Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਕੀ ਬਣੂ ਦੁਨੀਆਂ ਦਾ, ਸਾਡੀ ਜਵਾਨੀ ਕਿੱਧਰ ਵੱਲ ਨੂੰ ਤੁਰ ਪਈ।

May 19, 2022 04:50 PM

ਕੀ ਬਣੂ ਦੁਨੀਆਂ ਦਾ, ਸਾਡੀ ਜਵਾਨੀ ਕਿੱਧਰ ਵੱਲ ਨੂੰ ਤੁਰ ਪਈ।
ਅਸੀਂ ਪਾਣੀ ਨੂੰ ਕੀ ਰੋਣੇ ਆ ਇਥੇ ਤਾਂ ਜਵਾਨੀ ਵੀ ਖਤਮ ਹੋਣ ਤੇ ਆਈ ਹੋਈ ਏ ,
ਮੈਨੂੰ ਲੱਗਦਾ ਪਾਣੀ ਤੋਂ ਪਹਿਲਾ ਪੰਜਾਬ ਚ ਕੋਈ ਇਹੋ ਜਿਹਾ ਨੌਜਵਾਨ ਨੀ ਰਹਿਣਾ ਜਿਹੜਾ ਕਿ ਨਸੇ ਦਾ ਆਦੀ ਨਾ ਹੋਵੇ,
ਅੱਜ ਸਾਨੂੰ ਸਾਰਿਆ ਨੂੰ ਇਸ ਗੱਲ ਵੱਲ ਜਰੂਰ ਧਿਆਨ ਦੇਣਾ ਚਾਹੀਦਾ, ਆਉਣ ਵਾਲੀ ਪੀੜੀ ਨੂੰ ਕਿਵੇਂ ਨਾ ਕਿਵੇਂ ਕਰਕੇ ਨਸੇਂ ਤੋਂ ਰੋਕਿਆ ਜਾਵੇ, ਜਿਵੇਂ ਕਿ ਸੋਸਲ ਸਾਇਟਾ ਦੇ ਉੱਪਰ ਸ਼ਰਨਾਰਥੀਆਂ ਅਨਸਰਾਂ ਦੁਆਰਾ ਨਸੇ ਦੇ ਬਾਰੇ ਵਧਾ ਚੜਾ ਕੇ ਦੱਸਿਆ ਜਾਂਦਾ ਤੇ ਜਿਸ ਨਾਲ ਛੋਟੀ ਉਮਰ ਦੇ ਬੱਚਿਆਂ ਨੂੰ ਏਹ ਨੀ ਪਤਾ ਹੁੰਦਾ ਏਹਦਾ ਬਾਅਦ ਚ ਕੀ ਹਸਰ ਹੋਏਗਾ, ਇਕ ਕੁਝ ਸਮਾਂ ਪਹਿਲਾ ਏਦਾ ਦਾ ਇਕ ਲਗਾੜੇ ਦੁਆਰਾ ਸੋਸਲ ਮੀਡੀਆ ਤੇ ਸਟੇਟਸ ਫੇਮਸ ਕਰ ਦਿੱਤਾ ਗਿਆ ਕਿ ਬਾਬੇ ਚਲੇ ਹੋਏ ਆ, ਮੈਂ ਕਹਿਣਾ ਇਹੋ ਜਿਹੇ ਲੋਕਾਂ ਦੇ ਗੋਲੀ ਮਾਰ ਦੇਣੀ ਚਾਹੀਦੀ ਆ, ਜਿਸ ਨੂੰ ਵੇਖ ਕੇ, ਵੇਖਦੇ ਵੇਖਦੇ ਅੱਖਾਂ ਸਾਹਮਣੇ ਬਹੁਤ ਬੱਚੇ ਇਹ ਨਸੇ ਦੀ ਭੇਟ ਚੜੇ, ਨਸਾ ਕਰਨਾ ਵਡਿਆਈ ਦੀ ਗੱਲ ਸਮਝਦੇ ਨੇ, ਮੇਰੀ ਆਪ ਜੀ ਸਭਨਾਂ ਨੂੰ ਗੁਜਾਰਿਸ ਆ ਕਿ ਆਪਣੇ ਬੱਚਿਆਂ ਤੇ ਖਾਸ ਧਿਆਨ ਦਿਉ ਕਿ ਉਹ ਕਿੱਥੇ ਉੱਠਦੇ ਬਹਿੰਦੇ ਹਨ ਤੇ ਕਿਸ ਨਾਲ ਉਹਨਾ ਦੀ ਸੰਗਤ ਹੈ, ਭਾਵੇ ਕਿ ਤੁਹਾਡਾ ਬੱਚਾ 8ਵੀ ਜਾ ਦਸਵੀ ’ਚ ਪੜਦਾ ਹੈ ਭਾਂਵੇ ਕਿ ਬਾਰਵੀਂ ਕਲਾਸ ਤਾਂ ਉਹਨਾ ਦੇ ਘਰ ਆਏ ਤੋਂ ਸਕੂਲ ਬੈਂਗ ਜਾ ਉਹਨਾ ਦੇ ਕੱਪੜੇ ਆਦਿ ਦੀ ਤਲਾਸੀ ਜਰੂਰ ਲਈ ਜਾਵੇ, ਜਿਆਦਾਤਰ ਨੋਟਿਸ ਕੀਤਾ ਗਿਆ ਕਿ ਅੰਗਰੇਜੀ ਮੀਡੀਅਮ ਸਕੂਲਾਂ ਦੇ ਬੱਚੇ ਨਸੇ ਕਰਦੇ ਹਨ ਕਿਉਂ ਕਿ ਕੁਝ ਬੱਚਿਆਂ ਨੂੰ ਘਰੋਂ ਜਿਆਦਾ ਖੁੱਲ ਤੇ ਜਿਆਦਾ ਪੈਸਾ ਮਿਲਣ ਨਾਲ ਵਿਗੜ ਜਾਂਦੇ ਹਨ, ਇਕ ਬੱਚਾ ਹੀ ਬਾਕੀ ਦੇ ਆ ਨੂੰ ਨਸੇ ਦਾ ਆਦੀ ਕਰ ਦਿੰਦਾ, ਕਿਉਕਿ ਉਨ੍ਹਾਂ ਨੂੰ ਨਸੇ ਪ੍ਰਤੀ ਗਲਤ ਜਾਣਕਾਰੀ ਦਿੱਤੀ ਜਾਂਦੀ ਆ,
ਕੁਝ ਲੋਕ ਚੰਦ ਰੁਪਇਆ ਦੇ ਲਈ ਜਵਾਨੀ ਨਾਲ ਖਿਲਵਾੜ ਕਰ ਰਹੇ ਆ, ਏਹ ਮੈਡੀਕਲ ਨਸੇ ਦੀ ਆਦਤ ਜਿਵੇਂ ਕਿ ਕੈਪਸੂਲ, ਸਮੈਕ, ਚਿੱਟਾ ਇਹ ਬਹੁਤ ਮਾੜਾ ਹੀ ਭਿਅੰਕਰ ਨਸਾ, ਜੇਕਰ ਇਸਦੀ ਕਿਸੇ ਨੂੰ ਇਕ ਵਾਰ ਆਦਤ ਪੈ ਗਈ ਉਹ ਕਦੀ ਵੀ ਇਸ ਨਰਕ ਭਰੀ ਜਿੰਦਗੀ ਚੋਂ ਕਦੇ ਵੀ ਨੀ ਨਿਕਲ ਸਕਦਾ,
ਏਹ ਨਸੇ ਵਾਲੇ ਨੇ ਅੱਜ ਤੱਕ ਆਪਣੇ ਘਰ ਹੀ ਪੱਟੇ ਆ ਇਹ ਸਭ ਵੇਚ ਵੱਟ ਕੇ ਖਾ ਜਾਂਦੇ ਆ ਤੇ ਜੇਕਰ ਉਹਨਾ ਨੂੰ ਨਸੇ ਤੋਂ ਰੋਕਣ ਦੀ ਗੱਲ ਕਰਦੇ ਆ ਤਾਂ ਉਹ ਆਪਣੀ ਗੱਲ ਨੂੰ ਹੀ ਮੁੱਖ ਰੱਖਦੇ ਆ, ਪਰ ਵੇਖਣ ਦੇ ਵਿਚ ਆਇਆ ਜਿਹੜੇ ਇਹ ਪੁੱਠੇ ਰਸਤੇ ਪੈ ਗਏ ਤੇ ਅੰਤ ਵਿਚ ਉਹਨਾ ਨੂੰ ਮੌਤ ਹੀ ਨਸੀਬ ਹੁੰਦੀ ਆ,

