Monday, April 29, 2024
BREAKING NEWS
ਰਾਮਪੁਰਾ ’ਚ ਅਕਾਲੀ ਦਲ ਨੂੰ ਸਿਆਸੀ ਝਟਕਾ, ਮਲੂਕਾ ਦੇ ਕਰੀਬੀ ਕਾਰੋਬਾਰੀ ਮਹਿਰਾਜ ਪਰਿਵਾਰ ਭਾਜਪਾ ’ਚ ਸ਼ਾਮਿਲਤਪਾ ਦੇ ਭੂਤ ਪਰਿਵਾਰ ਦੀ ਹੋਣਹਾਰ ਧੀ ਜੀਆ ਗਰਗ ਨੇ ਜੱਜ ਬਣ ਕੇ ਕੀਤਾ ਨਾਮ ਰੋਸ਼ਨ, ਮਿਹਨਤ ਨਾਲ ਕਿਸੇ ਵੀ ਮੰਜਿਲ ਨੂੰ ਪਾਇਆ ਜਾ ਸਕਦਾ ਹੈ-ਜੱਜ ਜੀਆ ਗਰਗਬਠਿੰਡਾ ’ਚ ਏਮਜ ਤੇ ਕੇਂਦਰੀ ਯੂਨੀਵਰਸਿਟੀ ਲਿਆਉਣ ਦਾ ਸਿਹਰਾ ਸਿਰਫ ਮੋਦੀ ਸਰਕਾਰ ਸਿਰ, ਅਕਾਲੀ ਦਲ ਝੂਠ ਦੀ ਸਿਆਸਤ ਨਾ ਕਰੇ-ਸ੍ਰੀਮਤੀ ਮਲੂਕਾਹਲਕਾ ਰਾਮਪੁਰਾ ਫੂੁਲ ਅੰਦਰ ਅਕਾਲੀ ਦਲ ਵਿਚ ਇਕ ਸਿਆਸੀ ਸੁੰਨ ਜਿਹੀ ਪਸਰੀ, ਭਗਵੇਂ ਵੱਲ ਅਕਾਲੀਆਂ ਦੇ ਵਧਣ ਦੇ ਆਸਾਰਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ, ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000//15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂਮੇਰੇ ਬਾਰੇ ਅਕਾਲੀ ਦਲ ਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿਰੋਧੀਆਂ ਦੀਆਂ ਚਾਲਾਂ; ਕਾਂਗਰਸ ਪਾਰਟੀ ਦਾ ਹਾਂ ਵਫ਼ਾਦਾਰ ਸਿਪਾਹੀ : ਸਾਬਕਾ ਵਜ਼ੀਰ ਕਾਂਗੜਚਿੰਤਾਂ ਅਤੇ ਸਹਿਮ :- ਸ਼ਹਿਰ ਦੇ ਕਾਰੋਬਾਰੀ ਤੋ ਕਰੋੜ ਦੀ ਫਿਰੋਤੀ ਮੰਗੀ, ਪੁਲਿਸ ਜਾਂਚ ’ਚ ਜੁਟੀਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏਜਦ ਟੱਲੀ ਹੋਈ ਡਾਕਟਰਨੀ ਨੇ ਅੱਧੀ ਰਾਤ ਪੁਲਿਸ ਤੋ ਬਕਾਇਆ ਅੱਧੀ ਬੋਤਲ ਲੈ ਕੇ ਖਹਿੜਾ ਛੱਡਿਆ

Punjab

ਡੀ ਐਮ ਗਰੁੱਪ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਨੇ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦਾ ਅਹੁਦਾ ਸੰਭਾਲ਼ਿਆ।

February 24, 2024 08:15 PM
ਡੀ ਐਮ ਗਰੁੱਪ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਨੇ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦਾ ਅਹੁਦਾ ਸੰਭਾਲ਼ਿਆ। 
 
 ਚਾਉਕੇ (ਬਠਿੰਡਾ}  24 ਫਰਵਰੀ (ਲੁਭਾਸ ਸਿੰਗਲਾ/ਗੁਰਪ੍ਰੀਤ ਸਿੰਘ)- ਡੀ ਐਮ ਸਕੂਲ ਕਰਾੜਵਾਲਾ ਵਿਖੇ ਡਾ. ਪਰਮਿੰਦਰ ਕੌਰ ਐਡੀਸ਼ਨਲ ਅਕਾਦਮਿਕ ਡਾਇਰੈਕਟਰ ਦੇ ਅਹੁਦੇ ਤੇ ਬਿਰਾਜਮਾਨ ਹੋਏ। ਇਸ ਮੌਕੇ ਤੇ ਸੰਸਥਾ ਵਿੱਚ ਉਲੀਕੇ ਗਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਡਾ. ਪਰਮਿੰਦਰ ਕੌਰ ਨੇ ਆਪਣੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਉਹ ਤਕਰੀਬਨ ਦੋ ਦਹਾਕਿਆਂ ਤੋਂ ਐਜੂਕੇਸ਼ਨ ਦੇ ਖੇਤਰ ਵਿੱਚ ਸਰਗਰਮ ਹਨ। ਡਾ. ਪਰਮਿੰਦਰ ਕੌਰ, ਐਮ.ਐਸ.ਸੀ ਗਣਿਤ, ਬੀ.ਐਡ, ਸਾਹਿਤ ਦੇ ਡਾਕਟਰੀ (ਪੀ.ਐਚ.ਡੀ) , ਆਦਰਸ਼ ਪ੍ਰਿੰਸੀਪਲ ਐਵਾਰਡੀ ਹਨ। ਉਹ ਇੰਟਰਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਐਂਡ ਮੈਨੇਜਮੈਂਟ ਦੁਆਰਾ ਆਰ ਜੀ ਐਜੂਕੇਸ਼ਨ ਐਕਸੀਲੈਂਸ ਅਵਾਰਡ ਦੇ ਵੀ ਜੇਤੂ ਰਹੇ ਹਨ। ਇਸ ਤੋਂ ਇਲਾਵਾ 2014-16 ਦੋ ਸਾਲ ਲਗਾਤਾਰ ਸਿੱਖਿਆ ਦੇ ਖੇਤਰ ਵਿੱਚ ਉਸ ਦੇ ਸ਼ਾਨਦਾਰ ਯੋਗਦਾਨ ਲਈ ਸਮ੍ਰਿਤੀ ਜ਼ੁਬਿਨ ਇਰਾਨੀ (ਮਨੁੱਖੀ ਸਰੋਤ ਵਿਕਾਸ ਮੰਤਰੀ) ਦੁਆਰਾ ਉਹਨਾਂ ਨੂੰ  ਨਵਾਜਿਆ ਗਿਆ ਹੈ। ਅਖੀਰ ਵਿੱਚ ਸੰਸਥਾ ਦੇ ਚੇਅਰਮੈਨ ਇੰਜੀਨੀਅਰ ਅਵਤਾਰ ਸਿੰਘ ਢਿੱਲੋ਼ ਨੇ ਉਹਨਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਭਾਵੇਂ ਸੰਸਥਾ ਦੀ ਮੈਨਜਮੈਂਟ ਪਹਿਲਾਂ ਵੀ ਇਲਾਕੇ ਵਿੱਚ ਉਚੇਰੀ ਸਿੱਖਿਆਂ ਤੇ ਅਗਾਂਹਵਧੂ ਸੋਚ ਦੀ ਧਾਰਨੀ ਮੰਨੀ ਜਾਂਦੀ ਹੈ। ਲੇਕਿਨ ਫਿਰ ਵੀ ਡਾ. ਪਰਮਿੰਦਰ ਕੌਰ ਦੀ ਮੌਜੂਦਗੀ ਸੰਸਥਾ ਵਾਸਤੇ ਨਵੀਆਂ ਬੁਲੰਦੀਆਂ ਤੇ ਪਹੁੰਚਣ ਵਿੱਚ ਸਹਾਇਕ ਸਿੱਧ ਹੋਵੇਗੀ। ਇਸ ਮੌਕੇ ਤੇ ਸੰਸਥਾ ਦੇ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਵੀ ਮੌਜੂਦ ਸੀ।
 
 
 

Have something to say? Post your comment

More in Punjab

ਰਾਮਪੁਰਾ ’ਚ ਅਕਾਲੀ ਦਲ ਨੂੰ ਸਿਆਸੀ ਝਟਕਾ, ਮਲੂਕਾ ਦੇ ਕਰੀਬੀ ਕਾਰੋਬਾਰੀ ਮਹਿਰਾਜ ਪਰਿਵਾਰ ਭਾਜਪਾ ’ਚ ਸ਼ਾਮਿਲ

