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਗੁਰਦਿੱਤ ਸਿੰਘ ਉਰਫ ਟੋਨੀ ਨਾਮਕ ਡਰਾਇਵਰ ਸੀਮੇਂਟ ਦਾ ਬਲਕਰ ਪਟਿਆਲਾ ਤੋ ਖਾਲੀ ਕਰਕੇ ਵਾਪਸ ਬਠਿੰਡਾ ਵੱਲ ਨੂੰ ਪਰਤ ਰਿਹਾ ਸੀ, ਜਿਉ ਹੀ ਟਰਾਲਾ ਤਪਾ ਬੱਸ ਅੱਡੇ ਤੋ 

12