Friday, May 17, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

Punjab

ਨਿੱਤ ਨਵੀਂ ਜਿੱਤ ਵੱਲ ਵਧ ਰਹੀ ਐ ਡਾ ਸੋਨੀਕਾ ਬਾਂਸਲ ਬਰਨਾਲੇ ਵਾਲੇ

May 23, 2023 09:20 AM

ਨਿੱਤ ਨਵੀਂ ਜਿੱਤ ਵੱਲ ਵਧ ਰਹੀ ਐ ਡਾ ਸੋਨੀਕਾ ਬਾਂਸਲ ਬਰਨਾਲੇ ਵਾਲੇ
ਤਪਾ ਮੰਡੀ, 7ਡੇਅ ਨਿੳੂਜ ਸਰਵਿਸ : ਨਗਰ ਕੌਸਲ ਤਪਾ ਦੀ ਪ੍ਰਧਾਨਗੀ ਪਦ ਲਈ ਚਲ ਰਹੀ ਸਿਆਸੀ ਦੌੜ ਵਿਚ ਕੌਸਲਰਾਂ ਦੇ ਦੋ ਧੜਿਆਂ ਵਿਚ ਕੌਸਲਰ ਜੋੜਣ ਦੀ ਲੱਗੀ ਹੋੜ ਵਿਚ ਡਾ ਸੋਨੀਕਾ ਬਾਂਸਲ ਪਤਨੀ ਡਾ ਬੀ.ਸੀ.ਬਾਂਸਲ ਬਰਨਾਲੇ ਵਾਲੇ ਦੀ ਟੀਮ ਅੱਗੇ ਵਧਦੀ ਨਜਰ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਹਿਰ ਦੇ ਰਸੂਖਦਾਰ ਬਰਨਾਲੇ ਵਾਲੇ ਡਾਕਟਰ ਦੇ ਪਰਿਵਾਰ ਦੀ ਪੜੀ ਲਿਖੀ ਨੂੰਹ ਡਾ ਸੋਨੀਕਾ ਬਾਂਸਲ ਨੇ ਪਿਛਲੇ ਆਪਣੇ ਮੀਤ ਪ੍ਰਧਾਨ ਦੇ ਕਾਰਜਕਾਲ ਦੌਰਾਨ ਜਿੱਥੇ ਆਪਣੇ ਵਾਰਡ ਵਾਸੀਆਂ ਅਤੇ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰ ਚੜਾਇਆ, ਉਥੇ ਸ਼ਹਿਰ ਦੇ ਸਭ ਤੋ ਅਹਿਮ ਸੁਰੱਖਿਆਂ ਲਈ ਤੈਨਾਤ ਕੀਤੀ ਅੰਦਰਲੀ ਸਿਟੀ ਚੌਕੀ ਦੇ ਪਿਛਲੇ ਸਮੇਂ ਬੰਦ ਹੋ ਜਾਣ ਕਾਰਨ ਜਿੱਥੇ ਸ਼ਹਿਰੀ ਕੁਝ ਅਸਹਿਜ ਮਹਿਸੂਸ ਕਰਦੇ ਸਨ ਦੀ ਬਹਾਲੀ ਲਈ ਵੀ ਡਾਹਢੇ ਯਤਨ ਕਰਕੇ ਸਫਲਤਾ ਹਾਸਿਲ ਕੀਤੀ ਸੀ, ਕਿਉਕਿ ਸ਼ਹਿਰ ਅੰਦਰ ਪੁਰਾਣੇ ਥਾਣੇ ਅੰਦਰ ਬਣੀ ਸਿਟੀ ਚੌਕੀ ਨਗਰ ਕੌਸਲ ਚੋਣਾਂ ਤੋ ਪਹਿਲਾ ਪੁਲਿਸ ਵਿਭਾਗ ਵੱਲੋ ਬੰਦ ਕਰ ਦਿੱਤੀ ਗਈ ਸੀ ਜੋ ਕਿ ਡਾ ਸੋਨੀਕਾ ਬਾਂਸਲ ਦੇ ਵਾਰਡ ਦਾ ਹਿੱਸਾ ਹੈ। ਡਾ ਸੋਨੀਕਾ ਬਾਂਸਲ ਨੇ ਨਗਰ ਕੌਸਲ ਚੋਣਾਂ ਦੋਰਾਨ ਸ਼ਹਿਰੀਆਂ ਨਾਲ ਖੁੱਲੇ ਤੌਰ ’ਤੇ ਵਾਅਦਾ ਕੀਤਾ ਸੀ ਕਿ ਜੇਕਰ ਉਨ੍ਹਾਂ ਸਿਰ ਜਿੱਤ ਦਾ ਸਿਹਰਾ ਸਜਦਾ ਹੈ ਤਾਂ ਸਿਟੀ ਚੌਕੀ ਨੂੰ ਬਹਾਲ ਕਰਵਾਉਣਾ ਉਨ੍ਹਾਂ ਦਾ ਮੁੱਢਲਾ ਫਰਜ ਹੋਵੇਗਾ। ਜਿਸ ’ਤੇ ਉਨ੍ਹਾਂ ਅਮਲ ਕਰਦਿਆਂ ਕੁਰਸੀ ਸੰਭਾਲਣ ਤੋ ਕੁਝ ਸਮੇਂ ਅੰਦਰ ਹੀ ਸਿਟੀ ਚੌਕੀ ਦੀ ਬਹਾਲੀ ਕਰਵਾਉਣ ਦੇ ਨਾਲ ਉਥੇ ਪੁਲਿਸ ਅਧਿਕਾਰੀ-ਕਰਮਚਾਰੀਆਂ ਦੀ ਵੀ ਤੈਨਾਤੀ ਹੋਈ ਸੀ ਅਤੇ ਲੋਕਾਂ ਨੇ ਸੁਰੱਖਿਆਂ ਪੱਖ ਤੋ ਕਾਫੀ ਰਾਹਤ ਮਹਿਸੂਸ ਕੀਤੀ। ਹੁਣ ਸਾਥੀ ਕੌਸਲਰਾਂ ਵੱਲੋ ਡਾ ਸੋਨੀਕਾ ਬਾਂਸਲ ਨੂੰ ਪ੍ਰਧਾਨ ਲਈ ਆਪਣੇ ਵੱਲੋ ਚੇਹਰੇ ਦੀ ਚੋਣ ਕੀਤੀ ਗਈ ਹੈ ਤਾਂ ਜੋ ਸ਼ਹਿਰ ਦਾ ਵਿਕਾਸ ਅਤੇ ਤਰੱਕੀ ਨਿਰਵਿਘਨ ਚਾਲੂ ਰਹੇ ਭਾਵੇਂ ਮੁੱਢਲੇ ਦੌਰ ਵਿਚ ਦੋਵੇ ਧੜੇ ਬਰਾਬਰ ’ਤੇ ਖੜੇ ਸਨ, ਪਰ ਹੁਣ ਤਸਵੀਰ ਕੁਝ ਬਦਲੀ ਨਜਰ ਆ ਰਹੀ ਹੈ। ਜਿਸ ਦੇ ਸਬੰਧ ਵਿਚ ਆਉਦੇਂ ਦਿਨਾਂ ਵਿਚ ਇਸ ਸਬੰਧ ਵਿਚ ਹੋਰ ਵੀ ਸਪੱਸ਼ਟਤਾ ਨਜਰ ਆਵੇਗੀ, ਪਰ ਸਿਆਸਤ ਵਿਚ ਕਦੋ ਕੁਝ ਹੋ ਜਾਵੇ ਇਸ ਸਬੰਧੀ ਵੀ ਕੁਝ ਕਹਿਣਾ ਸਮੇਂ ਤੋ ਪਹਿਲਾ ਕਾਹਲੀ ਨਾਲ ਕੀਤੀ ਭਵਿੱਖਬਾਣੀ ਹੋਵੇਗੀ। ਉਧਰ ਡਾ ਸੋਨੀਕਾ ਬਾਂਸਲ ਦਾ ਕਹਿਣਾ ਹੈ ਆਪ ਪਾਰਟੀ ਅਤੇ ਸਾਥੀ ਕੌਸਲਰ ਜੋ ਵੀ ਜੁੰਮੇਵਾਰੀ ਲਾਉਣਗੇ ਨੂੰ ਤਨਦੇਹੀ ਨਾਲ ਨਿਭਾਵਾਗੇਂ ਜਦਕਿ ਸ਼ਹਿਰ ਦੀ ਸੇਵਾਦਾਰ ਬਣ ਕੇ ਪਹਿਲਾ ਵੀ ਕੰਮ ਕੀਤਾ ਹੈ ਅਤੇ ਭਵਿੱਖ ਵਿਚ ਵੀ ਸ਼ਹਿਰ ਦੀ ਤਰੱਕੀ ਅਤੇ ਉੱਨਤੀ ਲਈ ਹਰ ਸਭਵ ਯਤਨ ਕੀਤੇ ਜਾਣਗੇ ਤਾਂ ਜੋ ਨਗਰ ਕੌਸਲ ਤੋ ਮਿਲਣ ਵਾਲੀਆ ਹਰ ਸਹੂਲਤਾਂ ਸ਼ਹਿਰੀਆਂ ਨੂੰ ਮਿਲ ਸਕਣ।

Have something to say? Post your comment

More in Punjab

ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘ

ਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆ

ਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇ

ਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲ

ਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏ

ਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀ

ਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰ

ਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲ

ਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋ

ਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