Wednesday, May 15, 2024
BREAKING NEWS
ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ

Punjab

ਰਾਮਪੁਰਾ ਫੂਲ ਦੀ ਗਰਗ ਕੋਚਿੰਗ ਕਲਾਸਜ ਨੇ ਬਿਹਤਰੀਨ ਨਤੀਜਿਆਂ ਨਾਲ ਆਪਣੀ ਵਧੀਆ ਪੇਂਠ ਵਿਦਿਆਰਥੀਆਂ ਅੰਦਰ ਬਣਾਈ, 10+1, 2 ਨਾਨ ਮੈਡੀਕਲ ਦੇ ਮੈਥ ਅਤੇ ਸਾਇੰਸ ਵਿਸ਼ਿਆਂ, 6ਵੀਂ ਤੋ 9ਵੀ ਤੱਕ ਦੇ ਵਿਦਿਆਰਥੀਆਂ ਸਣੇ ਬੀ.ਐਸ.ਸੀ, ਬੀ.ਏ, ਐਮ.ਐਸ.ਸੀ (ਮੈਥ) ਦੇ ਵਿਦਿਆਰਥੀਆਂ ਨੂੰ ਕੋਚਿੰਗ (ਟਿਊਸ਼ਨ) -ਦੀਪਤੀ ਗਰਗ ਬੀ.ਐਸ.ਸੀ ਆੱਨਰਜ ਮੈਥ, ਐਮ.ਐਸ.ਸੀ ਆੱਨਰਜ ਮੈਥ, ਬੀ.ਐੱਡ

March 22, 2023 04:00 PM

ਰਾਮਪੁਰਾ ਫੂਲ ਦੀ ਗਰਗ ਕੋਚਿੰਗ ਕਲਾਸਜ ਨੇ ਬਿਹਤਰੀਨ ਨਤੀਜਿਆਂ ਨਾਲ ਆਪਣੀ ਵਧੀਆ ਪੇਂਠ ਵਿਦਿਆਰਥੀਆਂ ਅੰਦਰ ਬਣਾਈ
10+1, 2 ਨਾਨ ਮੈਡੀਕਲ ਦੇ ਮੈਥ ਅਤੇ ਸਾਇੰਸ ਵਿਸ਼ਿਆਂ, 6ਵੀਂ ਤੋ 9ਵੀ ਤੱਕ ਦੇ ਵਿਦਿਆਰਥੀਆਂ ਸਣੇ ਬੀ.ਐਸ.ਸੀ, ਬੀ.ਏ, ਐਮ.ਐਸ.ਸੀ (ਮੈਥ) ਦੇ ਵਿਦਿਆਰਥੀਆਂ ਨੂੰ ਕੋਚਿੰਗ (ਟਿਊਸ਼ਨ) -ਦੀਪਤੀ ਗਰਗ ਬੀ.ਐਸ.ਸੀ ਆੱਨਰਜ ਮੈਥ, ਐਮ.ਐਸ.ਸੀ ਆੱਨਰਜ ਮੈਥ, ਬੀ.ਐੱਡ
7ਡੇਅ ਨਿਊਜ ਸਰਵਿਸ,
ਰਾਮਪੁਰਾ ਫੂਲ, ਵਿਦਿਆਰਥੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਅਤੇ ਬਿਹਤਰੀਨ ਪੜਾਈ ਦੇ ਨਤੀਜਿਆਂ ਲਈ ਰਾਮਪੁਰਾ ਫੂਲ ਵਿਖੇ ਗਰਗ ਕੋਚਿੰਗ ਕਲਾਸਜ ਨਾਂਅ ਦੀ ਟਿਊਸ਼ਨ ਸੰਸਥਾਂ ਨੇ ਕੁਝ ਹੀ ਸਮੇਂ ਵਿਚ ਵਧੀਆ ਨਤੀਜੇ ਦੇ ਕੇ ਆਪਣੀ ਵੱਖਰੀ ਪੇਂਠ ਵਿਦਿਆਰਥੀਆਂ ਅੰਦਰ ਬਣਾਈ ਹੈ। ਜਿਸ ਦੇ ਸਬੰਧ ਵਿਚ

ਸੰਸਥਾਂ ਦੀ ਸੰਚਾਲਕ ਸ੍ਰੀਮਤੀ ਦੀਪਤੀ ਗਰਗ ਬੀ.ਐਸ.ਸੀ ਆੱਨਰਜ ਮੈਥ, ਐਮ.ਐਸ.ਸੀ ਆੱਨਰਜ ਮੈਥ, ਬੀ.ਐੱਡ ਪੰਜਾਬ ਯੂਨੀਵਰਸਿਟੀ ਚੰਡੀਗੜ  (DEEPTI GARG B.sc math, M.sc math, B,Ed, Pb. uni. chd.) ਨੇ ਦੱਸਿਆਂ ਕਿ 10+1, 2 ਦੇ ਨਾਨ ਮੈਡੀਕਲ ਦੇ ਮੈਥ ਅਤੇ ਸਾਇੰਸ ਵਿਸ਼ਿਆਂ ਨਾਲ ਸਬੰਧਤ ਵਿਦਿਆਰਥੀਆ ਤੋ ਇਲਾਵਾ 6ਵੀਂ ਤੋ 9ਵੀ ਤੱਕ ਦੇ ਵਿਦਿਆਰਥੀਆਂ ਸਣੇ ਵੱਡੀਆ ਜਮਾਤਾਂ ਬੀ.ਐਸ.ਸੀ, ਬੀ.ਏ, ਐਮ.ਐਸ.ਸੀ (ਮੈਥ) ਦੇ ਵਿਦਿਆਰਥੀਆਂ ਨੂੰ ਕੋਚਿੰਗ (ਟਿਊਸ਼ਨ) ਦਿੱਤੀ ਜਾਂਦੀ ਹੈ। ਉਨਾਂ ਅੱਗੇ ਦੱਸਿਆਂ ਕਿ ਰਾਮਪੁਰਾ ਫੂੁਲ ਦੀਆ ਪ੍ਰਮੁੱਖ ਵਿੱਦਿਅਕ ਸੰਸਥਾਵਾਂ ਜਿਵੇਂ ਕਿ ਸੇਂਟ ਜੇਵੀਅਰ, ਡਿਸਕਵਰੀ ਅਤੇ ਮਾਊਟ ਲਿਟਰਾ ਜੀ ਸਣੇ ਹੋਰਨਾਂ ਸੰਸਥਾਵਾਂ ਦੇ ਵਿਦਿਆਰਥੀ ਉਨਾਂ ਕੋਲੋ ਪੜਾਈ ਸਬੰਧੀ ਕੋਚਿੰਗ ਲੈ ਰਹੇ ਹਨ। ਜਿਸ ਦੇ ਵਧੀਆ ਨਤੀਜੇ ਵਿਖਾਈ ਦਿੱਤੇ ਜਦਕਿ ਉਹ ਵਿਦਿਆਰਥੀਆਂ ਨੂੰ ਪੜਾਉਣ ਵੇਲੇ ਛੋਟੇ-2 ਬੇਚ (ਘੱਟ ਗਿਣਤੀ ਵਿਚ ਵਿਦਿਆਰਥੀ) ਰੱਖਦੇ ਹਨ ਤਾਂ ਜੋ ਸਮੁੱਚੇ ਵਿਦਿਆਰਥੀਆਂ ਨੂੰ ਪੜਣ ਅਤੇ ਸਮਝਣ ਵਿਚ ਕੋਈ ਦਿੱਕਤ ਮਹਿਸੂਸ ਨਾ ਹੋਵੇ ਜਦਕਿ ਨਵੇਂ ਵਿਦਿਆਰਥੀਆਂ ਲਈ 5 ਦਿਨ ਡੈਮੋ ਕਲਾਸਜ (ਮੁਫਤ) ਦਿੱਤੀਆ ਜਾਂਦੀਆ ਹਨ ਤਾਂ ਜੋ ਉਹ ਪੜਾਉਣ ਦਾ ਲੇਵਲ (ਪੱਧਰ) ਨੂੰ ਚੰਗੀ ਤਰਾਂ ਜਾਣ ਸਮਝ ਸਕਣ। ਸ੍ਰੀਮਤੀ ਗਰਗ ਨੇ ਅੱਗੇ ਦੱਸਿਆਂ ਕਿ ਵਿਦਿਆਰਥੀਆਂ ਨੂੰ ਉਹ ਚੈਪਟਰ (ਅਧਿਆਇ) ਮੁਤਾਬਿਕ ਪੜਾਉਣ ਦੇ ਨਾਲ ਅੱਧੇ ਅਤੇ ਪੂਰੇ ਸਿਲੇਬਸ ਦੇ ਟੈਸਟ ਲੈਂਦੇ ਹਨ ਤਾਂ ਜੋ ਵਿਦਿਆਰਥੀ ਅੰਦਰ ਪੜਾਈ ਸਬੰਧੀ ਰੁਚੀ ਜਾਂ ਯੋਗਤਾ ਦਾ ਪਤਾ ਲੱਗ ਸਕੇ ਅਤੇ ਲੋੜ ਪੈਣ ’ਤੇ ਸਬੰਧਤ ਵਿਸ਼ੇ ਬਾਰੇ ਅਜੌਕੇ ਸਮੇਂ ਦੇ ਟਿੱਪਸ ਦਿੱਤੇ ਜਾ ਸਕਣ ਤਾਂ ਜੋ ਉਹ ਸਬੰਧਤ ਵਿਸ਼ੇ ਵਿਚੋ ਵਧੀਆ ਅੰਕ ਅਤੇ ਪੂਰਨ ਗਿਆਨਵਾਨ ਹੋ ਸਕਣ।
ਵਧੇਰੇ ਜਾਣਕਾਰੀ ਲਈ ਮਿਲੋ : - ਸ੍ਰੀਮਤੀ ਦੀਪਤੀ ਗਰਗ ਬੀ.ਐਸ.ਸੀ ਆੱਨਰਜ ਮੈਥ, ਐਮ.ਐਸ.ਸੀ ਆੱਨਰਜ ਮੈਥ, ਬੀ.ਐੱਡ ਪੰਜਾਬ ਯੂਨੀਵਰਸਿਟੀ ਚੰਡੀਗੜ, ਪਤਾ ਸੁਨੀਲ ਸਟੇਸ਼ਨਰੀ ਸਟੋਰ, ਨੇੜੇ ਕੰਨਿਆ ਮਹਾਂ-ਵਿਦਿਆਲਿਆ, ਰਾਮਪੁਰਾ ਫੂਲ, ਸਪੰਰਕ ਨੰਬਰ 98030-62279, 98885-52652

Have something to say? Post your comment

Readers' Comments

Dhiren Vashisth 4/15/2023 3:48:34 AM

I like your way to Teach

More in Punjab

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

ਮੀਤ ਹੇਅਰ ਦੀ ਚੋਣ ਨੂੰ ਹਲਕਾ ਭਦੌੜ ’ਚ ਸਿਆਸੀ ਹੁਲਾਰਾ, ਵਿਧਾਇਕ ਉਗੋਕੇ ਦੀ ਅਗਵਾਈ ’ਚ ਕੋਟਦੁੰਨਾ ਵਿਚ ਦਰਜਣਾਂ ਅਕਾਲੀਆਂ ਕਾਂਗਰਸੀਆਂ ਨੇ ਕੀਤੀ ’ਆਪ ’ਚ ਸਮੂਲੀਅਤ