ਤਪਾ ਦੇ ਭੂਤ ਪਰਿਵਾਰ ਦੀ ਹੋਣਹਾਰ ਧੀ ਜੀਆ ਗਰਗ ਨੇ ਜੱਜ ਬਣ ਕੇ ਕੀਤਾ ਨਾਮ ਰੋਸ਼ਨ, ਮਿਹਨਤ ਨਾਲ ਕਿਸੇ ਵੀ ਮੰਜਿਲ ਨੂੰ ਪਾਇਆ ਜਾ ਸਕਦਾ ਹੈ-ਜੱਜ ਜੀਆ ਗਰਗ

ਬਠਿੰਡਾ ’ਚ ਏਮਜ ਤੇ ਕੇਂਦਰੀ ਯੂਨੀਵਰਸਿਟੀ ਲਿਆਉਣ ਦਾ ਸਿਹਰਾ ਸਿਰਫ ਮੋਦੀ ਸਰਕਾਰ ਸਿਰ, ਅਕਾਲੀ ਦਲ ਝੂਠ ਦੀ ਸਿਆਸਤ ਨਾ ਕਰੇ-ਸ੍ਰੀਮਤੀ ਮਲੂਕਾ

ਹਲਕਾ ਰਾਮਪੁਰਾ ਫੂੁਲ ਅੰਦਰ ਅਕਾਲੀ ਦਲ ਵਿਚ ਇਕ ਸਿਆਸੀ ਸੁੰਨ ਜਿਹੀ ਪਸਰੀ, ਭਗਵੇਂ ਵੱਲ ਅਕਾਲੀਆਂ ਦੇ ਵਧਣ ਦੇ ਆਸਾਰ

ਜਦ ਰੰਗਰਲੀਆ ਮਨਾਉਣ ਤੋ ਪਹਿਲਾ ਹੀ ਰੰਗ ਵਿਚ ਭੰਗ ਪੈ ਗਿਆ-

ਪੰਜਾਬ ਲਈ ਹਿੱਕ ਡਾਹ ਕੇ ਲੜਣ ਵਾਲੇ ਸ੍ਰੋਮਣੀ ਅਕਾਲੀ ਦਲ ਦਾ ਚੋਣਾਂ ’ਚ ਸਾਥ ਦਿਓ - ਜਨਮੇਜਾ ਸਿੰਘ ਸੇਖੋਂ, ਜੇਕਰ ਹਲਕਾ ਮੌੜ ਤੋਂ ਪਾਰਟੀ ਦੀ ਲੀਡ 10000//15000 ਤੋਂ ਟੱਪਗੀ ਤਾਂ ਅਗਲੀ ਚੋਣ ਮੌੜ ਤੋਂ ਹੀ ਲੜਾਗਾਂ

ਮੇਰੇ ਬਾਰੇ ਅਕਾਲੀ ਦਲ ਚ ਜਾਣ ਦੀਆਂ ਫੈਲਾਈਆਂ ਜਾ ਰਹੀਆਂ ਅਫਵਾਹਾਂ ਵਿਰੋਧੀਆਂ ਦੀਆਂ ਚਾਲਾਂ; ਕਾਂਗਰਸ ਪਾਰਟੀ ਦਾ ਹਾਂ ਵਫ਼ਾਦਾਰ ਸਿਪਾਹੀ : ਸਾਬਕਾ ਵਜ਼ੀਰ ਕਾਂਗੜ

ਚਿੰਤਾਂ ਅਤੇ ਸਹਿਮ :- ਸ਼ਹਿਰ ਦੇ ਕਾਰੋਬਾਰੀ ਤੋ ਕਰੋੜ ਦੀ ਫਿਰੋਤੀ ਮੰਗੀ, ਪੁਲਿਸ ਜਾਂਚ ’ਚ ਜੁਟੀ

ਸ਼ੈਲਰ ਦੇ ਮੁਨਸ਼ੀ ਨੂੰ ਪੁਲਿਸ ਨੇ ਚੁੱਕਿਆ, ਕਿਸੇ ਥੜੇ ਥੁਹ ਨੀ ਲੱਗੀ ਰਹੀ ਗੱਲ, ਮਾਪੇ ਪ੍ਰੇਸ਼ਾਨ

ਹੁਣ ਤਪਾ ’ਚ F.C.I ਅਧਿਕਾਰੀਆਂ ਦੀ ਦੋ ਨੰਬਰੀ ਖਿੱਦਮਤ ਲਈ ਮੁਨਸ਼ੀ ਅੱਗੇ ਆਏ