Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਮਾਲਿਕ ਕਮ ਫਾਇਨਾਂਸਰ ਵੱਲੋ ਪੈਸੇ ਮੰਗਣ ’ਤੇ ਕਿਰਾਏਦਾਰ ਭਰਾਵਾਂ ਵੱਲੋ ਕੁੱਟਮਾਰ, ਮੌਤ,

August 20, 2022 11:39 AM

ਮਾਲਿਕ ਕਮ ਫਾਇਨਾਂਸਰ ਵੱਲੋ ਪੈਸੇ ਮੰਗਣ ’ਤੇ ਕਿਰਾਏਦਾਰ ਭਰਾਵਾਂ ਵੱਲੋ ਕੁੱਟਮਾਰ, ਮੌਤ,
7ਡੇਅ ਨਿਊਜ ਸਰਵਿਸ,
ਸਥਾਨਕ ਸ਼ਹਿਰ ਅੰਦਰ ਇਕ ਵੱਡੀ ਘਟਨਾ ਨੇ ਜਨਮ ਲਿਆ। ਜਿਸ ਵਿਚ ਦੁਕਾਨ ਮਾਲਿਕ ਕਮ ਨਿੱਜੀ ਫਾਇਨਾਂਸਰ ਦੀ ਕਿਰਾਏਦਾਰ ਹੱਥੋ ਲੈਣ ਦੇਣ ਦੇ ਮਾਮਲੇ ਵਿਚ ਹੋਈ ਤਕਰਾਰ ਅਤੇ ਹੱਥੀ ਪਾਈ ਤੋ ਬਾਅਦ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਪ੍ਰਮੁੱਖ ਪੇਟੀਆ ਵਾਲਿਆਂ ਦੇ ਨਾਂਅ ਨਾਲ ਮਸ਼ਹੂਰ ਸੁਰੇਸ਼ ਕੁਮਾਰ ਪੁੱਤਰ ਸੂਰਜ ਭਾਨ ਦੀ ਸਦਰ ਬਾਜਾਰ ਵਿਚਲੀ ਪ੍ਰਮੁੱਖ ਇਮਾਰਤ ਵਿਚ ਪਿਛਲੇ ਲੰਬੇਂ ਸਮੇਂ ਤੋ ਲਵਰਜ ਗਿਫਟ ਵਾਲੇ ਕਿਰਾਏਦਾਰ ਵਜੋ ਦੁਕਾਨ ਕਰਦੇ ਸਨ। ਜਿਸ ਨੂੰ ਦੋ ਭਰਾ ਚਲਾਉਦੇ ਹਨ। ਪਰੰਤੂ ਅੱਜ ਦਿਨ ਚੜਦਿਆਂ ਹੀ ਕਾਰੋਬਾਰ ਖੁੱਲਣ ਤੋ ਬਾਅਦ ਕਿਰਾਏਦਾਰ ਨਾਲ ਇਮਾਰਤ ਮਾਲਿਕ ਅਤੇ ਉਸ ਦਾ ਪੁੱਤਰ ਪਿਛਲੇ ਸਮੇਂ ਤੋ ਖੜੇ ਦੁਕਾਨ ਦੇ ਕਿਰਾਏ ਅਤੇ ਹੋਰਨਾਂ ਲੈਣ ਦੇਣ ਨੂੰ ਲੈ ਕੇ ਤਕਰਾਰ ਕਰਨ ਲੱਗੇ, ਭਾਵੇਂ ਉੱਚੀ ਅਤੇ ਖੁੱਲੀ ਚਲੀ ਤਕਰਾਰ ਨੂੰ ਆਢੀਆਂ ਗੁਆਢੀਆਂ ਨੇ ਕਹਿ ਕਹਾ ਕੇ ਟਿਕਾ ਦਿੱਤਾ, ਹਾਜਰੀਨ ਅਨੁਸਾਰ ਪਰੰਤੂ ਮੁੜ ਕਿਰਾਏਦਾਰ ਰੋਹਿਤ ਕੁਮਾਰ ਦੇ ਦੂਜੇ ਭਰਾ ਸੁਖਮਨੀ ਦੇ ਦੁਕਾਨ ’ਤੇ ਆਉਣ ਤੋ ਬਾਅਦ ਇਹ ਮਾਮਲਾ ਮੁੜ ਭਖ ਗਿਆ। ਮਿ੍ਰਤਕ ਦੇ ਛੋਟੇ ਭਰਾ ਸੁਭਾਸ਼ ਕੁਮਾਰ ਪੁੱਤਰ ਸੂਰਜ ਭਾਨ ਨੇ ਸਿਵਲ ਹਸਪਤਾਲ ਵਿਚ ਆਪਣੇ ਵੱਡੇ ਭਰਾ ਸੁਰੇਸ਼ ਕੁਮਾਰ ਦੀ

ਮਿ੍ਰਤਕ ਦੇਹ ਕੋਲ ਬੈਠਿਆ ਰੋਦਿਆਂ ਕੁਰਲੋਦਿਆਂ ਦੱਸਿਆਂ ਕਿ ਦੋਵੇ ਕਿਰਾਏਦਾਰ ਭਰਾਵਾਂ ਵੱਲ ਪਿਛਲੇ ਕਈ ਸਾਲ ਤੋ ਮੇਰੇ ਭਰਾ ਦਾ ਕਿਰਾਇਆ ਖੜਾ ਸੀ। ਜਿਸ ਕਾਰਨ ਅਕਸਰ ਉਹ ਟਾਲ-ਮਟੋਲ ਕਰਦੇ ਆ ਰਹੇ ਸਨ ਅਤੇ ਕੱਲ ਆਥਣ ਤੱਕ ਕਿਰਾਇਆ ਦੇਣ ਦਾ ਵਾਅਦਾ ਕਰਨ ਤੋ ਬਾਅਦ ਅੱਜ ਜਦ ਸਵੇਰ ਵੇਲੇ ਮੇਰੇ ਭਰਾ ਅਤੇ ਭਤੀਜੇ ਰਾਜੇਸ਼ ਕੁਮਾਰ ਨੇ ਜਦ ਆਪਣੇ ਪੈਸਿਆਂ ਦੀ ਮੰਗ ਕੀਤੀ ਤਾਂ ਅੱਗਿਓ ਦੋਵੇ ਭਰਾਵਾਂ ਨੇ ਉਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਪਰ ਉਕਤ ਕਿਰਾਏਦਾਰ ਦੋਵੇ ਭਰਾਵਾਂ ਵੱਲੋ ਕਥਿਤ ਤੋਰ ’ਤੇ ਮੇਰੇ ਭਰਾ ਨਾਲ ਕੀਤੀ ਕੁੱਟਮਾਰ ਤੋ ਬਾਅਦ ਉਨਾਂ ਦੀ ਮੌਤ ਹੋ ਗਈ। ਘਟਨਾ ਸਬੰਧੀ ਪਤਾ ਲੱਗਦਿਆਂ ਹੀ ਵੱਡੀ ਗਿਣਤੀ ਵਿਚ ਸ਼ਹਿਰੀ ਇਕਠੇ ਹੋ ਗਏ। ਜਿਕਰਯੋਗ ਹੈ ਕਿ ਸੁਰੇਸ਼ ਕੁਮਾਰ ਪਿਛਲੇ ਸਮੇਂ ਤੋ ਬਿਮਾਰੀ ਤੋ ਪੀੜਿਤ ਵੀ ਸੀ। ਉਧਰ ਘਟਨਾ ਸਥਾਨ ’ਤੇ ਥਾਣਾ ਮੁੱਖੀ ਜਗਜੀਤ ਸਿੰਘ ਅਤੇ ਸਿਟੀ ਇੰਚਾਰਜ ਸਰਬਜੀਤ ਸਿੰਘ ਵੀ ਪੁੱਜੇ ਹੋਏ ਸਨ। ਮਿ੍ਰਤਕ ਸੁਰੇਸ਼ ਕੁਮਾਰ ਦੀ ਦੇਹ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿੱਥੇ ਪੋਸਟ ਮਾਰਟਮ ਲਈ ਬਰਨਾਲਾ ਵਿਖੇ ਰੈਫਰ ਕੀਤਾ ਜਾਵੇਗਾ। ਉਧਰ ਪੁਲਿਸ ਵੱਲੋ ਕਿਰਾਏਦਾਰ ਭਰਾਵਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਖਬਰ ਹੈ। ਹਸਪਤਾਲ ਵਿਖੇ
ਉਪ ਕਪਤਾਨ ਪੁਲਿਸ ਰਾਵਿੰਦਰ ਸਿੰਘ ਰੰਧਾਵਾਂ ਵੀ ਪੁੱਜ ਗਏ ਸਨ। ਜਿਨਾਂ ਦੱਸਿਆਂ ਕਿ ਮਿ੍ਰਤਕ ਦੇ ਵਾਰਿਸਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