ਕਿਸੇ ਸਮੇਂ ਪੰਜਾਬ ਦੀ ਸੱਭਿਅਤਾ ਦੀ ਗੱਲ ਹੁੰਦੀ ਸੀ, ਇਥੇ ਪਹਿਲਵਾਨਾਂ ਦੇ ਅਖਾੜੇ ਸਜਾਏ ਜਾਂਦੇ, ਪੰਜਾਬੀਆ ਨੂੰ ਅਣਖੀ ਸਮਝਿਆ ਜਾਂਦਾ ਸੀ ਤੇ ਅੱਜ ਉਸੇ ਪੰਜਾਬ ਵਿਚ ਖੌਫ ਸਾਇਆ ਹੋਇਆ ਤੂਸੀ ਦਿਨ ਦਿਹਾੜੇ ਇਕੱਲੇ ਇਕਹਿਰੇ ਕਦੀ ਨਹੀਂ ਜਾ ਸਕਦੇ, ਰਾਤਾਂ ਨੂੰ ਸੂਇਆਂ ,ਨਾਲਿਆਂ, ਨਹਿਰਾਂ ਦੇ ਲਾਗੇ ਪੁੱਲ ਨੀ ਪਾਰ ਕਰ ਸਕਦੇ, ਇਹ ਨਸੇੜੀ ਦੋ ਚਾਰ ਇਕੱਠੇ ਹੋ ਕੇ ਖੜ ਜਾਂਦੇ ਹਨ ਤੇ ਰਾਹੀ ਨਾਲ ਕੁੱਟ-ਮਾਰ ਕਰਦੇ ਨੇ ਤੇ ਨਾਲ ਉਸ ਤੋਂ ਪੈਸਾ ਟੱਕਾਂ ਖੋਹ ਲੈੰਦੇ ਨੇ, ਤੇ ਚੌਰੀ ਨੂੰ ਅੰਜਾਮ ਦਿੰਦੇ ਨੇ, ਇਹ ਆਪਣੇ ਨਸੇ ਦੀ ਪੂਰਤੀ ਲਈ ਕੁਝ ਵੀ ਕਰ ਕਰਦੇ ਨੇ, ਬਹੁਤੀ ਥਾਂ ਇੰਨਾਂ ਨੇ ਬਹੁਤ ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਹੈ।

