Thursday, May 16, 2024
BREAKING NEWS
ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ

Punjab

ਤਪਾ ਵਿਖੇ ਡਾਕਟਰਜ ਐਸੋਸੀਏਸ਼ਨ ਨੇ ਹੋਮਿਓਪੈਥੀ ਦੇ ਸੰਸਥਾਪਕ ਡਾ ਸੈਮੂਅਲ ਹਿਊਮੈਨ ਦਾ ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ

April 09, 2023 07:34 PM

ਤਪਾ ਵਿਖੇ ਡਾਕਟਰਜ ਐਸੋਸੀਏਸ਼ਨ ਨੇ ਹੋਮਿਓਪੈਥੀ ਦੇ ਸੰਸਥਾਪਕ ਡਾ ਸੈਮੂਅਲ ਹਿਊਮੈਨ ਦਾ ਜਨਮ ਦਿਹਾੜਾ ਕੇਕ ਕੱਟ ਕੇ ਮਨਾਇਆ
7ਡੇਅ ਨਿਊਜ ਸਰਵਿਸ
ਤਪਾ ਮੰਡੀ, ਸਥਾਨਕ ਹੋਮਿਓਪੈਥੀ ਵਿਧੀ ਨਾਲ ਜੁੜੇ ਡਾਕਟਰਜ ਐਸੋਸੀਏਸ਼ਨ ਨੇ ਹੋਮਿਓਪੈਥੀ ਦੇ ਨਿਰਮਾਤਾ ਡਾ ਸੈਮੂਅਲ ਹਿਊਮੈਨ (ਹੈਨੀਮੈਨ) ਦਾ 268ਵਾਂ ਜਨਮ ਦਿਹਾੜਾ ਹੈਗਰੀ ਪੁਆਇੰਟ ਵਿਖੇ ਸਮੂਹ ਵਿਧੀ ਦੇ ਡਾਕਟਰਾਂ ਨੇ ਸਹਿਯੋਗ ਨਾਲ ਪ੍ਰਧਾਨ ਡਾ ਜਗਸੀਰ ਸਿੰਗਲਾ ਲੱਕੀ ਦੀ ਅਗਵਾਈ ਵਿਚ ਮਨਾਇਆ। ਜਿਸ ਵਿਚ ਸ਼ਹਿਰ ਦੇ ਸਮੁੱਚੇ ਡਾਕਟਰੀ ਪੇਸ਼ੇ ਨਾਲ ਜੁੜੇ ਡਾਕਟਰਾਂ ਨੇ ਸਮੂਲੀਅਤ ਕੀਤੀ। ਸਾਦੇ ਪੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ ਸੈਮੂਅਲ ਹਿਊਮੈਨ ਨੂੰ ਸ਼ਰਧਾ ਦੇ ਫੁੱਲ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਡਾ ਨਰੇਸ਼ ਬਾਂਸਲ, ਡਾ ਮੁਕਤਾ ਬਾਂਸਲ, ਡਾ ਅੰਜਲੀ ਸਿੰਗਲਾ, ਡਾ ਸੰਗੀਤਾ ਸ਼ਰਮਾ, ਡਾ ਸੁਨੀਤਾ ਰਾਣੀ, ਡਾ ਸੁਨੀਤਾ ਗਰਗ, ਡਾ ਸੋਨੂੰ ਬਾਲਾ, ਡਾ ਧੀਰਜ ਗਰਗ, ਡਾ ਮੁਨੀਸ਼ ਗਰਗ, ਡਾ ਸੁਰੇਸ਼ ਕਾਂਤ ਸ਼ਰਮਾ, ਡਾ ਰਾਕੇਸ਼ ਕੁਮਾਰ, ਡਾ ਯਸ਼ ਗਰਗ, ਡਾ ਧੀਰਜ ਸ਼ਰਮਾ, ਡਾ ਅਮਿਤ ਗਰਗ, ਡਾ ਟਿੰਕੂ ਸ਼ਰਮਾ, ਡਾ ਪ੍ਰਬੋਧ ਮਿੱਤਲ, ਡਾ ਧਰਮਿੰਦਰ ਸਿੰਘ ਜਿਉਦ, ਡਾ ਗੋਪਾਲ �ਿਸ਼ਨ ਨੇ ਭੇਂਟ ਕਰਨ ਦੇ ਦੇ ਨਾਲੋ ਨਾਲ

