ਵੱਖ ਵੱਖ ਸ਼ਖਸੀਅਤਾਂ ਤੇ ਜਥੇਬੰਦੀਆਂ ਨੇ ਪੱਤਰਕਾਰ ਹੇਮੰਤ ਸ਼ਰਮਾ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ
ਰਾਮਪੁਰਾ ਫੂਲ 21 ਮਾਰਚ (ਹਰਿੰਦਰ ਬੱਲੀ) ;- ਪਿਛਲੇ ਦਿਨੀਂ ਰਾਮਪੁਰਾ ਫੂਲ ਤੋਂ ਪੱਤਰਕਾਰ ਹੇਮੰਤ ਕੁਮਾਰ ਸ਼ਰਮਾ ਦੀ ਪਤਨੀ ਕਮਲ ਸ਼ਰਮਾ ਦਾ ਦਿਲ ਦਾ ਦੌਰਾ ਪੈਣ ਕਾਰਨ ਦਿਹਾਂਤ ਹੋਣ ਤੇ ਉਨ੍ਹਾਂ ਦੇ ਪਰਿਵਾਰ ਨਾਲ ਅਜੀਤ ਪ੍ਰਕਾਸ਼ਕ ਸਮੂਹ ਦੇ ਮੁੱਖ ਸੰਪਾਦਕ ਬਰਜਿੰਦਰ ਸਿੰਘ ਹਮਦਰਦ,ਮੈਡਮ ਗੁਰਜੋਤ ਕੌਰ, ਅਮਰਜੀਤ ਸਿੰਘ ਪੀ ਏ, ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ, ਪੰਜਾਬ ਭਾਜਪਾ ਦੇ ਉਪ ਪ੍ਰਧਾਨ ਜਗਦੀਪ ਸਿੰਘ ਨਕੱਈ, ਹਲਕਾ ਵਿਧਾਇਕ ਬਲਕਾਰ ਸਿੱਧੂ, ਗੁਰਪ੍ਰੀਤ ਸਿੰਘ ਮਲੂਕਾ ਸਾਬਕਾ ਚੇਅਰਮੈਨ, ਹਲਕਾ ਇੰਚਾਰਜ ਰਾਮਪੁਰਾ ਹਰਿੰਦਰ ਹਿੰਦਾ ਮਹਿਰਾਜ, ਪੰਜਾਬ ਭਾਜਪਾ ਦੇ ਕਾਰਜਕਾਰੀ ਮੈਂਬਰ ਮੱਖਣ ਜਿੰਦਲ, ਲੁਭਾਸ਼ ਸਿੰਗਲਾ ਜਿਲਾ ਇੰਚਾਰਜ, ਹਰਪ੍ਰੀਤ ਸ਼ਰਮਾ ਜਿਲਾ ਇੰਚਾਰਜ, ਜਗਸੀਰ ਭੁੱਲਰ ਜਿਲਾ ਇੰਚਾਰਜ, ਜਸਪਾਲ ਸਿੰਘ ਢਿਲੋ ਸੀਨੀਅਰ ਪੱਤਰਕਾਰ ਪੱਤਰਕਾਰ ਨਰਪਿੰਦਰ ਧਾਲੀਵਾਲ, ਸਟਾਫ ਰਿਪੋਰਟਰ ਗੁਰਪ੍ਰੀਤ ਸਿੰਘ ਘੁੱਗੀ, ਪੱਤਰਕਾਰ ਕੁਮਾਰ ਵਿਸ਼ਵਜੀਤ ਸ਼ਰਮਾ ਤਪਾ ਮੰਡੀ, ਮਨਮੋਹਨ ਗਰਗ, ਸੁਖਮੰਦਰ ਸਿੰਘ ਚੱਠਾ ਚੇਅਰਮੈਨ ਫਤਿਹ ਗਰੁੱਪ, ਜਸਕਰਨ ਬਾਂਸਲ ਜੱਸੀ ਬਾਬਾ, ਅਕਾਲੀ ਆਗੂ ਸੁਰਿੰਦਰ ਜੌੜਾ, ਪ੍ਰਧਾਨ ਸੱਤਪਾਲ ਗਰਗ, ਸੁਨੀਲ ਕੁਮਾਰ ਬਿੱਟਾ ਸਾਬਕਾ ਪ੍ਰਧਾਨ ਨਗਰ ਕੌਸ਼ਲ ਰਾਮਪੁਰਾ, ਹੈਪੀ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਸਲ ਰਾਮਪੁਰਾ, ਨਰੇਸ਼ ਕੁਮਾਰ ਸੀ ਏ, ਪ੍ਰਧਾਨ ਤਰਸੇਮ ਸ਼ਰਮਾ, ਸ਼ਸੀ ਸਿੰਗਲਾ, ਅਮਿਤ ਸਰਾਫ, ਗਗਨ ਬਾਂਸਲ, ਸੁਮਿਤ ਬਾਂਸਲ , ਅਜੀਤਪਾਲ ਟੈਣੀ, ਕਾਲਾ ਗਰਗ ਅਕਾਲੀ ਆਗੂ, ਮਨੋਹਰ ਸਿੰਘ, ਪ੍ਰਿੰਸ ਨੰਦਾ, ਸਮਾਜ ਸੇਵੀ ਗੁਰਮੀਤ ਸਿੰਘ ਬੱਲੋ, ਭੁਪਿੰਦਰ ਸਿੰਘ ਸੈਕਟਰੀ ਚਾਉਕੇ, ਅਵਤਾਰ ਸਿੰਘ ਨੰਬਰਦਾਰ ਬੱਲੋ, ਸੁਰਜੀਤ ਫੂਲ, ਗੁਰਦੀਪ ਸਿੰਘ ਰਾਮਪੁਰਾ (ਧਨੇਰ) , ਪੁਰਸ਼ੋਤਮ ਮਹਿਰਾਜ,ਸੁਰਿੰਦਰ ਧੀਰ, ਵਿਵੇਕ ਗਰਗ ਭਾਜਪਾ ਆਗੂ, ਸੱਤਪਾਲ ਸ਼ਰਮਾ ਗਊ ਰੱਖਿਅਕ, ਜਗਦੀਸ਼ ਰਾਮਪੁਰਾ, ਹਰਜੱਸ ਸਿੰਘ, ਜਗਜੀਤ ਸਿੰਘ ਲਹਿਰਾ ਮੁਹੱਬਤ, ਸੰਦੀਪ ਸਹਾਰਾ , ਅੰਗਰੇਜ ਸਿੰਘ ਲਹਿਰਾ ਸੌਧਾ ਤੋਂ ਇਲਾਵਾ ਇਲਾਕਾ ਨਿਵਾਸੀਆਂ, ਸਮੂਹ ਪੱਤਰਕਾਰ ਭਾਈਚਾਰਾ, ਸ਼ਹਿਰ ਦੀਆਂ ਸਮਾਜਿਕ ਧਾਰਮਿਕ ਸੰਸਥਾਵਾਂ, ਵੱਖ ਵੱਖ ਕਿਸਾਨ ਜਥੇਬੰਦੀਆਂ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਬਲਾਕ ਰਾਮਪੁਰਾ ਫੂਲ, ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ , ਟੀ ਐਸ ਯੂ ਭੰਗਲ ਜਥੇਬੰਦੀ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਹਨਾਂ ਤੋਂ ਇਲਾਵਾ ਬਠਿੰਡਾ ਪ੍ਰੈਸ ਕਲੱਬ,ਪ੍ਰਿੰਟ ਮੀਡੀਆ ਗਰੁੱਪ ਰਾਮਪੁਰਾ ਫੂਲ, ਪਿੰਡ ਜਿਉਂਦ ਦੀ ਗ੍ਰਾਮ ਪੰਚਾਇਤ, ਸਮੂਹ ਕਲੱਬਾਂ
ਵੱਲੋਂ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਚੇਤੇ ਰਹੇ ਸਵ : ਕਮਲ ਸ਼ਰਮਾ ਨਮਿੱਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ ਚੌਵੀ ਮਾਰਚ ਦਿਨ ਐਤਵਾਰ ਨੂੰ ਪਿੰਡ ਜਿਉਂਦ ਜਿਲਾ ਬਠਿੰਡਾ ਦੇ ਗੁਰਦੁਆਰਾ ਕਲਗੀਧਰ ਸਾਹਿਬ ਵਿਖੇ ਬਾਅਦ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਹੋਵੇਗੀ।