Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਤਪਾ ਦੇ ਰਸੂਖਦਾਰ ਪਰਿਵਾਰ ਦੇ ਨੂੰਹ-ਪੁੱਤ ਤੋ ਡੋਮੇਨੋਜ ਪੀਜਾ ਫ੍ਰੈਂਚਾਈਜੀ ਦੇਣ ਦਾ ਝਾਂਸਾ ਦੇ ਕੇ ਲੱਖਾਂਂ ਠੱਗੇ, ਮਾਮਲਾ ਦਰਜ

May 31, 2023 02:25 PM

ਤਪਾ ਦੇ ਰਸੂਖਦਾਰ ਪਰਿਵਾਰ ਦੇ ਨੂੰਹ-ਪੁੱਤ ਤੋ ਡੋਮੇਨੋਜ ਪੀਜਾ ਫ੍ਰੈਂਚਾਈਜੀ ਦੇਣ ਦਾ ਝਾਂਸਾ ਦੇ ਕੇ ਲੱਖਾਂਂ ਠੱਗੇ, ਮਾਮਲਾ ਦਰਜ
ਪੁਲੀਸ ਨੇ ਪੰਜ ਖਿਲਾਫ ਧੋਖਾਧੜੀ ਦਾ ਮਾਮਲਾ ਦਰਜ ਕੀਤਾ

7ਡੇਅ ਨਿਊਜ ਸਰਵਿਸ
ਬ੍ਰਾਂਡਡ ਖਾਣ ਪੀਣ ਦੇ ਵਧ ਰਹੇ ਸ਼ੌਕ ਕਾਰਨ ਸ਼ਹਿਰ ਦੇ ਇਕ ਰਸੂਖਦਾਰ ਪਰਿਵਾਰ ਦੀ ਨੂੰਹ ਨੂੰ ਡੋਮੇਨੋਜ ਪੀਜਾ ਫ੍ਰੈਂਚਾਈਜੀ ਲੈਣ ਦਾ ਸ਼ੌਕ ਉਸ ਵੇਲੇ ਮਹਿੰਗਾ ਪੈ ਗਿਆ ਜਦ ਸ਼ੋਸ਼ਲ ਮੀਡੀਆ ’ਤੇ ਉਕਤ ਬ੍ਰਾਂਡ ਦੀ ਮਸ਼ਹੂਰੀ ਵੇਖ ਕੇ ਸਪੰਰਕ ਕਰਨ ’ਤੇ ਠੱਗਾਂ ਨੇ ਉਕਤ ਬ੍ਰਾਂਡ ਦੀ ਫ੍ਰੈਂਚਾਈਜੀ ਦਿਵਾਉਣ ਬਦਲੇ ਉਸ ਦੇ ਪਤੀ ਕੋਲੋ ਕਈ ਲੱਖ ਠੱਗ ਲਏ, ਪਰ ਨਾ ਹੀ ਫ੍ਰੈਂਚਾਈਜੀ ਮਿਲੀ ਅਤੇ ਨਾ ਹੀ ਰਕਮ ਵਾਪਿਸ ਮਿਲੀ। ਪੁਲਿਸ ਤੋ ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਰਸੂਖਦਾਰ ਪਰਿਵਾਰ ਦੀ ਨੂੰਹ ਅਤੇ ਉਸ ਦੇ ਪਤੀ ਨੇ ਉੱਚ ਪੁਲਿਸ ਅਧਿਕਾਰੀ ਕੋਲ ਲਿਖਤੀ ਦਰਖਾਸਤ ਦੇ ਕੇ ਸ਼ਿਕਾਇਤ ਦਰਜ ਕਰਵਾਈ ਕਿ ਜਨਵਰੀ ਮਹੀਨੇ ਵਿਚ ਉਨਾਂ ਨੇ ਸ਼ੋਸ਼ਲ ਮੀਡੀਆ ’ਤੇ ਡੋਮੀਨੋਜ ਪੀਜਾ ਕੰਪਨੀ ਦੀ ਫਰੈਂਚਾਈਜੀ ਦੀ ਇੱਛਾ ਤਹਿਤ ਸਪੰਰਕ ਕੀਤਾ, ਜਿੱਥੇ ਉਨਾਂ ਨੂੰ ਉਕਤ ਬ੍ਰਾਂਡ ਦੀ ਫਰੈਂਚਾਈਜੀ ਦਿਵਾਉਣ ਦਾ ਭਰੋਸਾ ਦਿਵਾਇਆ ਜਦਕਿ ਇਸ ਦੇ ਇਵਜ ਵਿਚ ਉਨਾਂ ਕੋਲੋ ਭਰੋਸਾ ਲੈ ਕੇ ਸੱਤ ਲੱਖ ਰੁਪੈ ਆਪਣੇ ਖਾਤੇ ਵਿਚ ਪਵਾ ਲਏ, ਪਰ ਬਾਅਦ ਵਿਚ ਅਸਲੀਅਤ ਕੁਝ ਹੋਰ ਨਿਕਲੀ। ਜਿਸ ਤੋ ਬਾਅਦ ਪੀੜਿਤ ਧਿਰ ਨੇ ਕਈ ਵਾਰ ਉਨਾਂ ਨਾਲ ਸਪੰਰਕ ਕਰਨ ਦੀ ਕੋਸ਼ਿਸ ਕੀਤੀ ਪਰ ਬਾਅਦ ਵਿਚ ਉਕਤ ਮਾਮਲੇ ਵਿਚ ਠੱਗੀ ਹੋਣ ਸਬੰਧੀ ਤੱਥ ਸਾਹਮਣੇ ਆਏ। ਪੁਲਿਸ ਨੇ ਪੀੜਿਤ ਦੀ ਸ਼ਿਕਾਇਤ ’ਤੇ ਠੱਗ ਫਹਿਮਿਦ ਵਾਸੀ ਦੇਹਰਾਦੂਨ, ਅਬੁਲ ਕਲਾਮ ਵਾਸੀ ਆਸਾਮ, ਆਰਿਫੁਲ ਹੱਕ ਵਾਸੀ ਕਰੀਮਗੰਜ, ਜੁਬੀਲੈਂਟ ਫੂਡਜ ਨੋਇਡਾ ਅਤੇ ਸੰਤੋਸ ਸਿੰਘ ਖਿਲਾਫ ਵੱਖ ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Have something to say? Post your comment

Readers' Comments

Tapa 5/31/2023 8:28:07 AM

Nyc

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