Friday, May 17, 2024
BREAKING NEWS
ਪੰਜਾਬ ਦੇ ਪਾਣੀਆਂ ’ਤੇ ਪੈਣ ਜਾ ਰਿਹਾ ਇੱਕ ਹੋਰ ਡਾਕਾ? ਨਹਿਰੀ ਪਟਵਾਰੀਆਂ ਨੇ ਕੀਤੇ ਹੈਰਾਨੀਜਨਕ ਖੁਲਾਸੇ :-ਸਤਿੰਦਰ ਪਾਲ ਸਿੰਘਲੋੜਵੰਦ ਵਿਦਿਆਰਥੀ ਦੀ ਉੱਚ ਪੜਾਈ ’ਚ ਆਰਥਿਥ ਸਹਾਇਤਾ ਲਈ ਸਹਾਰਾ ਕਲੱਬ ਦੀ ਪ੍ਰੇਰਨਾ ਸਦਕਾ ਭੂਤ ਪਰਿਵਾਰ ਅੱਗੇ ਆਇਆਸਾਦਗੀ ਭਰਿਆ ਜੀਵਨ ਅਤੇ ਪ੍ਰਮਾਤਮਾ ਵਿਚ ਵਿਸ਼ਵਾਸ਼ ਰੱਖਣ ਵਾਲੇ ਸਨ- ਸ਼ਾਮ ਲਾਲ ਬਾਂਸਲ ਤਾਜੋਕੇ ਵਾਲੇਤਪਾ ’ਚ ਆਮ ਆਦਮੀ ਪਾਰਟੀ ਨੂੰ ਜਬਰਦਸਤ ਹੁੰਗਾਰਾਂ, ਮੋਹਿਤ ਭੂਤ ਆਮ ਆਦਮੀ ਪਾਰਟੀ ’ਚ ਸ਼ਾਮਿਲਜਦ ਪੰਜਾਬ ਬਚਾਓ ਯਾਤਰਾ ਤੋ ਬਾਅਦ ਸੁਖਬੀਰ ਨਾਲ ਟਰੈਕਟਰ ’ਤੇ ਬੈਠਣ ਨੂੰ ਲੈ ਕੇ ਅਕਾਲੀ ਸ਼ੋਸਲ ਮੀਡੀਆ ’ਤੇ ਆਪਸ ’ਚ ਗੁੱਥਮ ਗੁੱਥੀ ਹੋਏਪੰਜਾਬ ਬਚਾਓ ਯਾਤਰਾ ’ਚ ਤਾਜੋਕੇ ਅਤੇ ਪੱਖੋ ਕਲਾਂ ਦੀ ਇਕਠ ਪੱਖੋ ਚੜਤ ਰਹੀਮਾਲ ਗੱਡੀ ਦੀਆ ਬਰੇਕਾਂ ਵੱਜਣ ਸਾਰ ਹੀ ਸੀਲ ਟੁੱਟੀ, ਚੋਲ ਚੋਰੀ, ਮਾਮਲਾ ਦਰਜ, ਕਈ ਫਰਾਰਪੰਜਾਬ ਬਚਾਓ ਯਾਤਰਾ ਦਾ ਟਕਸਾਲੀ ਅਕਾਲੀ ਗੁਪਤਾ ਪਰਿਵਾਰ ਨੇ ਕੀਤਾ ਭਰਵਾਂ ਸਵਾਗਤ, ਪੰਜਾਬ ਦਾ ਵਿਕਾਸ ਪੱਖੋ ਝਾੜੂ ਪਾਰਟੀ ਨੇ ਬੇੜਾ ਗਰਕ ਕਰ ਦਿੱਤਾ ਹੈ-ਸੁਖਬੀਰ ਸਿੰਘ ਬਾਦਲਭਗਤਾ ਭਾਈਕਾ ’ਚ ਅਨੇਕਾਂ ਰੋਕਾਂ ਵੀ ਨਾ ਰੋਕ ਸਕੀਆ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਨੂੰ ਪਾਰਟੀ ਆਗੂ ਡਾ ਅਮਰਜੀਤ ਸਰਮਾ ਦੇ ਗ੍ਰਹਿ ਵਿਖੇ ਰੈਲੀ ਕਰਨ ਤੋਹਲਕਾ ਮੌੜ ’ਚ ਡੇਢ ਦਹਾਕੇ ਤੋ ਜਮੀਨੀ ਪੱਧਰ ’ਤੇ ਕੰਮ ਕਰਨ ਵਾਲੇ ਕਾਂਗਰਸ ਆਗੂ ਸਿੱਪੀ ਭਾਕਰ ਨੇ ਆਪ ਪਾਰਟੀ ਦਾ ਸਿਆਸੀ ਪੱਲਾ ਫੜਿਆ

National

ਮੇਰੇ ਸ਼ਹਿਰ ’ਤੇ ਕੋਰੋਨਾ ਦਾ ਕਹਿਰ-ਮਾਂ ਤੋ ਇਕ ਦਿਨ ਬਾਅਦ ਪੁੱਤ ਵੀ ਚਲ ਵਸਿਆ, ਏਰੀਏ ਦੇ ਸੀਲ ਹੋਣ ਦੀ ਸੰਭਾਵਨਾ ਬਣੀ,

May 08, 2021 11:43 AM

ਮੇਰੇ ਸ਼ਹਿਰ ’ਤੇ ਕੋਰੋਨਾ ਦਾ ਕਹਿਰ-ਮਾਂ ਤੋ ਇਕ ਦਿਨ ਬਾਅਦ ਪੁੱਤ ਵੀ ਚਲ ਵਸਿਆ, ਏਰੀਏ ਦੇ ਸੀਲ ਹੋਣ ਦੀ ਸੰਭਾਵਨਾ ਬਣੀ,
7ਡੇਅ ਨਿਊਜ ਸਰਵਿਸ
ਜਿਲਾ ਬਰਨਾਲਾ ਦੇ ਸ਼ਹਿਰ ਤਪਾ ਅੰਦਰ ਕੋਰੋਨਾ ਦਾ ਕਹਿਰ ਜੋਰਦਾਰ ਢੰਗ ਨਾਲ ਲੋਕਾਂ ਨੂੰ ਆਪਣੀ ਪਕੜ ਵਿਚ ਲੈ ਰਿਹਾ ਹੈ। ਜਿਸ ਦੇ ਤਹਿਤ ਹੀ ਸ਼ਹਿਰ ਅੰਦਰ ਪਿਛਲੇ ਤਿੰਨ ਦਿਨ ਵਿਚ ਚਾਰ ਵਿਆਕਤੀਆਂ ਨੂੰ ਕੋਰੋਨਾ ਨੇ ਆਪਣੀ ਪਕੜ ਵਿਚ ਲੈ ਕੇ ਮੋਤ ਦੇ ਕਲਾਵੇ ਵਿਚ ਪੁਹੰਚਾ ਦਿੱਤਾ ਹੈ। ਇਸੇ ਤਹਿਤ ਹੀ ਸ਼ਹਿਰ ਅੰਦਰ ਇਕ ਪਰਿਵਾਰ ’ਤੇ ਕਹਿਰ ਬਣ ਡਿੱਗਿਆ ਹੈ। ਸ਼ਹਿਰ ਦੀ ਗਲੀ ਨੰਬਰ 2 ਵਿਚਲੇ ਇਕ ਸੇਵਾਮੁਕਤ ਅਧਿਆਪਕਾ ਦੀ ਬੀਤੀ ਕੱਲ ਕੋਰੋਨਾ ਨਾਲ ਮੋਤ ਹੋ ਗਈ ਸੀ। ਜਿਸ ਦਾ ਸਸਕਾਰ ਪਰਿਵਾਰ ਵੱਲੋ ਸ਼ਮਸ਼ਾਨਘਾਟ ਵਿਚ ਕੀਤਾ ਗਿਆ ਸੀ, ਭਾਵੇਂ ਪਰਿਵਾਰ ਨੇ ਅਜੇ ਆਪਣੀ ਮਾਂ ਦਾ ਅੰਗੀਠੇ ਦੀ ਸੰਭਾਲ ਨਹੀ ਕੀਤੀ ਗਈ ਸੀ ਭਾਵ ਉਸ ਦੇ ਫੁੱਲ ਨਹੀ ਚੁੱਗੇ ਨਹੀ ਸਨ ਕਿ ਉਸ ਦੇ ਨੋਜਵਾਨ ਪੁੱਤ ਦੀ ਮੋਤ ਵੀ ਮਾਂ ਤੋ 24 ਘੰਟਿਆਂ ਬਾਅਦ ਹੀ ਕੋਰੋਨਾ ਦੀ ਬਿਮਾਰੀ ਨਾਲ ਹੋ ਗਿਆ। ਜਿਸ ਦੀ ਖਬਰ ਆਉਦਿਆਂ ਹੀ ਸ਼ਹਿਰ ਅੰਦਰ ਸਹਿਮ ਦਾ ਮਾਹੋਲ ਬਣਿਆ ਹੋਇਆ ਹੈ। ਉਧਰ ਇਹ ਵੀ ਪਤਾ ਲੱਗਿਆ ਹੈ ਕਿ ਉਕਤ ਮਿ੍ਰਤਕਾ ਸੇਵਾਮੁਕਤ ਅਧਿਆਪਕਾ ਦਾ ਸੇਵਾਮੁਕਤ ਅਧਿਕਾਰੀ ਪਤੀ ਵੀ ਘਰ ਅੰਦਰ ਹੀ ਬਿਮਾਰ ਹਾਲਤ ਵਿਚ ਪਿਆ ਹੈ। ਜਿਸ ਨੂੰ ਸ਼ੂਗਰ ਤੋ ਇਲਾਵਾ ਪੈਰਾਂ ਉਪਰਲੇ ਜਖਮਾਂ ਕਾਰਨ ਕਾਫੀ ਗੰਭੀਰ ਬਿਮਾਰੀ ਨਾਲ ਪੀੜਿਤ ਹੈ ਜਦਕਿ ਉਸ ਦਾ ਇਕ ਹੋਰ ਪੁੱਤ ਵੀ ਘਰ ਵਿਚ ਮੋਜੂਦ ਹੈ। ਘਟਨਾ ਵਾਪਰਨ ਤੋ ਬਾਅਦ ਪੁਲਿਸ ਪ੍ਰਸਾਸਨ ਕਾਫੀ ਹਰਕਤ ਵਿਚ ਵਿਖਾਈ ਦੇ ਰਿਹਾ ਹੈ।
ਗਲੀ ਨੰਬਰ 2 ਦੇ ਲੋਕਾਂ ਦੀ ਸਥਿਤੀ ਦੁਚਿਤੀ ’ਚ : ਉਧਰ ਗਲੀ ਨੰਬਰ 2 ਵਿਚ ਉਕਤ ਘਟਨਾ ਵਾਪਰ ਜਾਣ ਤੋ ਬਾਅਦ ਲੋਕਾਂ: ਵਿਚ ਭਾਰੀ ਸਹਿਮ ਪਾਇਆ ਜਾ ਰਿਹਾ ਹੈ ਕਿਉਕਿ ਅਤਿਅੰਤ ਤੰਗ ਏਰੀਏ ਵਿਚ ਉਕਤ ਪੀੜਿਤ ਪਰਿਵਾਰ ਰਹਿੰਦਾ ਹੈ। ਜਿਸ ਦੇ ਪਰਿਵਾਰ ਵਿਚੋ ਦੋ ਜੀਅ ਦੀ ਕੋਰੋਨਾ ਨਾਲ ਮੋਤ ਹੋ ਚੁੱਕੀ ਹੈ ਜਦਕਿ ਇਕ ਮੁੱਖੀ ਘਰ ਵਿਚ ਬਿਮਾਰ ਹਾਲਤ ਵਿਚ ਪਿਆ ਹੈ। ਗਲੀ ਦੇ ਇਕ ਵਸਨੀਕ ਦਾ ਕਹਿਣਾ ਹੈ ਕਿ ਉਕਤ ਪਰਿਵਾਰ ਦੇ ਬਚੇ ਪੁੱਤਰ ਨੇ ਗਲੀ ਵਾਸੀਆਂ ਕੋਲ ਅਰਜ ਕੀਤੀ ਹੈ ਕਿ ਉਸ ਦੇ ਪਿਤਾ ਨੂੰ ਇਲਾਜ ਲਈ ਭਰਤੀ ਕਰਵਾ ਦਿੱਤਾ ਜਾਵੇ ਅਤੇ ਉਸ ਦੇ ਲੋੜੀਦੇ ਸ਼ਰੀਰਕ ਸੈਂਪਲ ਲੈ ਲਏ ਜਾਣ, ਉਸ ਨੂੰ ਕੋਈ ਇਤਰਾਜ ਨਹੀ ਹੋਵੇਗਾ। ਉਧਰ ਗਲੀ ਵਾਸੀਆਂ ਵਿਚੋ ਜਿਆਦਾਤਰ ਦੇ ਆਪਣਾ ਮਕਾਨ ਛੱਡ ਕੇ ਕਿਤੇ ਹੋਰ ਜਗਾਂ ’ਤੇ ਜਾਣ ਦਾ ਪਲਾਇਨ ਕੀਤੇ ਜਾਣ ਦੀਆ ਚਰਚਾਵਾਂ ਵੀ ਹਨ। ਜਿਕਰਯੋਗ ਹੈ ਕਿ ਸ਼ਹਿਰ ਅੰਦਰੋ ਇਕ ਈ.ਜੀ.ਐਸ ਵਲੰਟੀਅਰ ਅਤੇ ਇਕ ਆੜਤੀਏ ਦੀ ਬੀਤੇ ਦੋ ਦਿਨ ਵਿਚ ਕੋਰੋਨਾ ਕਾਰਨ ਹੀ ਮੋਤ ਹੋ ਚੁੱਕੀ ਹੈ।
ਕੀ ਕਹਿਣਾ ਹੈ ਪੁਲਿਸ ਦਾ : ਮਾਮਲੇ ਸਬੰਧੀ ਉਪ ਕਪਤਾਨ ਪੁਲਿਸ ਬਲਜੀਤ ਸਿੰਘ ਬਰਾੜ ਦਾ ਕਹਿਣਾ ਹੈ ਕਿ ਉਕਤ ਘਟਨਾ ਸਬੰਧੀ ਉਨਾਂ ਦੇ ਧਿਆਨ ਵਿਚ ਮਾਮਲਾ ਆਇਆ ਹੈ ਅਤੇ ਉਨਾਂ ਨੇ ਘਟਨਾ ਸਥਾਨ ਦਾ ਦੋਰਾ ਕਰਕੇ ਮਾਮਲੇ ਸਬੰਧੀ ਸਿਹਤ ਵਿਭਾਗ ਨੂੰ ਦੱਸ ਦਿੱਤਾ ਹੈ, ਜੇਕਰ ਸਿਹਤ ਵਿਭਾਗ ਜਰੂਰਤ ਸਮਝੇਗਾ ਤਦ ਪੁਲਿਸ ਪ੍ਰਸਾਸਨ ਉਨਾਂ ਨੂੰ ਹਰ ਸੁਰੱਖਿਆ ਮੁਹੱਈਆ ਕਰਵਾਵੇਗਾ ਜਦਕਿ ਏਰੀਏ ਨੂੰ ਸੀਲ ਕਰਨ ਬਾਰੇ ਵੀ ਵਿਚਾਰ ਚਰਚਾ ਕੀਤੀ ਜਾ ਰਹੀ ਹੈ।
ਕੀ ਕਹਿਣਾ ਹੈ ਸਿਹਤ ਵਿਭਾਗ : ਸਿਹਤ ਵਿਭਾਗ ਦੇ ਬਲਾਕ ਐਜੂਕੇਟਰ ਗੋਤਮ ਰਿਸ਼ੀ ਨੇ ਦੱਸਿਆਂ ਕਿ ਘਟਨਾ ਦੀ ਜਾਣਕਾਰੀ ਮਿਲਣ ’ਤੇ ਸਿਹਤ ਵਿਭਾਗ ਦੀ ਸੈਪਿਗ ਟੀਮ ਉਥੇ ਪੁੱਜ ਚੁੱਕੀ ਹੈ, ਜੋ ਪਰਿਵਾਰ ਦੇ ਬਾਕੀ ਰਹਿੰਦੇ ਦੋਵੇ ਜੀਅ ਦੀ ਸੈਪਿਗ ਕਰੇਗੀ, ਜੇਕਰ ਲੋੜ ਪਈ ਤਦ ਉਨਾਂ ਨੂੰ ਇਲਾਜ ਲਈ ਭਰਤੀ ਵੀ ਕਰਵਾਇਆ ਜਾਵੇਗਾ।

