Thursday, May 16, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਇਲਾਕੇ ਦੇ ਕਈ ਚੌਲ ਮਿੱਲ ਮਾਲਿਕਾਂ ਨੇ ਅਨੌਖੇ ਰੂਪ ਵਿਚ ਮਿੱਲ ਦਾ ਠੇਕਾ ਮੁਕਾਇਆ

August 26, 2023 05:48 PM

ਇਲਾਕੇ ਦੇ ਕਈ ਚੌਲ ਮਿੱਲ ਮਾਲਿਕਾਂ ਨੇ ਅਨੌਖੇ ਰੂਪ ਵਿਚ ਮਿੱਲ ਦਾ ਠੇਕਾ ਮੁਕਾਇਆ
7ਡੇਅ ਨਿਊਜ ਸਰਵਿਸ
ਤਪਾ ਮੰਡੀ (ਬਰਨਾਲਾ) : ਚੌਲ ਉਦਯੋਗ ਦੇ ਕਾਰੋਬਾਰ ਵਿਚ ਖਾਸੀ ਡਾਹਢੀ ਪ੍ਰਸਿੱਧੀ ਖੱਟਣ ਵਾਲੇ ਤਪਾ ਸ਼ਹਿਰ ਦੇ ਚੌਲ ਮਿੱਲਾਂ ਦੇ ਮਾਲਿਕਾਂ ਨੇ ਤਪਾ ਸਣੇ ਸਰਹੱਦੀ ਇਲਾਕੇ ਅੰਦਰ ਵੀ ਦਰਜਣਾਂ ਮਿੱਲਾਂ ਉਸਾਰੀਆ ਹਨ। ਜਿਸ ਕਾਰਨ ਇਥੋ ਦੀਆ ਮਿੱਲਾਂ ਦੇ ਠੇਕੇ ’ਤੇ ਗਹਿਰਾ ਪ੍ਰਭਾਵ ਵਿਖਾਈ ਦੇਣ ਲੱਗ ਪਿਆ ਹੈ, ਭਾਵੇਂ ਪਿਛਲੇ ਸਾਲ ਤੋ ਪਹਿਲਾ ਇਸ ਸ਼ਹਿਰ ਅੰਦਰ ਮਹਿਜ ਅੱਧੀ ਦਰਜਣ ਤੋ ਵੀ ਘੱਟ ਮਿੱਲਾਂ ਠੇਕੇ ’ਤੇ ਚਲਦੀਆ ਸਨ ਕਿਉਕਿ ਸਮੁੱਚੀਆ ਮਿੱਲਾਂ ਨੂੰ ਚਲਾਉਣ ਤੋ ਲੈ ਕੇ ਦੇਖ ਰੇਖ ਦਾ ਜੁੰਮਾਂ ਖੁਦ ਮਿੱਲ ਮਾਲਿਕ ਉਠਾਉਦੇ ਸਨ ਅਤੇ ਸਰਹੱਦੀ ਇਲਾਕਿਆਂ ਤੋ ਝੋਨਾ ਇਥੋ ਆਰ.ਓ (ਰਿਲੀਜਡ ਆਰਡਰ) ਰਾਹੀ ਲਿਆਉਣ ਦੀਆ ਗੁੰਦਾਂ ਵੀ ਲੰਬਾਂ ਸਮਾਂ ਪਹਿਲਾ ਹੀ ਮਿੱਲ ਮਾਲਿਕ ਗੁੰਦਣੀਆ ਸ਼ੁਰੂ ਕਰ ਦਿੰਦੇ ਸਨ ਪਰ ਇਸ ਵਾਰ ਹਾਲਾਤਾਂ ਵਿਚ ਵਿਭੰਨਤਾ ਵਿਖਾਈ ਦੇ ਰਹੀ ਹੈ। ਜਿਸ ਦਾ ਪ੍ਰਮੁੱਖ ਕਾਰਨ ਸਰਹੱਦੀ ਇਲਾਕਿਆਂ ਅੰਦਰ ਵੱਡੀ ਪੱਧਰ ’ਤੇ ਸਰਕਾਰ ਦੀਆ ਰਿਆਇਤਾਂ ਕਾਰਨ ਉਸਰੀਆ ਮਿੱਲਾਂ ਤੋ ਬਾਅਦ ਇਹ ਖਦਸ਼ਾ ਮਿੱਲਰ ਜਾਹਿਰ ਕਰਨ ਲੱਗ ਪਏ ਹਨ ਕਿ ਇਸ ਵਾਰ ਆਰ.