ਜੀ ਬਿਲਕੁਠ ਠੀਕ ਨੇ ਉਕਤ ਸ਼ਬਦ, ਹਲਕਾ ਭਦੌੜ ਵਿਚ ਕਾਂਗਰਸ ਨੂੰ ਚੋਣ ਨਤੀਜਿਆਂ ਤੋ ਪਹਿਲਾ ਹੀ ਵਧਾਈਆ ਮਿਲਣ ਲੱਗ ਪਈਆ ਹਨ, ਪਰ ਕੋਈ ਇਹ ਨਾ ਮੰਨ ਲਵੇ ਕਿ ਇਹ ਵਧਾਈਆ ਕਾਂਗਰਸ ਦੇ ਹਲਕਾ ਉਮੀਦਵਾਰ ਅਤੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਜਿੱਤ ਦੀਆ ਨੇ, ਕਿਉਕਿ ਉਕਤ ਵਧਾਈਆ ਜਾਂ ਕੁਝ ਹੋਰ ਤਾਂ 10 ਤਾਰੀਖ ਨੂੰ ਈ.ਵੀ.ਐਮ ਦੇ ਖੁੱਲਣ ਤੋ ਬਾਅਦ ਹੀ ਹਲਕੇ ਵਿਚ ਚੋਣ ਲੜ ਰਹੇ ਕਿਸੇ ਉਮੀਦਵਾਰ ਦੀ ਜਿੱਤ ਵਾਲੇ ਨੂੰ ਮਿਲਣੀਆ ਹਨ,