Have something to say? Post your comment

More in National

Test Test Test Test Test Test Test Test Test Test Test Test Test Test Test

ਕੰਨਾਂ 'ਤੇ ਪਟਾਖਿਆਂ ਦੇ ਦੁਰ ਪ੍ਰਭਾਵ ਅਤੇ ਇਸ ਤੋਂ ਬਚਾਅ

ਸਿਹਤ ਮੰਤਰੀ ਵਿਜੈ ਸਿੰਗਲਾ ਦੇ ਬਰਖਾਸਤ ਹੋਣ `ਤੇ ਗਾਇਕ ਸਿੱਧੂ ਮੂਸੇ ਵਾਲੇ ਨੇ ਦੇਖੋ ਕੀ ਕਿਹਾ, ਇਸਟਾਗ੍ਰਾਮ `ਤੇ ਸ਼ੇਅਰ ਕੀਤੀ ਪੋਸਟ

ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਦੇ ਕਈ ਕਿਲੋਮੀਟਰ ਲੰਬੇਂ ਕਾਫਲੇ ਨੇ ਜਿੱਤ ’ਤੇ ਮੋਹਰ ਲਗਾਉਣ ਦੇ ਨਾਲ ਵਿਰੋਧੀਆਂ ਦੇ ਸਾਹ ਸੂਤੇ

ਬਰਨਾਲਾ ’ਚ ਕਾਂਗਰਸ ਉਮੀਦਵਾਰ ਮੁਨੀਸ਼ ਬਾਂਸਲ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ

ਰਾਹੁਲ ਗਾਂਧੀ ਨੇ ਉਮੀਦਵਾਰ ਮੁਨੀਸ਼ ਬਾਂਸਲ ਦੀ ਚੋਣ ਮਹਿਮ ਨੂੰ ਵੱਡਾ ਸਿਆਸੀ ਹੁਲਾਰਾ ਦਿੱਤਾ

ਨਵਜੋਤ ਸਿੱਧੂ ਦੀ ਹੰਡਿਆਇਆ ਵਿਖੇ ਹੋ ਰਹੀ ਰੈਲੀ ਸਬੰਧੀ ਜ਼ਿਲ੍ਹਾ ਵਾਸੀਆਂ ਨੂੰ ਖੁਸ਼ੀ ਦੀ ਲਹਿਰ : ਮਹੇਸ਼ ਲੋਟਾ

ਵਪਾਰ ਮੰਡਲ ਬਰਨਾਲਾ ਤੇ ਧਨੌਲਾ ਦੀ ਅਗਵਾਈ ਵਿਚ ਸਿੱਧੂ ਦੀ ਰੈਲੀ 'ਚ ਹੋਵੇਗਾ ਵਿਸ਼ਾਲ ਇਕੱਠ - ਨਾਣਾ, ਵਰਮਾ

ਪੰਜਾਬ ਦੀ ਸਿਆਸਤ ’ਚ ਲਾਮਿਸਾਲ ਤੇ ਇਤਿਹਾਸਕ ਸਾਬਤ ਹੋਵੇਗੀ ਪ੍ਰਧਾਨ ਮੰਤਰੀ ਦੀ ਪੰਜਾਬ ਫੇਰੀ : ਗੁਰਤੇਜ ਢਿੱਲੋਂ

25 ਸਾਲ ਕਾਂਗਰਸ ਅਤੇ 20 ਸਾਲ ਅਕਾਲੀ- ਭਾਜਪਾ ਨੂੰ ਅਜ਼ਮਾਇਆ, ਹੁਣ ਇੱਕ ਮੌਕਾ ‘ਆਪ’ ਨੂੰ ਦੇਵੇ ਪੰਜਾਬ: ਅਰਵਿੰਦ ਕੇਜਰੀਵਾਲ