ਕੇਕ ਕੱਟ ਕੇ ਵੀ ਐਸੋਸੀਏਸ਼ਨ ਨੇ ਆਪਣੇ ਸਮੂਹ ਡਾਕਟਰਜ ਨੂੰ ਡਾ ਸੈਮੂਅਲ ਹਿਊਮਨ ਦੀਆ ਡਾਕਟਰੀ ਪ੍ਰਤੀ ਨਿਭਾਈਆ ਸੇਵਾਵਾਂ ਦੀ ਮੁਬਾਰਕਬਾਦ ਦਿੱਤੀ। ਸਮਾਗਮ ਦੌਰਾਨ
ਡਾ ਜਗਸੀਰ ਸਿੰਗਲਾ ਲੱਕੀ ਨੇ ਸਮੂਹ ਡਾਕਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਰਮਨੀ ਵਿਚ ਪੇਂਟਰ ਦੇ ਘਰ ਪੈਦਾ ਹੋਏ ਹੋਮਿਓਪੈਥੀ ਦੇ ਨਿਰਮਾਤਾ ਡਾ ਸੈਮੂਅਲ ਹੈਨੀਮੈਨ ਇਕ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨਾਂ ਅੱਗੇ ਕਿਹਾ ਕਿ ਹੋਮਿਓਪੈਥੀ ਇਕ ਅਜਿਹੀ ਵਿਧੀ ਹੈ, ਜਿਸ ਨੂੰ ਅਪਣਾਉਣ ਵਾਲੇ ਮਰੀਜ ਨੂੰੂ ਕਿਸੇ ਵੀ ਪ੍ਰਕਾਰ ਦਾ ਕੋਈ ਸਾਇਡ ਇੰਫੈਕਟ ਨਹੀ ਹੁੰਦਾ ਜਦਕਿ ਹੋਮੀਓਪੈਥੀ ਵਿਧੀ ਰਾਹੀ ਭਾਰਤ ਸਣੇ ਕਈ ਵਿਕਾਸਸ਼ੀਲ ਦੇਸ਼ਾਂ ਦੇ ਲੋਕ ਇਲਾਜ ਕਰਵਾਉਦੇ ਹਨ। ਉਧਰ
ਡਾ ਪ੍ਰਬੋਧ ਮਿੱਤਲ ਨੇ ਡਾ ਸੈਮੂਅਲ ਹਿਊਮੈਨ ਦੇ ਜੀਵਨ ’ਤੇ ਵਿਸਥਾਰਪੂਰਵਕ ਚਾਣਨਾ ਪਾਉਦਿਆਂ ਕਿਹਾ ਕਿ ਕਈ ਭਾਸ਼ਾਵਾਂ ਤੋ ਜਾਣੂੰ ਡਾ ਸੈਮੂਅਲ ਭਾਵੇਂ ਐਲੋਪੈਥੀ ਦੀ ਵਿਧੀ ਨਾਲ ਸਬੰਧਤ ਡਾਕਟਰ ਸਨ, ਪਰ ਉਨਾਂ ਨੇ ਐਲੋਪੈਥੀ ਨੂੰ ਛੱਡ ਕੇ ਹੋਮਿਓਪੈਥੀ ਵਿਧੀ ਦੀ ਖੋਜ ਕੀਤੀ। ਜਿਨਾਂ ਨੇ ਆਪਣੇ ਸ਼ਰੀਰ ’ਤੇ ਅਨੇਕਾਂ ਤਜਰਬੇ ਕਰਕੇ ਵਿਧੀ ਨੂੰ ਹੌਦ ਵਿਚ ਲਿਆਂਦਾ। ਜਿਸ ਵਿਚ ਉਦਹਾਰਣ ਪੱਖ ਤੋ ਇਕ ਤੰਦਰੁਸਤ ਵਿਅਕਤੀ ਨੂੰ ਖਵਾਈ ਜਾਣ ਵਾਲੀ ਦਵਾਈ ਨਾਲ ਜੋ ਉਸ ਦੇ ਸ਼ਰੀਰ ਅੰਦਰ ਬਿਮਾਰੀ ਵਾਲੇ ਹਾਰਮੋਨਜ ਪੈਦਾ ਹੁੰਦੇ ਹਨ, ਇਸ ਦੇ ਉੱਲਟ ਇਕ ਬਿਮਾਰ ਮਰੀਜ ਦੇ ਸ਼ਰੀਰ ਅੰਦਰ ਉਸੇ ਹੀ ਦਵਾਈ ਨਾਲ ਉਕਤ ਬਿਮਾਰੀ ਨਾਲ ਲੜਣ ਵਾਲੇ ਹਾਰਮੋਨਜ ਪੈਦਾ ਹੁੰਦੇ ਹਨ, ਜੋ ਉਸ ਨੂੰ ਤੰਦਰੁਸਤ ਬਣਾਉਦੇ ਹਨ। ਉਨਾਂ ਅੱਗੇ ਬੋਲਦਿਆਂ ਕਿਹਾ ਕਿ ਦੇਸ਼ ਅੰਦਰ ਹੋਮੀਓਪੈਥੀ ਵਿਧੀ ਨਾਲ 2 ਲੱਖ ਡਾਕਟਰ ਰਜਿਸਟਰਡ ਹਨ ਜਦਕਿ 12 ਹਜਾਰ ਦੇ ਕਰੀਬ ਡਾਕਟਰ ਸਲਾਨਾ ਇਸ ਵਿਧੀ ਦੀ ਪੜਾਈ ਕਰਕੇ ਡਾਕਟਰੀ ਪੇਸ਼ੇ ਨਾਲ ਜੁੜਦੇ ਹਨ।
ਡਾ ਰਾਕੇਸ਼ ਕੁਮਾਰ ਨੇ ਆਪਣੇ ਸੰਖੇਪ ਭਾਸ਼ਣ ਵਿਚ ਹੋਮੀਓਪੈਥੀ ਦੇ ਸੰਸਥਾਪਕ ਡਾ ਸੈਮੂਅਲ ਹਿਊਮਨ ਦੇ ਜਨਮ ਦਿਹਾੜੇ ’ਤੇ ਸਮੂਹ ਡਾਕਟਰਜ ਐਸੋਸੀਏਸ਼ਨ ਵੱਲੋ ਕੀਤੀ ਇਕਤਕਰਤਾ ’ਤੇ ਧੰਨਵਾਦ ਕੀਤਾ। ਇਸ ਮੋਕੇ ਡਾ ਨਰੇਸ਼ ਬਾਂਸਲ ਨੇ ਆਮ ਲੋਕਾਂ ਨੂੰ ਅੰਨੇਵਾਹ ਦਵਾਈਆ ਦੀ ਕੀਤੀ ਜਾਂਦੀ ਵਰਤੋ ਤੋ ਪ੍ਰਹੇਜ ਕਰਨ ਦੀ ਸਲਾਹ ਦਿੱਤੀ। ਇਸ ਮੌਕੇ ਸਮੂਹ ਡਾਕਟਰ ਹਾਜਰ ਸਨ।

 

 

Have something to say? Post your comment

More in Punjab

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

ਬੈਂਕ ਦੇ ਬਾਹਰੋ ਕਿਸਾਨ ਦੇ ਲੱਖ ਰੁਪੈ ਪਲਾਂ ਵਿਚ ਲੈ ਕੇ ਨਿਆਣਾ ਛੂ-ਮੰਤਰ

ਨਗਰ ਕੌਸਲ ਪ੍ਰਧਾਨਗੀ ਮਾਮਲਾ, ਪਿਆ ਖਿਲਾਰਾ, ਪ੍ਰਧਾਨਗੀ ਲਈ ਕਈ ਮੰਜੀਆਂ ਡਹੀਆ

ਸੈਂਕੜੇ ਨਮ ਅੱਖਾਂ ਨਾਲ ਸੰਸਾਰ ਤੋ ਰੁਖਸਤ ਹੋਏ ਸ਼ਾਮ ਲਾਲ ਬਾਂਸਲ ਤਾਜੋ ਵਾਲੇ