ਫਿਕਰਾਂ, ਚਿੰਤਾਵਾਂ ਭਰੀ ਲੰਬੀ ਉਡੀਕ ਹੋਈ ਛੂ - ਮੰਤਰ ਡਾ ਬਰਨਾਲੇ ਵਾਲੇ ਦੇ ਘਰ ਖੁਸ਼ੀਆਂ ਦੀ ਕਿਲਕਾਰੀ ਵੱਜੀ, ਡਾ ਸੋਨਿਕਾ ਬਾਂਸਲ ਨਗਰ ਕੌਂਸਲ ਪ੍ਰਧਾਨ ਅਤੇ ਰਿਸ਼ੂ ਬਾਂਸਲ ਮੀਤ ਪ੍ਰਧਾਨ ਬਣੇ, ਜਿਲਾ ਬਰਨਾਲਾ ਦੇ ਸ਼ਹਿਰ ਤਪਾ ਮੰਡੀ ਦੀ ਨਗਰ ਕੌਂਸਲ ਦੀ ਚੋਣ ਲਈ ਲੰਬੀ ਚੱਲੀ ਸਿਆਸੀ ਲੜਾਈ ਵਿੱਚ ਆਖਰ ਵਿਧਾਇਕ ਲਾਭ ਸਿੰਘ ਉਗੋਕੇ ਦੀ ਅਗਵਾਈ ਵਾਲੇ ਡਾਕਟਰ ਧੜੇ ਨੇ ਬਾਜ਼ੀ ਮਾਰ ਲਈ। ਸਬਰ, ਸੰਤੋਖ ਰੱਖ ਕੇ ਚਲੇ ਇਸ ਧੜੇ ਨੇ ਅਨੇਕਾਂ ਸਿਆਸੀ ਟਕੋਰਾਂ ਝੱਲੀਆ,