ਓ ਵਾਲੇ ਝੋਨੇ ਵਿਚ ਵੱਡੇ ਕੱਟ ਲੱਗਣ ਦਾ ਅਨੁਮਾਨ ਹੈ। ਜਿਸ ਕਾਰਨ ਇਧਰ ਘੱਟ ਗੱਡੀਆ ਦਾ ਕੰਮ ਹੋਵੇਗਾ ਕਿਉਕਿ ਉਥੋ ਦਾ ਝੋਨਾ ਉਥੇ ਹੀ ਸਿਮਟ ਜਾਵੇਗਾ ਜਦਕਿ ਮਾਲਵੇ ਦੀ ਇਸ ਬੈਲਟ ਅੰਦਰ ਪਹਿਲਾ ਹੀ 50ਫੀਸਦੀ ਝੋਨੇ ਦਾ ਕੱਟ ਹੈ ਅਤੇ ਇਕ ਟਨ ਵਾਲੀ ਮਿੱਲ ਨੂੰ 45 ਕੁ ਗੱਡੀਆ ਦਾ ਕੰਮ ਰਹਿ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਪਹਿਲੀ ਵਾਰ ਇਕ ਵੱਖਰੇ ਤਰਾਂ ਦੇ ਠੇਕੇ ਹੋਣ ਦੀ ਕਨਸੋਆਂ ਸਾਹਮਣੇ ਆ ਰਹੀਆ ਹਨ। ਜਿਸ ਵਿਚ ਉੱਕੇ ਪੁੱਕੇ ਠੇਕੇ ਦੀ ਥਾਂ ਇਕ ਮਿੱਲਰ ਨੇ 40 ਹਜਾਰ ਰੁਪੈ ਦੇ ਕਰੀਬ ਪ੍ਰਤੀ ਗੱਡੀ ਠੇਕਾ ਆਪਣੀ ਮਿੱਲ ਦਾ ਠੇਕੇ ਦੀ ਪਾਰਟੀ ਨਾਲ ਤੈਅ ਕੀਤਾ ਹੈ ਕਿਉਕਿ ਠੇਕੇ ’ਤੇ ਲੈਣ ਵਾਲੀ ਧਿਰ ਨੇ ਖਦਸ਼ਾ ਜਾਹਿਰ ਕੀਤਾ ਸੀ ਕਿ ਜੇਕਰ ਆਰ.ਓ ਵਾਲਾ ਝੋਨਾ ਨਾ ਮਿਲਿਆ ਤਦ ਮਿੱਲ ਦਾ ਕੰਮ ਪ੍ਰਭਾਵਿਤ ਹੋਵੇਗਾ ਜਦਕਿ ਇਹ ਵੀ ਵੇਖਣ ਨੂੰ ਮਿਲਿਆ ਹੈ ਕਿ ਸਰਹੱਦੀ ਜਿਲੇਂ ਵਾਲੇ ਮਿੱਲਰਾਂ ਨੇ ਪਹਿਲੀ ਵਾਰ ਆਪਣੇ ਰਿਸਤੇਦਾਰਾਂ ਜਾਂ ਜਾਣ ਪਹਿਚਾਣ ਵਾਲੀਆ ਧਿਰਾਂ ਨਾਲ ਹਿੱਸੇ ’ਤੇ ਜਾਂ ਫੇਰ ਪ੍ਰਤੀ ਗੱਡੀ ਠੇਕਾ ਮੁੱਕਾ ਕੇ ਉਨਾਂ ਨੂੰ ਮਿੱਲਾਂ ਸਭਾ ਦਿੱਤੀਆ ਹਨ।

Have something to say? Post your comment

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