ਕਦੀ ਕਿਸੇ ਨੇ ਸੋਚਿਆ ਕਿ ਮਾਂ ਪਿਉ ਨੇ ਤੁਹਾਨੂੰ ਕਿੰਨੀ ਆ ਮੁਸੀਬਤਾਂ ਨਾਲ ਪਾਲ ਪਲੋਸ ਕੇ ਵੱਡਾ ਕੀਤਾ, ਉਹਨਾ ਦੇ ਦਿਲ ਵਿਚ ਕਿੰਨੇ ਚਾਅ, ਆਸਾਂ ਹੁੰਦੀਆਂ ਨੇ ਕਿ ਸਾਨੂੰ ਸੁੱਖ ਦੀ ਰੋਟੀ ਨਸੀਬ ਹੋਉ ਪਰ ਜੇ ਵੇਖਿਆ ਜਾਵੇ ਤਾਂ ਸਾਡੇ ਦਾਦਿਆਂ ਪੜਦਾਦਿਆਂ ਨੇ ਹੱਥੀ ਕਿੰਨੀਆ ਕਿਰਤਾਂ ਕਮਾਈਆਂ ਕੀਤੀਆਂ, ਤੇ ਬਹੁਤ ਜੋਰ ਵਾਲੇ ਕੰਮ ਕੀਤੇ ਤੇ ਹੁਣ ਅਸੀਂ ਉਹਨੇ ਦੇ ਬਦਲੇ 4 ਹਿੱਸਾ ਵੀ ਕੰਮ ਨੀ ਕਰ ਸਕਦੇ, ਨਾਲੇ ਮਸੀਨਰੀ ਯੁੱਗ ਦਾ ਦੌਰ ਆ ਬਹੁਤੇ ਲੋਕ ਏਹ ਕਹਿੰਦੇ ਹਨ ਕਿ ਬੇਰੁਜਗਾਰੀ ਕਾਰਨ ਨੌਜਵਾਨ ਨਸਿਆਂ ਦੇ ਆਦਿ ਹੋ ਗਏ, ਪਰ ਜਿਹੜੇ 10 ਵੀ ਤੋ ਲੈ ਕੇ 12 ਵੀ ਕਲਾਸ ਤੱਕ ਦੇ ਬੱਚੇ ਏਹ ਨਸਿਆਂ ਦੇ ਆਦਿ ਨੇ ਕੀ ਉਹ ਹੋਸੇਪਣ ਜਾ ਫੁੱਕਰਪੁਣੇ ਦੇ ਸਿਕਾਰ ਨੇ,
ਕੀ ਨਵੀਂ ਪੀੜੀ ਨਸਿਆਂ ਨੂੰ ਹੀ ਫੈਸਨ ਸਮਝੀ ਬੈਠੀ ਆ। ਉਹਨਾ ਨੂੰ ਕੀ ਬਿਪਤਾ ਹੋ ਸਕਦੀ ਆ ਇਹ ਦੱਸ ਸਕਦਾ ਕੋਈ?

ਲਿਖਤੁਮ - ਕੁਲਵਿੰਦਰ ਸਿੰਘ ਸਿੱਧੂ
ਮੋ: 9217000588

Have something to say? Post your comment

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